ਅਪ੍ਰੀਚਤਜੀਉਂਦੇ ਹੋ,ਫਿਰ ਡਰਦੇ ਕਿਉਂ ਹੋ,ਜਾਗਦੇ ਹੋ,ਪਾਪ ਕਰਦੇ ਕਿਉਂ ਹੋ,ਪਹਿਚਾਨ ਹੈ,ਅਪ੍ਰੀਚਤ ਨਾ ਬਣੋ,ਵਕਤ ਖਾ ਜਾਵੇ,ਐਸਾ ਕਰਦੇ ਕਿਉਂ ਹੋ,ਕਰ ਸਕਦੇ ਪ੍ਰਿਤਪਾਲ,ਕਿਸ ਕੋਲੋ ਮੰਗੀਏ,ਜੋ ਦੇਵੇ ਬਿਨ ਅਹਿਸਾਨ,ਪਿੱਠ ਕਰਦੇ ਕਿਉਂ ਹੋ।