|
 |
 |
 |
|
|
Home > Communities > Punjabi Poetry > Forum > messages |
|
|
|
|
|
ਅਰਥ |
ਜਦੋਂ ਵੀ ਪਿਆਰ ਮੁਹੱਬਤ ਇਸ਼ਕ ਬਾਰੇ ਸੋਚੀਦੈ, ਸੋਚ ਦਾ ਪੱਲੂ ਐਨਾ ਫੈਲ ਜਾਂਦੈ, ਮਨ ਦੇ ਸ਼ੀਸੇ ਤੇ ਆ ਬੈਠਦੇ ਨੇ ਰੋੜੀ ਕੁੱਟਦੇ ਨਾਦਾਨ, ਫੈਕਟਰੀਆਂ ਵੱਲ ਦੌੜਦੀ ਭੀੜ, ਲੇਬਰ ਚੌਂਕ ਚ ਖੜ੍ਹੇ ਅੱਖਾਂ ਟੱਡੀ ਲੋਕ | ਮੇਰੇ ਦੁਆਲੇ ਵਾਲੇ ਆਖਦੇ ਨੇ ਇਹ ਮੁਹੱਬਤ ਨਹੀਂ ਕੁਝ ਹੋਰ ਹੈ ਮੈਂ ਪਰੇਸ਼ਾਨ ਹੋ ਮੁੱਢ ਤੋਂ ਮਨ ਦੇ ਸ਼ੀਸ਼ੇ ਦੇ, ਤੇ ਹਕ਼ੀਕਤ ਦੇ ਅਕਸਾਂ ਦਾ ਤਰਜਮਾਂ ਕਰਨ ਲੱਗ ਪੈਂਦਾ ਹਾਂ ਪਰ ਅਰਥ ਹਮੇਸ਼ਾ ਉਹੀ ਨਾਦਾਨ ਹੱਥ, ਭੀੜ, ਟੱਡੀਆਂ ਅੱਖਾਂ ਕਿਉਂ ਹੋ ਜਾਂਦਾ ਹੈ ?
ਇਕਬਾਲ
|
|
30 Jan 2014
|
|
|
|
ਇਕ ਗਹਿਰੀ ਸੋਚ, ਇਕ ਸੁੰਦਰ ਕਿਰਤ | ਬਹੁਤ ਖੂਬ ਜੀ |
ਇਕ ਗਹਿਰੀ ਸੋਚ, ਇਕ ਸੁੰਦਰ ਕਿਰਤ | ਬਹੁਤ ਖੂਬ ਜੀ |
ਬਿੱਟੂ ਬਾਈ ਜੀ, TFS
|
|
31 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|