ਮੇਰੇ ਓ ਸੱਜਣ ਹੋਰ ਉਪਕਾਰ ਨਾ ਕਰੀ
ਨਫਰਤ ਕਰ ਲੈ ਪਰ ਪਿਆਰ ਨਾ ਕਰੀ
ਬੜਾ ਮੁਸ਼ਕਿਲ ਹੁੰਦਾ ਟੁੱਟ ਕੇ ਸੰਭਲਣਾ
ਹੋਰ ਕੋਈ ਮੇਰੇ ਨਾਲ ਇਕਰਾਰ ਨਾ ਕਰੀ
ਮੇਰੀ ਚਿਤਾ ਨੂੰ ਲਾਬੂ ਬਸ ਤੂੰ ਹੀ ਲਾਵੀ
ਉੁਲਝਿਆ ਨਾ ਰਹੀ ਇਨਕਾਰ ਨਾ ਕਰੀ
ਉਤਾਰ ਕੇ ਸੁੱਟ ਆਪਣੇ ਚਿਹਰੇ ਤੋਂ ਨਾਕਾਬ
ਅਰਜ ਹੈ ਹੋਰ ਮੁਹਬਤ ਸ਼ਰਮਸਾਰ ਨਾ ਕਰੀ
"ਦਾਤਾਰ"ਮਾਸੂਮ ਨੇ ਲੋਕ ਦਿਲਾ ਵਿਚ ਹੈ ਰੱਬ
ਸਭ ਕੁਝ ਕਰੀ ਪਿਆਰ ਦਾ ਵਾਪਾਰ ਨਾ ਕਰੀ
ਮੇਰੇ ਓ ਸੱਜਣ ਹੋਰ ਉਪਕਾਰ ਨਾ ਕਰੀ
ਨਫਰਤ ਕਰ ਲੈ ਪਰ ਪਿਆਰ ਨਾ ਕਰੀ
ਬੜਾ ਮੁਸ਼ਕਿਲ ਹੁੰਦਾ ਟੁੱਟ ਕੇ ਸੰਭਲਣਾ
ਹੋਰ ਕੋਈ ਮੇਰੇ ਨਾਲ ਇਕਰਾਰ ਨਾ ਕਰੀ
ਮੇਰੀ ਚਿਤਾ ਨੂੰ ਲਾਬੂ ਬਸ ਤੂੰ ਹੀ ਲਾਵੀ
ਉੁਲਝਿਆ ਨਾ ਰਹੀ ਇਨਕਾਰ ਨਾ ਕਰੀ
ਉਤਾਰ ਕੇ ਸੁੱਟ ਆਪਣੇ ਚਿਹਰੇ ਤੋਂ ਨਾਕਾਬ
ਅਰਜ ਹੈ ਹੋਰ ਮੁਹਬਤ ਸ਼ਰਮਸਾਰ ਨਾ ਕਰੀ
"ਦਾਤਾਰ"ਮਾਸੂਮ ਨੇ ਲੋਕ ਦਿਲਾ ਵਿਚ ਹੈ ਰੱਬ
ਸਭ ਕੁਝ ਕਰੀ ਪਿਆਰ ਦਾ ਵਾਪਾਰ ਨਾ ਕਰੀ