|
 |
 |
 |
|
|
Home > Communities > Punjabi Poetry > Forum > messages |
|
|
|
|
|
ਅਰਮਾਨ |
ਪਤਾ ਵੀ ਨਾ ਲੱਗਾ ਜਦੋਂ ਖਿੰਡੇ ਸੀ ਅਰਮਾਨ
ਸ਼ਾਈਦ ਤੇਰੀ ਚਾਹਤ ਵਿੱਚ ਮਗਰੂਰ ਸੀ
ਦਿਲ ਵਿੱਚ ਵਸਾਇਆ ਸੀ ਅਸੀਂ ਤੈਂਨੂੰ
ਫਿਰ ਵੀ ਨਾ ਚਹਾਉਦੇ ਹੋਂਈ ਦੂ੍ਰ ਸੀ ਤੂੰ
ਤੈੰਥੋ ਪਹਿਲਾ ਮੰਗੀ ਸੀ ਤੇਰੀ ਖੁਸ਼ੀਂ
ਸ਼ਾਇਦ ਏਸੇ ਕਰਕੇ ਦੂ੍ਰ ਸੀ ਤੂੰ
|
|
12 Oct 2011
|
|
|
|
ਕੁਝ ਰਚਨਾਵਾਂ ਕਿਸੇ ਦੀ ਅਸਲ ਜ਼ਿੰਦਗੀ ਨਾਲ ਮੇਲ ਖਾਂਦੀਆਂ ਹੁੰਦੀਆਂ ਨੇ, ਇਹ ਖੂਬਸੂਰਤ ਰਚਨਾ ਓਹਨਾ ਵਿਚੋ ਇਕ ਹੈ .....
gud job keep it up............
|
|
12 Oct 2011
|
|
|
|
|
good one....
keep writing and keep rocking !!!
|
|
14 Oct 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|