ਤੇਰੀਆਂ ਯਾਦਾਂ ਚ ਗਵਾਚੇ ,
ਇਕ ਦਿਨ ਅਸੀਂ ਸੋ ਜਾਵਾਂਗੇ ,,,,,,
ਕਿਸੇ ਲਈ ਗੁਝਾ ਭੇਦ ,
ਤੇ ਕਿਸੇ ਲਈ ਮਿਸਾਲ ਹੋ ਜਾਵਾਂਗੇ ,,,,,
ਤੂ ਓਦੋਂ ਲਭ ਲਭ ਕਮਲੇ ਹੋਣਾ ,
ਬਸ ਅਸੀਂ ਹੀ ਖੋ ਜਾਵਾਂਗੇ ,,,,,
ਤੂ ਭਾਵੇ ਸਾਨੂ ਹੰਜੂਆਂ ਦੀ ਖੈਰ ਪਾਈ ,
ਅਸੀਂ ਤੇਰੇ ਲਈ ਕੀਮਤੀ ਯਾਦਾਂ ਦਾ ਹਾਰ ਪਰੋ ਜਾਵਾਂਗੇ ,,,
ਤੇਰੇ ਇਸ਼ਕ ਚ ਰੰਗੀ ਲੋਥ ਤੇ ਹੋਊ ਚਿੱਟੀ ਚਾਦਰ ,
ਇਹ ਨਾ ਸਮਝੀ ਕੀ ਤੇਰੇ ਤੋਂ ਲੁਕੋ ਜਾਵਾਂਗੇ ,,,,,,
,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ),,

|