|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸੀਂ ਓਹ ਹਾਂ ... |
ਸਪਰੇਅ ਕਰਦੇ-ਕਰਦੇ ਇੱਕ ਦਿਨ ਉਸੇ ਦੀ ਬੋਤਲ ਪੀ ਜਾਣ ਵਾਲੇ ਬੱਤੀ ਗਈ ਤੋਂ ਰਾਤ ਭਰ ਝੱਲ ਮਾਰ-ਮਾਰ ਉਡੀਕਣ ਵਾਲੇ ਕਰਜ਼ਾ ਲਾਹੁਣ ਲਈ ਆਏ ਸਾਲ ਹੋਰ ਤੇ ਹੋਰ ਕਰਜ਼ਾ ਲੈਣ ਵਾਲੇ ਧੀ ਦੇ ਵਿਆਹ ਤੋਂ ਪਹਿਲਾਂ ਹੀ ਮੋਟਰ ਤੇ ਫਾਹਾ ਲੈ ਲਟਕ ਜਾਣ ਵਾਲੇ ਅਸੀਂ ਓਹ ਹੁੰਦੇ ਹਾਂ........
ਦੀਵਿਆਂ ਤੇ ਮੋਮਬਤੀਆਂ ਦੀ ਲੋਅ ਚ' ਪੜ੍ਹ ਕੇ ਹਰ ਸਾਲ ਪਾਸ ਹੋਣ ਵਾਲੇ ਡਾਂਗਾਂ -ਸੋਟੇ ਖਾ ਤੇ ਟੈਂਕੀਆਂ ਤੇ ਚੜ੍ਹ ਕੇ ਆਪਣਾ ਜਾਇਜ਼ ਹੱਕ ਮੰਗਣ ਵਾਲੇ ਦਸਵੀਂ ਪਾਸ ਨੂੰ ਪੰਜਾਹ ਤੇ ਖੁਦ ਨੂੰ ਪੰਜ ਲੈਂਦਿਆਂ ਚੁੱਪ-ਚਾਪ ਤੱਕਣ ਵਾਲੇ ਡਿਗਰੀਆਂ ਦਾ ਬੋਝ ਝੋਲਿਆਂ ਚ' ਭਰ ਚੰਡੀਗੜ੍ਹ ਦੀਆਂ ਬੱਸਾਂ ਚੜ੍ਹਨ ਵਾਲੇ ਸਰਕਾਰ ਦੇ ਹਥਾਂ ਵੱਲ ਦੇਖਦਿਆਂ ਸੱਠ ਤੋਂ ਪਹਿਲਾਂ ਹੀ ਰਿਟਾਇਰ ਹੋਣ ਵਾਲੇ ਅਸੀਂ ਓਹ ਹੁੰਦੇ ਹਾਂ................
ਕੁਕਨੂਸ ੧੫-੦੯-੨੦੧੨
|
|
15 Sep 2012
|
|
|
|
ਵਾਹ ਗਰੇਵਾਲ ਸ਼ਾਬ... ਆਪਣੇ ਮਨ ਦੇ ਵਿਚਾਰਾਂ ਨੂੰ ਸ਼ਬਦਾਂ ਚ ਬਹੁਤ ਚੰਗਾ ਪੇਸ਼ ਕੀਤਾ ਹੈ ਜੀ....
ਸਹੀ ਕਿਹਾ ਹੈ .... ਜਿੰਨੀਂ settlement ਇਕ ਮਜਬੂਰ ਇਨਸਾਨ ਆਪਣੀ Life ਚ ਕਰਦਾ ਹੈ ... ਓਹਨੀਂ ਤਾਂ ਕਦੇ ਕੋਈ ਸਰਕਾਰ ਆਪਣੇ ਵੋਟਾਂ ਨੂੰ ਪਾਉਣ ਲਈ ਨਹੀ ਕਰਦੀ ...!!
bade dina baad tuhade vallon ethe kujj padhan nu milia a ...... so nice .. tfs
|
|
15 Sep 2012
|
|
|
|
ਤੁਹਾਡੀ ਸੋਚ ਬਹੁਤ ਸਹੀ ਹੈ.......ਬਹੁਤ ਸੋਹਣਾ ਲਿਖੀਆ ਹੈ ਤੁਸੀਂ....... ਪਰ ਇਨਾ ਸਰਕਾਰਾਂ ਅੱਗੇ ਜਿਨਾ ਮਰਜ਼ੀ ਰੋਲਾ ਪਾਈ ਜਾਓ....ਮਝ ਅੱਗੇ ਬੀਨ ਬਜਾਓਣ ਵਾਲੀ ਗੱਲ ਹੈ.........ਹਰ ਇਨਸਾਨ ਨੂ ਆਪਣਾ ਅੰਦਰ ਜਗਾਓਣਾ ਪੈਣਾ ਹੈ ਤਾਂ ਗੱਲ ਬਣੁ......(ਸ਼ਹੀਦ ਭਗਤ ਸਿੰਘ ਹੁਰਾ ਵਾਂਗੂ)
|
|
15 Sep 2012
|
|
|
|
|
|
|
|
|
bahut hi wadiya rachna hai kuknus ji...sanjha karan layi bahut bahut shukariya...!!!
|
|
16 Sep 2012
|
|
|
|
Seriously it is an awesomes line.......
|
|
16 Sep 2012
|
|
|
|
kia baat hai kuknus ji.............
awesome..........!!!!
|
|
17 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|