Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 
ਆਪਣੀ ਯਾਦ ਨੂੰ ਕਹਿਣਾ

ਆਪਣੀ ਯਾਦ ਨੂੰ ਕਹਿਣਾ ਨਾ ਹੁਣ ਤੰਗ ਕਰੇਂ

ਜਦ ਮੈਂ ਚੁੱਪ ਹਾਂ 'ਉਹ ਵੀ ਤਾਂ ਕੁਝ ਸੰਗ ਕਰੇਂ

 

 

ਬਹੁਤ ਛੁਪਾਇਆ ਦਰਦ ਤੇਰਾ ਪਰ ਛੁਪਿਆ ਨਾ

ਹੱਸਿਆ ਨਾ ਗਿਆ ਹੱਸਣ ਦੇ ਕਈ ਢੰਗ ਕਰੇਂ

 

 

ਰੌਣਕ ਘਰ ਵਿੱਚ ਖਬ਼ਰੇ ਕਾਹਤੋਂ ਨਹੀਂ ਆਉਂਦੀ,

ਸਾਰੀਆਂ ਕੰਧਾਂ 'ਤੇ ਦਰਵਾਜੇਂ ਰੰਗ ਕਰੇਂ

 

 

ਆਪੋ-ਆਪਣਾ ਜ਼ੋਰ ਦਿਖਾਵਣ ਖ਼ਾਤਿਰ ਹੀ,

ਰੁੱਤਾਂ ਨੇ ਰੁੱਖ ਹਰੇ ਭਰੇ ਜਾਂ ਨੰਗ ਕਰੇਂ

 

 

ਕਲ਼ਮ ਮੇਰੀ ਕਾਗ਼ਜ਼ ਦੀ ਹਿੱਕ ਤੇ ਨੱਚ ਪੈਂਦੀ

ਵੀਣੀ ਤੇਰੀ ਵਿੱਚ ਛਣਕਾਟਾ ਜਦ ਵੰਗ ਕਰੇਂ

 

 

ਗਲ਼ੀ ਚੋਂ ਲੰਘਦੇ ਝਾਜ਼ਰ ਨਾ ਛਣਕਾਇਆਂ ਕਰ

ਰੋਜ਼ ਤਪੱਸਿਆ ਮੇਰੀ ਨੂੰ 'ਇਹ ਭੰਗ ਕਰੇਂ

 

 

ਉੁਹਨਾਂ ਤੋਂ ਤਕਲੀਫਾਂ ਮਿਲੀਆਂ ਨੇ ਸਾਨੂੰ

ਸੁੱਖਾਂ ਖ਼ਾਤਿਰ ਸੀ ਜਿਹਨਾਂ ਦੇ 'ਸੰਗ ਕਰੇਂ

 

 

ਜੇ ਤੈਨੂੰ ਕੋਈ ਲੋੜ ਨਹੀਂ ਤਾਂ ਦੇ ਦੇਵਾਂ..?

ਹਿਜ਼ਰ ਤੇਰਾ ਮੈਥੋਂ ਜਿੰਦਗੀ ਦੀ ਮੰਗ ਕਰੇਂ

 

 

ਪਰਤਿਆਂ ਮੁੜ ਨੂਰ ਨਹੀਂ ਉਹ ਚਿਹਰਿਆਂ ਤੇ

ਜਿਹੜੇ ਚਿਹਰੇ 'ਇਸ਼ਕੇ ਨੇ ਬੇਰੰਗ਼ ਕਰੇਂ

 

 

ਤੇਰੇ ਹੱਥ ਵਿੱਚ ਸਾਈਆਂ ਸਾਡੀਆਂ ਡੋਰਾਂ ਨੇ

ਆਪਣੇ ਆਪ ਤੇ ਕਾਹਦਾ ਮਾਣ ਪਤੰਗ ਕਰੇਂ

...............................ਨਿੰਦਰ ਝਾਂਡੀ

13 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Ninder Ji,


bahut sohni rachna pesh kiti hai... te bahut sohna likheya hai....


Par jad 2-3 war read karo te lagda kite-kite words mel nahin kha rahe... 


I myself not a writer though, but best is to write it then keep it away for 2-days and then read karo... fer pata lag janda hai kithe problem pinch kardi hai.


Keep up your high spirit :)

13 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਛੋਟੇ ਪ੍ਰਧਾਨ ਐਤਕੀਂ ਥੋੜੀ ਜਿਹੀ ਕਮੀਂ ਰਹਿ ਗਈ ! ਇੱਕ ਤਾਂ ਰਚਨਾ ਕੁਝ ਜ਼ਿਆਦਾ ਖਿੱਚੀ ਗਈ ..ਅਤੇ ਕੁਝ ਕੁ ਸ਼ੇਅਰ ਤੁਹਾਡੇ ਮਾਪਦੰਡ ਅਨੁਸਾਰ ਨਹੀਂ ਸਨ ! 
ਬਾਕੀ ਕੁਲਜੀਤ ਹੋਰਾਂ ਬੜਾ ਵਧੀਆ ਸੁਝਾਅ ਦਿੱਤਾ ਹੈ ...ਮੈਂ ਆਪਣੇ ਤੇ ਵੀ ਲਾਗੂ ਕਰ ਰਕੇ ਵੇਖ ਰਿਹਾਂ ...ਉਮੀਦ ਹੋ ਤੁਸੀਂ ਵੀ ਗੌਰ ਕਰੋਗੇ ! ਜੀਓ ਵੀਰ ! 

ਛੋਟੇ ਪ੍ਰਧਾਨ ਐਤਕੀਂ ਥੋੜੀ ਜਿਹੀ ਕਮੀਂ ਰਹਿ ਗਈ ! ਇੱਕ ਤਾਂ ਰਚਨਾ ਕੁਝ ਜ਼ਿਆਦਾ ਖਿੱਚੀ ਗਈ ..ਅਤੇ ਕੁਝ ਕੁ ਸ਼ੇਅਰ ਤੁਹਾਡੇ ਮਾਪਦੰਡ ਅਨੁਸਾਰ ਨਹੀਂ ਸਨ ! 

 

ਬਾਕੀ ਕੁਲਜੀਤ ਹੋਰਾਂ ਬੜਾ ਵਧੀਆ ਸੁਝਾਅ ਦਿੱਤਾ ਹੈ ...ਮੈਂ ਆਪਣੇ ਤੇ ਵੀ ਲਾਗੂ ਕਰ ਰਕੇ ਵੇਖ ਰਿਹਾਂ ...ਉਮੀਦ ਹੋ ਤੁਸੀਂ ਵੀ ਗੌਰ ਕਰੋਗੇ ! ਜੀਓ ਵੀਰ ! 

 

13 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਛੋਟੇ ਵੀਰ, ਚੰਗਾ ਲਿਖਦੇ ਹੋ...ਰਚਨਾ ਪਸੰਦ ਆਯੀ.....

13 May 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

I have no doubts about your writings, still need to say 'could be better'..., otherwise i can see a good writer and composer in you.

 

blessings!

 

14 May 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

m nu tuhadi rachna bahut pasand ayi kyuki tusi pehli vaar kujh pyar te different likhea  hai....ik 2 line jida ki................ohna taun taklifa milian ne  mainu,

sukha khatir c jihna de sung kre............m nu lgda hai second line ch 'kre' di jga 'kde' ana  chahida hai...............bt m nu tuhadi ih rachna pasand ayi ,sanjea krn lyi shukria.

likhde rvo!

14 May 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud one...keep writing....

14 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohni racha ,,,, koi na galtiya hundiya rehndiya ne ,,,, agge to khayaal rakhna

14 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

i like it 22g,,,,,,,,,,,,,,,,,,sohni rachna,,,

14 May 2011

Ninder jhandi
Ninder
Posts: 92
Gender: Male
Joined: 04/Apr/2011
Location: khant
View All Topics by Ninder
View All Posts by Ninder
 

shukria dosto ena pyaar den lyi....bt mai aage toh apni gltian avoid kro ga te apni kalam vich hor jyada vajan pyu ga jo tuhanu sab nu changi lgu........

14 May 2011

Showing page 1 of 2 << Prev     1  2  Next >>   Last >> 
Reply