|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅਸੀਂ ਧੁਰ ਤੋਂ ਉਜੜੇ ਹਾਂ |
ਇਸ ਇਸ਼ਕ਼ ਚ ਅਸੀਂ ਧੁਰ ਤੋਂ ਉਜੜੇ ਹਾਂ ਫਿਰ ਮੁੜ ਵੱਸਣ ਦਾ ਸਵਾਲ ਹੀ ਨਹੀ ਹੁੰਦਾ,
ਇਹ ਇਸ਼ਕ਼ ਨੇ ਰੰਗ ਵੀ ਅਜੀਬ ਹੁੰਦੇ ਨੇ, ਖੁਦ ਨੂੰ ਏਹਦੇ ਰੰਗਾਂ ਚ ਢਾਲ ਨੀ ਹੁੰਦਾ,
ਬੜੀ ਰੀਜ਼ ਨਾਲ ਹੰਢਾਏ ਇਸ਼ਕ਼ ਚ ਮਿਲੇ ਦਰਦ ਮੈਂ, ਹੁਣ ਹੋਰ ਦਰਦ ਸੀਨੇ ਚ ਪਾਲ ਨੀ ਹੁੰਦਾ,
ਅਗੇ ਦੀ ਜਿੰਦਗੀ ਕੱਲਿਆਂ ਦੀ ਬੀਤ ਤਾਂ ਜਾਨੀ ਏ, ਪਰ ਕੱਲਿਆਂ ਦਾ ਜੀਨਾ ਵੀ ਕੋਈ ਹਾਲ ਨੀ ਹੁੰਦਾ,
ਓਏ ਝੱਲਿਆ ਮਤਲਬ ਦੀ ਹੈ ਅੱਜ ਕੱਲ ਦੀ ਯਾਰੀ, ਸਚੇ ਦਿਲਾਂ ਵਾਲਿਆਂ ਦਾ ਕਿਸੇ ਨੂੰ ਖਿਆਲ ਨੀ ਹੁੰਦਾ,
ਰਾਜੇਸ਼ ਹੁਣ ਤਾਂ ਦੁਨੀਆਂ ਸ਼ੱਡ ਮੁਨਾਸਿਫ਼ ਲਗਦਾ ਏ, ਨਿੱਤ ਨਿੱਤ ਦੇ ਰੋਨੇਇਆ ਚ ਨੈਨਾ ਨੂੰ ਇੰਝ ਉਬਾਲ ਨੀ ਹੁੰਦਾ,
ਰਾਜੇਸ਼ ਸਰੰਗਲ
|
|
21 Feb 2013
|
|
|
|
ਬਹੁਤ ਵਧਿਆ ਵੀਰ ... keep it up ol the best
|
|
21 Feb 2013
|
|
|
|
wah ji .... bahut khooob .... keep it up vire
|
|
21 Feb 2013
|
|
|
|
nice;talaffuz ch kujh ghaltian ne;reejh,chhad
|
|
22 Feb 2013
|
|
|
|
Bahut sohna likheya hai rajesh.... Keep it up..
|
|
24 Feb 2013
|
|
|
|
|
|
|
|
ਲਾਜਵਾਬ ਰਚਨਾ ਹੈ ਰਾਜੇਸ਼ ਵੀਰ...ਸਾਂਝਾ ਕਰਨ ਲਯੀ ਬਹੁਤ ਬਹੁਤ ਸ਼ੁਕਰੀਆ...!!!
|
|
12 Mar 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|