Home > Communities > Punjabi Poetry > Forum > messages
ਅਸੀਂ ਉਸ ਤਰਾਂ ਦਾ ਕੁਝ ਵੀ ਨਹੀਂ ਚਾਹੁੰਦੇ
ਅਸੀਂ ਉਸ ਤਰਾਂ ਦਾ ਕੁਝ ਵੀ ਨਹੀਂ ਚਾਹੁੰਦੇ ਜਿਵੇਂ ਸ਼ਰਾਬ ਦੇ ਮੁਕੱਦਮੇ 'ਚ ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ ਜਿਵੇਂ ਪਟਵਾਰੀ ਦਾ ਇਮਾਨ ਹੁੰਦਾ ਹੈ ਜਾਂ ਜਿਵੇਂ ਆੜ੍ਹਤੀਏ ਦੀ ਕਸਮ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰਾਂ ਦਾ ਸੱਚ ਜਿਵੇਂ ਗੁੜ ਦੀ ਪੱਤ 'ਚ ਕਣ ਹੁੰਦਾ ਹੈ ਜਿਵੇਂ ਹੁੱਕੇ 'ਚ ਨਿਕੋਟੀਨ ਹੁੰਦੀ ਹੈ ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਂਠਾਂ ਤੇ ਕੋਈ ਮਲਾਈ ਵਰਗੀ ਚੀਜ ਹੁੰਦੀ ਹੈ....
08 Oct 2013
ਅਸ਼ਕੇ ਬਾਈ ਜੀ !
ਕਮਾਲ ਏ ਕਰੀ ਪਈ ਆ | ਜੀਓ,,,
ਅਸ਼ਕੇ ਬਾਈ ਜੀ !
ਕਮਾਲ ਏ ਕਰੀ ਪਈ ਆ | ਜੀਓ,,,
ਅਸ਼ਕੇ ਬਾਈ ਜੀ !
ਕਮਾਲ ਏ ਕਰੀ ਪਈ ਆ | ਜੀਓ,,,
ਅਸ਼ਕੇ ਬਾਈ ਜੀ !
ਕਮਾਲ ਏ ਕਰੀ ਪਈ ਆ | ਜੀਓ,,,
Yoy may enter 30000 more characters.
09 Oct 2013
mein kai posts pash de e karda huna aa ji.... mein usda naam es lai nahi likhda kiu k mein dekhna chahuna han k kinne ku lok ne jo es yug kavi nu jande ne....
09 Oct 2013
.ਬਹੁਤ ਖੂਬ...ਬਹੁਤ ਧੰਨਵਾਦ ਜੀ...
12 May 2014
Copyright © 2009 - punjabizm.com & kosey chanan sathh