|
 |
 |
 |
|
|
Home > Communities > Punjabi Poetry > Forum > messages |
|
|
|
|
|
ਸਭ ਚੁੱਪ ਦਾ ਅਨੁਵਾਦ ਹੈ |
ਕੀ ਅੰਤ ਹੈ ਕੀ ਆਦਿ ਹੈ ਕੀ ਨਾਦ ਤੇ ਵਿਸਮਾਦ ਹੈ ਸਭ ਚੁੱਪ ਦਾ ਅਨੁਵਾਦ ਹੈ
ਕੀ ਜਟਿਲ ਹੈ ਕੀ ਸਰਲ ਹੈ ਕੀ ਠੋਸ ਹੈ ਕੀ ਤਰਲ ਹੈ ਕਿਸ ਦੀ ਕੀ ਬੁਨਿਆਦ ਹੈ ਸਭ ਚੁੱਪ ਦਾ ਅਨੁਵਾਦ ਹੈ
ਕੀ ਪਾਪ ਹੈ ਕੀ ਭੁੱਲ ਹੈ ਕੀ ਵਰਜਣਾ ਕੀ ਖੁੱਲ ਹੈ ਕੀ ਕਾਮ ਹੀ ਅਪਰਾਧ ਹੈ ਸਭ ਚੁੱਪ ਦਾ ਅਨੁਵਾਦ ਹੈ
ਕੀ ਸ਼ੋਰ ਹੈ ਕੀ ਸੁੰਨ ਹੈ ਕੀ ਕਰਮ ਹੈ ਕੀ ਕੁੰਨ ਹੈ ਕੀ ਹੋਣ ਦਾ ਸੰਵਾਦ ਹੈ ਸਭ ਚੁੱਪ ਦਾ ਅਨੁਵਾਦ ਹੈ
ਕੀ ਮੈਲ ਹੈ ਕੀ ਸ਼ੁੱਧ ਹੈ ਕੀ ਚਿੱਤ ਹੈ ਕੀ ਬੁੱਧ ਹੈ ਜਾਂ ਵਾਧੂ ਕੋਈ ਵਿਵਾਦ ਹੈ ਸਭ ਚੁੱਪ ਦਾ ਅਨੁਵਾਦ ਹੈ..
ਬਲਵਿੰਦਰ ਸਿੰਘ
|
|
23 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|