Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਆਪਣੀ ਸੋਚ

 

ਨਾ ਗਰੀਬ ਨੂ ਦੇਖ ਕੇ ਹੱਸਿਆ ਕਰ ,
ਨਾ ਬੁਰੀ ਨਜ਼ਰ ਨਾਲ ਤੱਕਿਆ ਕਰ ,
ਲੋਕਾਂ ਦੇ ਐਬ ਤੂ ਲਾਭਦਾ ਦਾ ਐ,
ਕਦੇ ਆਪਣੇ ਅੰਦਰ ਤੱਕਿਆ ਕਰ ,
ਇਹ ਦੁਨਿਆ ਦੋ ਮੁਹੇ ਸੱਪ ਵਰਗੀ ,
ਨਾ ਦੁਖ਼ ਕਿਸੇ ਨੂ ਦਸਿਆ ਕਰ ,
ਐਥੇ ਦੁਸਮਣ ਤੇ ਯਾਰ ਦੀ ਪਰਖ ਨਹੀ ,
ਨਾ ਹਰ ਇੱਕ ਤੇ ਯਕੀਨ ਤੂ ਰਖਿਆ ਕਰ ,
ਦੇਖੀਂ ਪ੍ਰੀਤ ਦਿਲ ਨਾ ਲਾ ਬੈਠੀੰ ,
ਬਸ ਹੇਲੋ ਹਾਏ ਰਖਿਆ ਕਰ . 

ਨਾ ਗਰੀਬ ਨੂ ਦੇਖ ਕੇ ਹੱਸਿਆ ਕਰ ,

ਨਾ ਬੁਰੀ ਨਜ਼ਰ ਨਾਲ ਤੱਕਿਆ ਕਰ ,

ਲੋਕਾਂ ਦੇ ਐਬ ਤੂ ਲਾਭਦਾ ਦਾ ਐ,

ਕਦੇ ਆਪਣੇ ਅੰਦਰ ਤੱਕਿਆ ਕਰ ,

ਇਹ ਦੁਨਿਆ ਦੋ ਮੁਹੇ ਸੱਪ ਵਰਗੀ ,

ਨਾ ਦੁਖ਼ ਕਿਸੇ ਨੂ ਦਸਿਆ ਕਰ ,

ਐਥੇ ਦੁਸਮਣ ਤੇ ਯਾਰ ਦੀ ਪਰਖ ਨਹੀ ,

ਨਾ ਹਰ ਇੱਕ ਤੇ ਯਕੀਨ ਤੂ ਰਖਿਆ ਕਰ ,

ਦੇਖੀਂ ਪ੍ਰੀਤ ਦਿਲ ਨਾ ਲਾ ਬੈਠੀੰ ,

ਬਸ ਹੇਲੋ ਹਾਏ ਰਖਿਆ ਕਰ . 

 

08 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਵਾਦਿਯਾ ਸੋਚ ਹੈ ਬਾਈ ਜੀ..............

08 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਬੰਦੇ ਨੂ ਹਲਾਸ਼ੇਰੀ ਦੀ ਲੋੜ ਹੁੰਦੀ ਮਿਲਦੀ ਰਹੇ ਤਾਂ ਸਬ ਕੁਝ ਹੋ ਜਾਂਦਾ 

08 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

eh hoyi na gal.....bahut khoob

15 Oct 2011

Reply