|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸੀਂ ਤਾਂ ਓਹ ਰੁੱਖ ਹਾਂ ,ਜੋ ਛਾਵੇ ਵੀ ਕੁਮਲਾ ਜਾਂਦੇ |
ਅਸੀਂ ਤਾਂ ਓਹ ਰੁੱਖ ਹਾਂ ਜੋ ਛਾਵੇ ਵੀ ਕੁਮਲਾ ਜਾਂਦੇ ਹਸਦੇ ਨੇ ਕੁਮਲਾਉਣ ਤੇ ਰਾਹੀ ਵੀ ਰਾਹ ਜਾਂਦੇ ਮਾੜੇ ਹਾਂ ਜੜੌ ਇਸ ਗੱਲ ਦਾ ਅਹਿਸਾਸ ਕਰਾ ਜਾਂਦੇ ਝੁੱਕਿਆ ਹੋਇਆ ਨੂੰ ਹੋਰ ਨੀਵੇ ਹੋਣ ਦਾ ਵੱਲ ਸਿਖਾ ਜਾਂਦੇ ਜਾਂ ਮਸਲ ਕੇ ਪੈਰਾ ਹੇਠ ਹਸਤੀ ਹੀ ਮਿਟਾ ਜਾਂਦੇ ਜੀਵਨ ਮੇਰਾ ਸਾਲਾ ਦਾ , ਪਲਾ ਵਿੱਚ ਘਟਾ ਜਾਂਦੇ ਜੀਵਨ ਹੁੰਦਾ ਉੱਚਿਆ ਦਾ ਮੈਨੂੰ , ਇਸੇ ਲਈ ਰਾਹ ਚੋ ਹਟਾ ਜਾਂਦੇ ਗਿਰਗਿਟ ਦੀ ਤਰਾ ਰੰਗ ਬਦਲਦੀ ਦੁਨੀਆ ਦਾ ਨਮੂਨਾ ਇੱਕ ਦਿਖਾ ਜਾਂਦੇ ਬਾਲਣ ਬਣਨ ਲਈ ਸਾਨੂੰ ਇਹ ਤਕਲੀਫ ਕਰਾ ਜਾਂਦੇ ਜੋ ਬਚਿਆ ਸੀ ਅਰਸ਼ ਧੁੱਪਾ ਤੋ ਉਹਨੂੰ ਛਾਂ ਦੇ ਘੇਰੇ ਖਾ ਜਾਂਦੇ ਅਸੀਂ ਤਾਂ ਓਹ ਰੁੱਖ ਹਾਂ ਜੋ ਛਾਵੇ ਵੀ ਕੁਮਲਾ ਜਾਂਦੇ ਹਸਦੇ ਨੇ ਕੁਮਲਾਉਣ ਤੇ ..... ///// ਰਾਹੀ ਵੀ ਰਾਹ ਜਾਂਦੇ .............../////;;;//
|
|
01 Jan 2011
|
|
|
|
nice one veer g...
bhut sohna likhiya a g...
|
|
01 Jan 2011
|
|
|
|
beautiful wording..keep up the good work
|
|
01 Jan 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|