Home > Communities > Punjabi Poetry > Forum > messages
ਭਾਵੁਕਤਾ ਗੁਣ ਜਾਂ ਔਗੁਣ ??
ਦੋਸਤੋ ਤੁਸੀਂ ਸਾਰਿਆਂ ਨੇ ਕਿਤਾਬਾਂ ਵਾਲੇ ਵਿਸ਼ੇ ਨੂੰ ਬਹੁਤ ਪਸੰਦ ਕੀਤਾ ਅਤੇ ਬਹੁਤ ਸਾਰੀਆਂ ਕਿਤਾਬਾਂ ਬਾਰੇ ਪਤਾ ਲੱਗਿਆ, ਇਸ ਲਈ ਤੁਹਾਡਾ ਧੰਨਵਾਦ । ਬਹੁਤ ਸਾਰੇ ਦੋਸਤਾਂ ਦੇ ਵਿਚਾਰ ਜਾਂ ਆਪਣੀਆਂ ਕਵਿਤਾਵਾਂ 'ਤੇ ਟਿੱਪਣੀਆਂ ਪੜ ਕੇ ਮੈਂ ਉਹਨਾਂ ਦੀ ਭਾਵੁਕਤਾ ਬਾਰੇ ਸੋਚਣ ਲੱਗਦਾ ਸੀ । ਸਾਡੀ ਜ਼ਿੰਦਗੀ 'ਚ ਉਂਝ ਤਾਂ ਬਹੁਤ ਸਾਰੇ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ਭਾਵੁਕ ਹੋ ਜਾਂਦੇ ਹਾਂ ਪਰ ਮੈਂ ਚਹੁੰਦਾ ਹਾਂ ਕਿ ਇੱਥੇ ਸਿਰਫ ਉਹਨਾਂ ਪਲਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਜਾਵੇ ਜਦੋਂ ਕਿਸੇ ਕਿਤਾਬ ਨੂੰ ਪੜ ਕੇ, ਕਿਸੇ ਫਿਲਮ ਜਾਂ ਸੀਰੀਅਲ ਨੂੰ ਦੇਖ ਕੇ, ਜਾਂ ਕਿਸੇ ਦਾ ਦੁੱਖ ਦਰਦ ਮਹਿਸੂਸ ਕੇ ਭਾਵੁਕ ਹੋਏ ਹੋਵੋਂ..। ਇਹ ਜਰੂਰ ਦੱਸਿਆ ਜਾਵੇ ਕਿ ਕੀ ਭਾਵੁਕਤਾ ਇੱਕ ਗੁਣ ਹੈ ਜਾਂ ਔਗੁਣ ??
27 May 2011
ਹਰਿੰਦਰ ਜੀ ਬਹੁਤ ਧੰਨਵਾਦ ਕੇ ਤੁਸੀਂ ਇਕ ਨਾਵਾ ਟੋਪਿਕ ਸ਼ੁਰੂ ਕੀਤਾ ਹੈ.....ਪਿਛਲੇ 4-5 ਦਿਨਾਂ ਤੋਂ ਮੇਰੇ ਮੰਨ ਵਿਚ ਵੀ ਤੁਹਾਡੇ ਟੋਪਿਕ ਨਾਲ ਮਿਲਦੇ ਜੁਲਦੇ ਟੋਪਿਕ ਸ਼ੁਰੂ ਕਰਨ ਬਾਰੇ ਉਥਲ-ਪੁਥਲ ਹੋ ਰਹੀ ਸੀ...ਤੇ ਓਸ ਓਥਲ-ਪੁਥਲ ਨੂੰ ਤੁਸੀਂ ਰੋਕ ਦਿਤਾ ਹੈ....ਯਾ ਇਹ ਕਹ ਲਵੋ ਕੇ ਤੁਸੀਂ ਮੇਰੇ ਮਨ ਦੀ ਗੱਲ ਕਹ ਦਿੱਤੀ ਹੈ....
ਮੇਰੇ ਖਿਆਲ ਮੁਤਾਬਕ ਕੋਈ ਵੀ ਫਿਲਮ ਡ੍ਰਾਮਾ, ਕਿਤਾਬ ਵਗੇਰਾ ਪਢ਼-ਦੇਖ ਕੇ ਤਾਂ ਇਕ ਖੂੰਖਾਰ ਬੰਦਾ ਵੀ ਭਾਵੁਕ ਹੋ ਸਕਦਾ ਹੈ...ਕਿਉਂਕਿ ਮੇਰੀ ਜਾਚੇ ਇਨਸਾਨੀਅਤ ਤੇ ਭਾਵੁਕਤਾ ikko ਹੀ ਚੀਜ਼ ਦਾ ਨਾ ਹੈ...ਜੇ ਕੋਈ ਬੁਰਾ ਬੰਦਾ ਹੈ ਤਾਂ ਓਸ ਦੇ ਹਾਲਾਤ, ਓਸ ਦਾ ala-ਦੁਆਲਾ ਹੀ ਓਸ ਨੂੰ ਬੁਰਾ ਬਣਾਉਂਦਾ ਹੈ...
asal ਭਾਵੁਕਤਾ ਤਾਂ ਵੀਰ ਜੀ ਓਹ ਹੁੰਦੀ ਹੈ...ਜਦੋਂ ਕਿਸੇ ਗਰੀਬ ਨਾਲ ਧੱਕਾ ਹੋ ਰਿਹਾ ਹੈ..ਤੇ ਤੁਸੀਂ ਓਸ ਨੂੰ ਬਚਾਉਣ ਦੀ ਖਾਤਰ ਖੜ ਜਾਂਦੇ ਹੋ...
ਜਦੋਂ ਕਿਸੇ ਦਾ accident hunda ਹੈ ਤਾਂ ਤੁਸੀਂ ਓਸ ਦੇਖਦੇ ਰਹਨ ਯਾ ਓਸ ਦੀਯਾਂ ਫੋਟੋ ਖਿਚਣ ਦੀ ਬਜਾਏ ਓਸ ਨੂੰ ਹਸਪਤਾਲ ਲੈ ਕੇ ਜਾਨ ਲਈ ਤਿਆਰ ਹੋ ਜਾਂਦੇ ਹੋ.....
ਜਦੋਂ ਕਿਸੇ ਗਰੀਬ ਬਚੇ ਦਾ ਬਾਪ ਓਸ ਨੂੰ ਕਿਤਾਬਾਂ ਲੈ ਦੇਣ ਦੀ ਬਜਾਏ ਸ਼ਰਾਬ ਪੀਂਦਾ ਹੈ, ਤੇ ਤੁਸੀਂ ਓਸ ਬਚੇ ਨੂੰ ਕਿਤਾਬਾਂ ਲੈ ਕੇ ਦੇਣ ਦੀ ਸਮਰਥਾ ਰਖਦੇ ਹੋ....
ਜਦੋਂ ਤੁਸੀਂ apne ਯਾ apne ਬਚੇ ਦੇ ਜਨਮ ਦਿਨ ਤੇ club / cinema ਜਾਨ ਦੀ ਬਜਾਏ ਅਨਾਥ ਆਸ਼੍ਰਮ / ਬਿਰਧ ਆਸ਼੍ਰਮ ਜਾਂਦੇ ਹੋ......ਵਗੇਰਾ-ਵਗੇਰਾ..........
ਓਪ੍ਰੋਤਕ ਸਾਰੇ ਕੰਮ ਤੁਸੀਂ ਤਾਂ ਹੀ ਕਰ ਸਕਦੇ ਹੋ ਜੇkr ਤੁਸੀਂ ਇਨਸਾਨ ਹੋ ਅਤੇ ਜੇਕਰ ਤੁਹਾਡੇ ਵਿਚ ਭਾਵੁਕਤਾ ਹੈ..ਕੱਲਾ ਇਨਸਾਨ ਯਾ ਕੱਲੀ ਭਾਵੁਕਤਾ ਓਪ੍ਰੋਤਕ ਕੰਮ ਨਹੀ ਕਰ ਸਕਦੀ
ਕੋਈ ਘਟ-ਵਧ ਲਿਖ ਦਿੱਤਾ ਹੋਵੇ ਤਾਂ ਸਾਰੀਆਂ ਤੋਂ khima ਦਾ yachak han ਜੀ

Yoy may enter 30000 more characters.
27 May 2011
nice topic again sir g........asin psychology wale este poora parcha likh sakde :P
as per the topic at hand.....jiwen ke Maavi sir g ne keha Man is social animal.....shuru toh ehhi padde sunde aaye haa......"No man is an island" smajik rishtey taane baane......hamesha hee insaan nu bhavook kr jande ne......at the same time excess of everything is bad anusar zyada emotional banda would be taken for a ride.....te je koi bahla rigid hove ta ohnu vee lok forgranted le jande.....
menu Materalism/captialism di hond jo ke rishety nateya de nigran da karan bandi hai oh hamesha sochan te majboor kr jandi.......ajj de time vch apne door chale jande ta enna dukh nahi hunda jinna apne jad dooriyan vadha dende ne es gal te hunda
Sartaaj da ikko ik song jo iss situation/emotion nu bakhoobi bayan krda
oh post krn laggi aa.....te i m sure baki members vee is naal kise na kise hadh tak relate kr sakde
&feature=related

http://www.youtube.com/watch?v=_eE7r6MXgyg&feature=related
Yoy may enter 30000 more characters.
29 May 2011
ਭਾਵੁਕਤਾ ਗੁਣ ਹੈ । ਇੱਕ ਭਾਵੁਕ ਇਨਸਾਨ ਹੀ ਕਿਸੇ ਨੂੰ ਪਿਆਰ ਕਰ ਸਕਦਾ ਹੈ । ਭਾਵੁਕਤਾ ਬੰਦੇ ਨੂੰ ਨਿਰਮਾਣਤਾ ਬਖ਼ਸ਼ਦੀ ਹੈ । ਮੈਂ ਅਕਸਰ ਫਿਲਮਾਂ, ਨਾਟਕ ਦੇਖਦੇ ਹੋਏ, ਕਿਤਾਬਾਂ ਪੜਦੇ ਹੋਏ ਭਾਵੁਕ ਹੋ ਜਾਂਦਾ ਹਾਂ । ਮੈਂ ਜਦੋਂ ਵੀ ਸਿਨੇਮਾ 'ਚ ਫਿਲਮ ਦੇਖਣ ਜਾਂਦਾ ਹਾਂ ਤਾਂ ਰੁਮਾਲ ਨਾਲ ਲੈ ਕੇ ਜਾਂਦਾ ਹਾਂ । ਮੇਰੀ ਕੋਸ਼ਿਸ ਹੁੰਦੀ ਹੈ ਕਿ ਇਕੱਲਾ ਜਾਵਾਂ । ਮੈਂ ਇੱਕ-ਦੋ ਵਾਰ ਅਪਣੇ ਦੋਸਤਾਂ ਨਾਲ ਗਿਆ ਪਰ ਮੈਂ ਕਿਸੇ ਸੀਨ ਨੂੰ ਦੇਖ ਕੇ ਰੋਣ ਲੱਗ ਪਿਆ ਪਰ ਉਹ ਹੱਸ ਰਹੇ ਸੀ । ਏਨਾ ਫਰਕ ਕਿਵੇਂ ਹੋ ਸਕਦਾ ਹੈ ?? ਮੇਰੇ ਖਿਆਲ ਅਨੁਸਾਰ ਇਹ ਭਾਵੁਕਤਾ ਹੈ । ਜਿਵੇਂ ਜੁਝਾਰ ਬਾਈ ਜੀ ਨੇ ਕਿਹਾ ਉਹ ਇਨਸਾਨੀਅਤ ਹੈ । ਇਨਸਾਨੀਅਤ ਤੇ ਭਾਵੁਕਤਾ ਵਿੱਚ ਇਹੀ ਥੋੜਾ ਜਿਹਾ ਫਰਕ ਹੈ । ਜੁਝਾਰ ਬਾਈ ਜੀ ਨੇ ਠੀਕ ਕਿਹਾ ਕਿ ਇੱਕ ਖੂੰਖਾਰ ਬੰਦਾ ਵੀ ਭਾਵੁਕ ਹੋ ਸਕਦਾ ਹੈ ਪਰ ਬਹੁਤ ਸਾਰੇ ਆਮ ਇਨਸਾਨਾਂ 'ਚ ਇਨਸਾਨੀਅਤ ਨਹੀਂ ਹੁੰਦੀ । ਬੱਸ 'ਚ ਸਫਰ ਕਰਨ ਸਮੇਂ ਅਕਸਰ ਦੇਖਦਾ ਹਾਂ ਕਿ ਇੱਕ ਬਜ਼ੁਰਗ ਸੀਟ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਦੇ ਨੇ ਪਰ ਨੌਜਵਾਨ ਆਰਾਮ ਨਾਲ ਬੈਠੇ ਹੁੰਦੇ ਨੇ । ਉਹਨਾਂ ਦੀ ਲੋੜ ਸਮਝਦੇ ਹੋਏ ਸੀਟ ਦੇਣਾ ਇਨਸਾਨੀਅਤ ਹੈ ।
30 May 2011
ਮੇਰੇ ਖਿਆਲ ਮੁਤਾਬਿਕ ,,,ਭਾਵੁਕਤਾ ਕਿਸੇ ਇਨਸਾਨ ਵਿਚ ਹੋਣੀ ਜਾਨ ਨਾ ਹੋਣੀਂ ਉਸਦੇ ਦਿਮਾਗੀ ਹਾਲਾਤਾਂ ਤੇ ਨਿਰਭਰ ਕਰਦੀ ਹੈ,,,ਜਿਨ੍ਹਾਂ ਹਾਲਾਤਾਂ ਵਿਚ ਕਿਸੇ ਦਾ ਜਨਮ ਹੋਇਆ ਹੋਵੇ, ਜੈਸਾ ਉਸਦਾ ਪਾਲਨ ਪੋਸ਼ਣ ਹੋਇਆ ਹੋਵੇ, ਉਸਦੇ ਬਚਪਨ ਵਿਚ ਉਸਦੇ ਘਰ ਵਿਚ ਕੈਸਾ ਵਾਤਾਵਰਨ ਹੁੰਦਾ ਹੈ,,,ਸਕੂਲ ਵਿਚ ਕਿਸ ਪ੍ਰਕਾਰ ਦੇ ਦੋਸਤ ਬੰਨਦੇ ਹਨ,,,ਕਿਸੇ ਵਿਸ਼ੇਆਂ ਵਾਲ ਉਸਦੀ ਰੁਚੀ ਪੈਦਾ ਹੁੰਦੀ ਹੈ,,,ਜਾਂ ਕੋਈ ਐਸਾ ਹਾਦਸਾ ਜੋ ਦਿਮਾਗ ਤੇ ਗੇਹਰਾ ਪ੍ਰਭਾਵ ਪਾਉਂਦਾ ਹੈ,,,ਵਗੈਰਾ ਵਗੈਰਾ,,,ਇਹਨਾਂ ਸਾਰੀਆਂ ਹਾਲਾਤਾਂ ਚੋਂ ਲੰਘ ਕੇ ਸਾਡੀ ਸ਼ਖਸੀਅਤ ਤਿਆਰ ਹੁੰਦੀ ਹੈ,,,ਤੇ ਜਦੋਂ ਅਸੀਂ ਕੋਈ ਫਿਲਮ ਜਾਂ ਕਿਤਾਬ ਪੜਦੇ ਹਨ ਤਾਂ ਉਸ ਸਮੇ ਕਿਸੇ ਸੀਨ ਨੂੰ ਵੇਖ ਕੇ ਸਾਡਾ reaction ਓਹੀ ਹੁੰਦਾ ਹੈ ਜੋ ਸਾਡੇ ਦਿਮਾਗ ਵਿਚ ਬੈਠਿਆ ਹੁੰਦਾ ਹੈ,,,ਤੇ ਇਹ reaction ਦੋ ਸਕੇ ਭਰਾਵਾਂ ਦਾ ਵੀ ਵਖ ਵਖ ਹੋ ਸਕਦਾ ਹੈ ਭਾਵੇ ਓਹ ਇਕੋ ਘਰ ਵਿਚ ਪਲੇ ਹੋਣ,,,ਹੋ ਸਕਦਾ ਓਹਨਾ ਵਿਚੋਂ ਇਕ ਦੇ ਸਮੇਂ ਘਰ ਦਾ ਵਾਤਾਵਰਨ ਦੂਸਰੇ ਦੇ ਸਮੇਂ ਨਾਲੋਂ ਵਖਰਾ ਰਿਹਾ ਹੋਵੇ ਜਾਂ ਸਕੂਲ ਆਦ ਸਮੇਂ ਵਖਰੇ ਹਾਲਤ ਤੇ ਰੁਚੀਆਂ ਵਗੈਰਾ ਰਹੀਆਂ ਹੋਣ,,,,,,,,,,,,,,,,,,,,,,,,ਬਾਕੀ ਦਿਮਾਗੀ ਹਾਲਾਤ ਸਮੇਂ ਦੇ ਨਾਲ ਥੋੜਾ ਬਦਲਦੇ ਵੀ ਰਹੰਦੇ ਹਨ,,,ਆਪਣੀਂ ਉਦਾਹਰਣ ਦੇਵਾਂਗਾ,,, ਪੇਹ੍ਲਾਂ ਮੇਰੇ ਵਿਚ ਸ਼ਾਇਦ ਭਾਵੁਕਤਾ ਕੋਈ ਨਹੀਂ ਸੀ,,ਪਰ ਹੌਲੀ ਹੌਲੀ ਘਰ ਦੇ ਹਾਲਾਤ ਬਦਲਣ ਤੇ ਜਿਮੇਵਾਰੀਆਂ ਆਉਣ ਨਾਲ senstivity ਆਉਣੀ ਸ਼ੁਰੂ ਹੋ ਗਈ ,,,
ਸੋ ਮੇਰੇ ਹਿਸਾਬ ਨਾਲ ਭਾਵੁਕਤਾ ਕੋਈ ਔਗੁਣ ਨਹੀਂ ਹੈ ,,,,,,,,,,,,,ਸਗੋਂ ਦਿਮਾਗ ਦੀ ਹੀ ਇਕ ਅਵਸਥਾ ਹੈ,,,ਬਾਕੀ ਮੈਂ ਅਣਜਾਨ ਹਾਂ,,,ਜੀਓ,,,
ਮੇਰੇ ਖਿਆਲ ਮੁਤਾਬਿਕ ,,,ਭਾਵੁਕਤਾ ਕਿਸੇ ਇਨਸਾਨ ਵਿਚ ਹੋਣੀ ਜਾ ਨਾ ਹੋਣੀਂ ਉਸਦੇ ਦਿਮਾਗੀ ਹਾਲਾਤਾਂ ਤੇ ਨਿਰਭਰ ਕਰਦੀ ਹੈ,,,ਜਿਨ੍ਹਾਂ ਹਾਲਾਤਾਂ ਵਿਚ ਕਿਸੇ ਦਾ ਜਨਮ ਹੋਇਆ ਹੋਵੇ, ਜੈਸਾ ਉਸਦਾ ਪਾਲਨ ਪੋਸ਼ਣ ਹੋਇਆ ਹੋਵੇ, ਉਸਦੇ ਬਚਪਨ ਵਿਚ ਉਸਦੇ ਘਰ ਵਿਚ ਕੈਸਾ ਵਾਤਾਵਰਨ ਹੁੰਦਾ ਹੈ,,,ਸਕੂਲ ਵਿਚ ਕਿਸ ਪ੍ਰਕਾਰ ਦੇ ਦੋਸਤ ਬੰਨਦੇ ਹਨ,,,ਕੈਸੇ ਵਿਸ਼ੇਆਂ ਵਾਲ ਉਸਦੀ ਰੁਚੀ ਪੈਦਾ ਹੁੰਦੀ ਹੈ,,,ਜਾਂ ਕੋਈ ਐਸਾ ਹਾਦਸਾ ਜੋ ਦਿਮਾਗ ਤੇ ਗੇਹਰਾ ਪ੍ਰਭਾਵ ਪਾਉਂਦਾ ਹੈ,,,ਵਗੈਰਾ ਵਗੈਰਾ,,,ਇਹਨਾਂ ਸਾਰੀਆਂ ਹਾਲਾਤਾਂ ਚੋਂ ਲੰਘ ਕੇ ਸਾਡੀ ਸ਼ਖਸੀਅਤ ਤਿਆਰ ਹੁੰਦੀ ਹੈ,,,ਤੇ ਜਦੋਂ ਅਸੀਂ ਕੋਈ ਫਿਲਮ ਜਾਂ ਕਿਤਾਬ ਪੜਦੇ ਹਨ ਤਾਂ ਉਸ ਸਮੇ ਕਿਸੇ ਸੀਨ ਨੂੰ ਵੇਖ ਕੇ ਸਾਡਾ reaction ਓਹੀ ਹੁੰਦਾ ਹੈ ਜੋ ਸਾਡੇ ਦਿਮਾਗ ਵਿਚ ਬੈਠਿਆ ਹੁੰਦਾ ਹੈ,,,ਤੇ ਇਹ reaction ਦੋ ਸਕੇ ਭਰਾਵਾਂ ਦਾ ਵੀ ਵਖ ਵਖ ਹੋ ਸਕਦਾ ਹੈ ਭਾਵੇ ਓਹ ਇਕੋ ਘਰ ਵਿਚ ਪਲੇ ਹੋਣ,,,ਹੋ ਸਕਦਾ ਓਹਨਾ ਵਿਚੋਂ ਇਕ ਦੇ ਸਮੇਂ ਘਰ ਦਾ ਵਾਤਾਵਰਨ ਦੂਸਰੇ ਦੇ ਸਮੇਂ ਨਾਲੋਂ ਵਖਰਾ ਰਿਹਾ ਹੋਵੇ ਜਾਂ ਸਕੂਲ ਆਦ ਸਮੇਂ ਵਖਰੇ ਹਾਲਤ ਤੇ ਰੁਚੀਆਂ ਵਗੈਰਾ ਰਹੀਆਂ ਹੋਣ,,,,,,,,,,,,,,,,,,,,,,,,ਬਾਕੀ ਦਿਮਾਗੀ ਹਾਲਾਤ ਸਮੇਂ ਦੇ ਨਾਲ ਥੋੜਾ ਬਦਲਦੇ ਵੀ ਰਹੰਦੇ ਹਨ,,,ਆਪਣੀਂ ਉਦਾਹਰਣ ਦੇਵਾਂਗਾ,,, ਪੇਹ੍ਲਾਂ ਮੇਰੇ ਵਿਚ ਸ਼ਾਇਦ ਭਾਵੁਕਤਾ ਕੋਈ ਨਹੀਂ ਸੀ,,ਪਰ ਹੌਲੀ ਹੌਲੀ ਘਰ ਦੇ ਹਾਲਾਤ ਬਦਲਣ ਤੇ ਜਿਮੇਵਾਰੀਆਂ ਆਉਣ ਨਾਲ senstivity ਆਉਣੀ ਸ਼ੁਰੂ ਹੋ ਗਈ ,,,

very nice topic...
ਭਾਵੁਕਤਾ ਨੂੰ ਤੁਸੀਂ ਗੁਣ ਜਾਂ ਔਗੁਣ ਦੋਨੋ ਪਾਸੇ ਲੈ ਕੇ ਜਾ ਸਕਦੇ ਹੋ....
ਜਿਵੇਂ ਉਪਰ ਸਾਰਿਆਂ ਨੇ ਕਿਹਾ ਕਿ ਜੇ ਇਹ ਗੁਣ ਹੈ ਤੇ ਇਨਸਾਨੀਅਤ ਦੇ ਨਾਲ ਨਾਲ ਚਲਦਾ ਹੈ... ਭਾਵੁਕਤਾ ਪਿਆਰ ਇਜ੍ਜ਼ਤ ਤੇ ਨਿਮਾਣਾ ਹੋਣ ਦੇ ਇਹਸਾਸ ਨੂੰ ਜਨਮ ਦਿੰਦੀ ਹੈ ... ਇਸੇ ਤਰਾਂ, ਭਾਵੁਕਤਾ ਤੋਂ ਬਿਨਾ ਇਨਸਾਨ ਕਠੋਰ ਅਤੇ insensitive ਜਿਹਾ ਲਗਦਾ.... ਪਰ ਬਹੁਤਾ ਭਾਵੁਕ ਹੋਣਾ ਵੀ ਲੋਕਾਂ ਦੇ ਹੇਠ ਵਿਚ ਆਪਣੀ ਲਗਾਮ ਫੜਾ ਦੇਣ ਵਾਂਗੂ ਹੈ.... ਜਦ ਸਾਹਮਣੇ ਵਾਲੇ ਨੂ ਪਤਾ ਕਿ ਤੁਸੀਂ ਇਸ ਹਾਦ ਤਕ ਭਾਵੁਕ ਹੋ ਤੇ ਲੋਕ ਫਾਇਦਾ ਚੁਕਣ ਦੀ ਕੋਸ਼ਿਸ਼ ਕਰਦੇ ਨੇ...
ਸੋ ਸਮੇਂ ਦੀ ਲੋੜ ਅਨੁਸਾਰ, ਕਿਸੇ ਦੀ ਗਰੀਬੀ, ਲਾਚਾਰੀ ਦੇਖ ਕੇ ਭਾਵੁਕ ਹੋਣਾ ਸਹੀ ਹੈ ਕਿਉਂਕਿ ਉਥੇ ਸਾਡੇ ਹੇਠ ਸੇਵਾ ਜਾਂ ਫਿਰ ਦੁਆ ਲੈ ਉਠਦੇ ਨੇ... ਤੇ ਦਿਲ ਵਿਚ ਨਿਮਰਤਾ ਆਉਂਦੀ ਹੈ.... ਇਹ ਜ਼ਰੂਰੀ ਵੀ ਹੈ ਇਕ ਇਨਸਾਨ ਦੇ ਬਹੁਪਖੀ ਵਿਕਾਸ ਲਈ...
personally ਮੈਂ ਬਹੁਤ ਭਾਵੁਕ ਹਾਂ, ਕੋਈ ਗੱਲ ਸੁਣ ਕੇ ਜਾਂ ਪੜ੍ਹ ਕੇ ਮੁਸਕੁਰਾਹਟ ਵੀ ਛੇਤੀ ਆ ਜਾਂਦੀ ਆ ਤੇ ਹੰਝੂ ਵੀ ਆ ਜਾਂਦੇ ਨੇ... ਪਰ ਇਹ ਇਹਸਾਸ ਸਮੇਂ ਦੇ ਨਾਲ ਬਦਲੇ ਨੇ... ਪਹਿਲਾਂ ਜੇਹੜੀਆਂ ਗੱਲਾਂ ਨੋਰਮਲ ਲਗਦੀਆਂ ਸੀ ਹੁਣ ਓਹਨਾਂ ਤੇ ਦੁਖ ਹੁੰਦਾ.... ਅਤੇ ਕੁਝ ਗੱਲਾਂ ਜੋ ਪਹਿਲਾਂ sensitive ਲਗਦੀਆਂ ਸੀ ਹੁਣ ਓਹਨਾ ਨੇ zero reaction ਹੁੰਦਾ..
Time , situation and your personal mental situation decide ਕਰਦੇ ਨੇ ਕਿ ਤੁਸੀਂ ਭਾਵੁਕ ਹੋ ਕਿ ਨਹੀਂ.... ਕਹੰਦੇ ਨੇ ਕਿ ਜੇ ਕੱਲੀ ਸੁਈ ਦੀ ਸੱਟ ਹੋਵੇ ਤੇ ਦੁਖਦੀ ਆ ਪਰ ਜੇ ਫੱਟ ਵੱਡੇ ਹੋਣ ਤੇ ਓਹੀ ਸੁਈ ਦੀ ਸੱਟ ਦਿਸਣੀ ਬੰਦ ਹੋ ਜਾਂਦੀ ਆ .... !!!

ਜਿਵੇਂ ਉਪਰ ਸਾਰਿਆਂ ਨੇ ਕਿਹਾ ਕਿ ਜੇ ਇਹ ਗੁਣ ਹੈ ਤੇ ਇਨਸਾਨੀਅਤ ਦੇ ਨਾਲ ਨਾਲ ਚਲਦਾ ਹੈ... ਭਾਵੁਕਤਾ ਪਿਆਰ ਇਜ੍ਜ਼ਤ ਤੇ ਨਿਮਾਣਾ ਹੋਣ ਦੇ ਇਹਸਾਸ ਨੂੰ ਜਨਮ ਦਿੰਦੀ ਹੈ ... ਇਸੇ ਤਰਾਂ, ਭਾਵੁਕਤਾ ਤੋਂ ਬਿਨਾ ਇਨਸਾਨ ਕਠੋਰ ਅਤੇ insensitive ਜਿਹਾ ਲਗਦਾ.... ਪਰ ਬਹੁਤਾ ਭਾਵੁਕ ਹੋਣਾ ਵੀ ਲੋਕਾਂ ਦੇ ਹਥ ਵਿਚ ਆਪਣੀ ਲਗਾਮ ਫੜਾ ਦੇਣ ਵਾਂਗੂ ਹੈ.... ਜਦ ਸਾਹਮਣੇ ਵਾਲੇ ਨੂ ਪਤਾ ਕਿ ਤੁਸੀਂ ਇਸ ਹਦ ਤਕ ਭਾਵੁਕ ਹੋ ਤੇ ਲੋਕ ਫਾਇਦਾ ਚੁਕਣ ਦੀ ਕੋਸ਼ਿਸ਼ ਕਰਦੇ ਨੇ...
ਸੋ ਸਮੇਂ ਦੀ ਲੋੜ ਅਨੁਸਾਰ, ਕਿਸੇ ਦੀ ਗਰੀਬੀ, ਲਾਚਾਰੀ ਦੇਖ ਕੇ ਭਾਵੁਕ ਹੋਣਾ ਸਹੀ ਹੈ ਕਿਉਂਕਿ ਉਥੇ ਸਾਡੇ ਹਥ ਸੇਵਾ ਜਾਂ ਫਿਰ ਦੁਆ ਲੈ ਉਠਦੇ ਨੇ... ਤੇ ਦਿਲ ਵਿਚ ਨਿਮਰਤਾ ਆਉਂਦੀ ਹੈ.... ਇਹ ਜ਼ਰੂਰੀ ਵੀ ਹੈ ਇਕ ਇਨਸਾਨ ਦੇ ਬਹੁਪਖੀ ਵਿਕਾਸ ਲਈ...
personally ਮੈਂ ਬਹੁਤ ਭਾਵੁਕ ਹਾਂ, ਕੋਈ ਗੱਲ ਸੁਣ ਕੇ ਜਾਂ ਪੜ੍ਹ ਕੇ ਮੁਸਕੁਰਾਹਟ ਵੀ ਛੇਤੀ ਆ ਜਾਂਦੀ ਆ ਤੇ ਹੰਝੂ ਵੀ ਆ ਜਾਂਦੇ ਨੇ... ਪਰ ਇਹ ਇਹਸਾਸ ਸਮੇਂ ਦੇ ਨਾਲ ਬਦਲੇ ਨੇ... ਪਹਿਲਾਂ ਜੇਹੜੀਆਂ ਗੱਲਾਂ normal ਲਗਦੀਆਂ ਸੀ ਹੁਣ ਓਹਨਾਂ ਤੇ ਦੁਖ ਹੁੰਦਾ.... ਅਤੇ ਕੁਝ ਗੱਲਾਂ ਜੋ ਪਹਿਲਾਂ sensitive ਲਗਦੀਆਂ ਸੀ ਹੁਣ ਓਹਨਾ ਨੇ zero reaction ਹੁੰਦਾ..

ਬੜਾ ਚੰਗਾ ਵਿਸ਼ਾ ਹੈ ਬਾਈ ਜੀ ! ਬਾਕੀ ਜਿਵੇਂ ਸਾਰੀਆਂ ਦੱਸਿਆ ਹੈ ਕੀ ਭਾਵੁਕਤਾ ਇੱਕ ਹਿਸਾਬ ਦਾ ਗੁਣ ਹੀ ਹੈ ..ਪਰ ਜ਼ਿਆਦਾ ਭਾਵੁਕ ਹੋ ਕੇ ਵੀ ਗੁਜ਼ਾਰਾ ਨਹੀਂ ! ਮੈਂ ਕਈ ਵਾਰੀ ਸੋਚਦਾ ਹਾਂ ਕਈ ਮੈਂ ਆਪਣੇ ਹਾਊਸ-ਮੇਟਸ ਦੇ ਮੁਕਾਬਲੇ ਜ਼ਿਆਦਾ ਭਾਵੁਕ ਹਾਂ..ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਜਦੋਂ ਸਰਸੇ ਵਾਲਾ ਕਾਂਡ ਹੋਇਆ ਸੀ ਤਾਂ ਮੈ ਸਵੇਰੇ ਉਠ ਕੇ ਜਦੋਂ ਨੈੱਟ ਤੇ ਅਖਬਾਰ ਖੋਲੀ ਅਤੇ ਵੀਡੀਓਜ਼ ਦੇਖੀਆਂ 'ਜਲ ਉਠਾ ਪੰਜਾਬ " ਆਦਿ ..ਤਾਂ ਮੇਰਾ ਰੋਣ ਨਿੱਕਲ ਗਿਆ ...ਵਈ ਇਹ ਕੀ ਬਣਿਆ ! ਮੇਰੇ ਬਾਕੀ ਦੋਸਤਾਂ ਨੇ 'ਛੱਡ ਪਰਾਂ..ਕਿੱਡੀ ਗੱਲ ਐ "..ਕਹਿ ਕੇ ਸਾਰ ਦਿੱਤਾ ! ਸੋ ਹੁਣ ਕਈ ਗੱਲਾਂ ਨੇ ਜੋ ਮੈਂ ਸਾਂਝੀਆਂ ਨਹੀਂ ਕਰਦਾ ਪਰ ਮਨ ਚ ਕੁੜਦਾ ਰਹਿੰਦਾ ਹਾਂ !
ਬਾਕੀ ਇਹ ਵੀ ਗੱਲ ਹੈ ਕੀ ਭਾਵੁਕ ਤਾਂ ਹਰ ਕੋਈ ਹੁੰਦਾ..ਪਰ ਕੋਈ ਸ਼ੋ ਕਰਦਾ ਕੋਈ ਨਹੀਂ ! ਕੁਝ ਮਨੁਖ ਦਾ ਸਿਸਟਮ ਵੀ ਏਹੋ ਜਿਹਾ ਕੀ ਕਈ ਮਰਦ ਯਾ ਮੁੰਡੇ ਖੁੰਡੇ ਏਸ ਨੂੰ ਬੇਜ਼ਤੀ ਦੀ ਗੱਲ ਸਮਝਦੇ ਨੇ ! ਤੇ ਇੰਝ ਹੀ ਕਈ ਸਦੀਵੀ ਪਥਰ-ਦਿਲ ਬਣ ਜਾਂਦੇ ਨੇ ..ਜਿਸਦਾ ਨਤੀਜਾ ਉਸਦੀ ਬੀਵੀ ਅਤੇ ਬੱਚੇ ਭੁਗਤਦੇ ਨੇ !
ਸੋ ਮੇਰੇ ਮੁਤਾਬਿਕ ਭਾਵੁਕ ਹੋਣਾ..ਸੰਵੇਦਨਸ਼ੀਲ ਹੋਣਾ..ਆਪਣੀ ਜ਼ਿੰਦਗੀ ਪ੍ਰਤੀ . ਆਪਣੇ ਸੱਜਣਾ ਪ੍ਰਤੀ , ਆਪਣੇ ਮੁਲਕ ਯਾ ਖਿੱਤੇ ਪ੍ਰਤੀ , ਇੱਕ ਚੰਗੇ ਮਨੁਖ ਦੀ ਨਿਸ਼ਾਨੀ ਹੈ ! ਪਰ ਭਾਵੁਕਤਾ ਦੇ ਸਾਗਰ ਚ ਏਨੇ ਗੋਤੇ ਵੀ ਨਾ ਖਾਓ ਕੀ ਆਪਣੀਆਂ ਜਿੰਮੇਵਾਰੀਆਂ ਤੋਂ ਬੇਮੁਖ ਹੋ ਜਾਉ !

ਹਰਪਿੰਦਰ, ਦਿਵਰੂਪ, ਕੁਲਜੀਤ ਤੁਸੀਂ ਬਿਲਕੁੱਲ ਸਹੀ ਲਿਖਿਆ ਹੈ । ਜਿਆਦਾ ਭਾਵੁਕਤਾ ਦਾ ਲੋਕ ਫਾਇਦਾ ਉਠਾ ਜਾਂਦੇ ਨੇ ਸੋ ਅਜਿਹੇ ਲੋਕਾਂ ਪ੍ਰਤੀ ਭਾਵੁਕ ਨਾ ਹੋਇਆ ਜਾਵੇ...। ਭਾਵੁਕਤਾ ਸਾਡੀਆਂ ਭਾਵਨਾਵਾਂ ਦਾ ਕਥਾਰਸਿਸ ਹੈ । ਸਮੇਂ-ਸਮੇਂ ਕੋਈ ਘਟਨਾ ਵੇਖ,ਪੜ,ਸੁਣ ਕੇ ਸਾਡੀਆਂ ਭਾਵਨਾਵਾਂ ਦਾ ਕਥਾਰਸਿਸ ਹੁੰਦਾ ਰਹਿੰਦਾ ਹੈ..।
30 May 2011
ਸਭ ਦੇ ਵਿਚਾਰ ਪੜ੍ਹੇ..ਚੰਗਾ ਲੱਗਿਆ ਕੇ 'ਪੰਜਾਬਿਜ੍ਮ' ਸਦਕਾ ਬਹੁਤ ਚੰਗੇ ਅਤੇ ਸੂਝਵਾਨ ਸੱਜਣਾਂ ਨਾਲ ਮੇਲ ਹੋਇਆ ਹੈ, ਵਰਨਾ ਮੈਨੂੰ ਤਾਂ ਹਮੇਸ਼ਾ ਲੱਗਿਆ ਰਹਿੰਦਾ ਸੀ ਕੇ ਰੋਜ਼ਾਨਾ ੮-੧੦ ਘੰਟੇ ਕੰਪਿਊਟਰ ਨਾਲ ਮਥਾ ਮਾਰਦੇ -ਮਾਰਦੇ ਮੈਂ ਵੀ ਇਕ ਦਿਨ ਕੰਪਿਊਟਰ ਹੋ ਜਾਣਾ...
ਮੈਨੂੰ 'ਭਾਵੁਕਤਾ' ਹਮੇਸ਼ਾ ਚੰਗਾ 'ਗੁਣ' ਲੱਗਿਆ ਅਤੇ ਉਸ ਵਿਚੋਂ ਉਪਜੀ ਹੋਈ ਉਦਾਸੀ, ਪਿਆਰ, ਤੇਹ ਸ਼ਖਸ਼ੀਅਤ ਨੂੰ ਹੋਰ ਵੀ ਪਿਆਰਾ ਬਣਾਉਣ ਵਾਲੇ ਕਿਓਂ ਕੇ ਪਥਰ-ਦਿਲ ਇਨਸਾਨ ਕਿਸੇ ਦੇ ਦਰਦ ਨੂੰ ਓਨੀ ਚੰਗੀ ਤਰਾਂ ਨਹੀਂ ਸਮਝ ਸਕਦਾ ...ਭਾਵੇਂ ਕੇ ਅਜੇਹੇ ਲੋਕਾਂ ਵੱਲੋਂ ਭਾਵੁਕਤਾ ਨੂੰ ਕਦੇ ਕਦੇ 'ਨਾਟਕ' ਜਾਂ ਕਹਿ ਲਓ 'ਡ੍ਰਾਮਾ' ਦਾ ਨਾਮ ਦਿੱਤਾ ਜਾਂਦਾ ਹੈ.
ਮੈਨੂੰ ਤਾਂ ਅਕਸਰ ਕਿਹਾ ਜਾਂਦਾ ਹੈ ਕੇ ਏਹਦੇ ਹੰਝੂ ਵੀ ਉੱਤੇ ਹੀ ਪਏ
ਮਨੁਖੀ ਸੁਭਾ ਦੀਆਂ ਕਿੰਨੀਆਂ ਪਰਤਾਂ ਹਨ, ਸਮਝ ਸਕਣਾ ਮੁਸ਼ਕਿਲ ਹੈ ....ਪਰ ਉਪਰੋਕਤ ਸਭ ਦੇ ਵਿਚਾਰਾਂ ਨਾਲ ਸਹਿਮਤ ਹੁੰਦੀ ਹੋਈ ਕਹਾਂਗੀ ਕੇ

ਮੈਨੂੰ ਤਾਂ ਅਕਸਰ ਕਿਹਾ ਜਾਂਦਾ ਹੈ ਕੇ ਏਹਦੇ ਹੰਝੂ ਉੱਤੇ ਹੀ ਪਏ ਰਹਿੰਦੇ ਹਨ
ਮਨੁਖੀ ਸੁਭਾ ਦੀਆਂ ਕਿੰਨੀਆਂ ਪਰਤਾਂ ਹਨ, ਸਮਝ ਸਕਣਾ ਮੁਸ਼ਕਿਲ ਹੈ ....ਪਰ ਉਪਰੋਕਤ ਸਭ ਦੇ ਵਿਚਾਰਾਂ ਨਾਲ ਸਹਿਮਤ ਹਾਂ ...
ਜੀਓ!!!

02 Jun 2011
ਮੈਂ ਸੋਚਿਆ ਸੀ ਇਸ ਵਿਸ਼ੇ 'ਤੇ ਕਾਫੀ ਵਿਚਾਰ ਚਰਚਾ ਹੋਵੇਗੀ ਪਰ ਬਹੁਤ ਘੱਟ ਦੋਸਤਾਂ ਦੇ ਵਿਚਾਰ ਆਏ। ਮੈਂ ਵੀ ਕਾਫੀ ਸਮੇਂ ਤੋਂ ਪੀ. ਐੱਚ ਡੀ. ਵਿੱਚ ਉਲਝਿਆ ਹੋਣ ਕਰਕੇ ਆ ਨਹੀਂ ਸਕਿਆ । ਮੈਂਨੂੰ ਲੱਗਦਾ ਹੈ ਕਿ ਭਾਵੁਕਤਾ ਪਿਆਰ ਦੇ ਮਸਲੇ ਵਿੱਚ ਜਰੂਰ ਗੁਣ ਹੈ। ਭਾਵੁਕ ਬੰਦੇ ਹੀ ਕਿਸੇ ਨੂੰ ਪਿਆਰ ਕਰ ਸਕਦੇ ਹਨ। ਜਾਂ ਇਹ ਕਹਿ ਲਵੋ ਕਿ ਜਿਹੜੇ ਭਾਵੁਕ ਹੁੰਦੇ ਹਨ ਉਹੀ ਪਿਆਰ ਕਰਦੇ ਹਨ।
20 May 2013