Home > Communities > Punjabi Poetry > Forum > messages
ਅਰਦਾਸ ਮੇਰੀ ਹੈ ਏਹੋ ਰਬ ਅੱਗੇ'
ਕੇ ਤੇਰੀ ਇਹ ਅਰਦਾਸ ਪੂਰੀ ਹੋਵੇ,
ਤੁਸੀਂ ਉਤਰੋਂ ਆਪਣੇ ਇਰਰਾਦੇਯਾ ਤੇ ਪੂਰੇ,
ਹ਼ਰ ਇੱਕ ਖੁਸੀ ਤੁਹਾਨੂ ਨਸੀਬ ਹੋਵੇ.
--ਗੁਰਪ੍ਰੀਤ ਬਾਸੀਆਂ
ਅਰਦਾਸ ਮੇਰੀ ਹੈ ਏਹੋ ਰਬ ਅੱਗੇ'
ਕੇ ਤੇਰੀ ਇਹ ਅਰਦਾਸ ਪੂਰੀ ਹੋਵੇ,
ਤੁਸੀਂ ਉਤਰੋਂ ਆਪਣੇ ਇਰਰਾਦੇਯਾ ਤੇ ਪੂਰੇ,
ਹ਼ਰ ਇੱਕ ਖੁਸੀ ਤੁਹਾਨੂ ਨਸੀਬ ਹੋਵੇ.
--ਗੁਰਪ੍ਰੀਤ ਬਾਸੀਆਂ
bahut vadiya likhya va gurleen ji. Dil khush ho gaya.
Thanks for sharing
21 Jul 2010
Wah GURLEEN bahut hee vadhia likhiya hai te os ton waddi gall hai es rachna de pichhey SOCH kee hai....Ajj de samay 'ch eho jahey khayalan waaley mundey kudiyan bahut ghatt dekhan nu milde ne es layi kush jyada vadhia lagg rahi hai tuhadi rachna..umeed hai tuhadey khyal horan dee Soch nu badlan 'ch vee yogdaan paungey.....
SHABAASH....
21 Jul 2010
thnks uttam ji , navi ji, inderjeet ji, jass ji, manpreet ji , mavi ji , gurpreet ji & balihar ji
ap sab ni es post nu ena passand kita ...& gurpreet ji tuhadi post v bahut vadea laggi thnks
21 Jul 2010
ਅਗਲਾ ਜਨਮ ਜਿਉਂ ਕੇ ਵੀ ਕਰਜਾ ਜਾਣਾ ਨਹੀਂ ਲੁਟਾਇਆ...
ਗੁਰ+ਦਾਤ ਇੱਕ ਬਖਸ਼ੀ ਮੈਨੂੰ ਜਦ ਰੱਖੜੀ ਦਾ ਦਿਨ ਆਇਆ...
ਰੱਬਾ ਤੂੰ ਹਰ ਖੁਸ਼ੀ ਦਿੱਤੀ, ਰੱਜ-ਰੱਜ ਕਰਜਾ ਸਿਰ ਚੜਾਇਆ..
ਇੱਕੋ ਅਰਦਾਸ ਹੈ ਤੇਰੇ ਦਰ ਅੱਜ ਰੱਬਾ :::
ਰੱਖਾ ਲਾਜ ਬਾਬਲ ਦੀ ਪੱਗ ਦੀ ....
ਜੇ ਤੂੰ ਮੈਨੂੰ ਧੀ ਬਣਾਇਆ।।।।
satshiriakal gurleen jiii
gurleen ji bohut suchaje dhang nal pesh kita hai tusi apni soch nu....
parmatma tuhadi soch nu hor nikhare.....
ਅਗਲਾ ਜਨਮ ਜਿਉਂ ਕੇ ਵੀ ਕਰਜਾ ਜਾਣਾ ਨਹੀਂ ਲੁਟਾਇਆ...
ਗੁਰ+ਦਾਤ ਇੱਕ ਬਖਸ਼ੀ ਮੈਨੂੰ ਜਦ ਰੱਖੜੀ ਦਾ ਦਿਨ ਆਇਆ...
ਰੱਬਾ ਤੂੰ ਹਰ ਖੁਸ਼ੀ ਦਿੱਤੀ, ਰੱਜ-ਰੱਜ ਕਰਜਾ ਸਿਰ ਚੜਾਇਆ..
ਇੱਕੋ ਅਰਦਾਸ ਹੈ ਤੇਰੇ ਦਰ ਅੱਜ ਰੱਬਾ :::
ਰੱਖਾ ਲਾਜ ਬਾਬਲ ਦੀ ਪੱਗ ਦੀ ....
ਜੇ ਤੂੰ ਮੈਨੂੰ ਧੀ ਬਣਾਇਆ।।।।
satshiriakal gurleen jiii
gurleen ji bohut suchaje dhang nal pesh kita hai tusi apni soch nu....
parmatma tuhadi soch nu hor nikhare.....
Yoy may enter 30000 more characters.
23 Jul 2010
ਬਹੁਤ ਉਮਦਾ ਗੁਰਲੀਨ ਜੀ........ ਹਰ ਧੀ ਜੇ ਏਦਾਂ ਸੋਚਣ ਲੱਗ ਜਾਵੇ ਤਾਂ ਸ਼ਾਇਦ ਲੋਕਾਂ ਨੂੰ ਧੀਆਂ ਜੰਮਣ ਤੋਂ ਡਰ ਨਾ ਲੱਗੇ...... ਸਲਾਮ ਥੋਡੀ ਸੋਚ ਨੂੰ........
29 Jul 2010
keep it up
29 Jul 2010
thuhada sab da bhut bahut dhanwaad .....kulbir ji ,manpreet singh ji & manpreet ji
30 Jul 2010
Copyright © 2009 - punjabizm.com & kosey chanan sathh