ਅਸੀਂ ਸਾਰੇ ਉਹ ਹਾਂਜੋ ਆਪਣੇ ਘਰਾਂ ’ਚੋਂ ਹੂੰਝ ਕੇ ਗੰਦਗੀਸੜਕਾਂ ’ਤੇ ਸੁੱਟਦੇ ਹਾਂਤੇ ਸੜਕ ਤੋਂ ਲੰਘਣ ਲੰਘੇ ਆਖਦੇ ਹਾਂਲੋਕਾਂ ਨੂੰ ਕਦੇ ਅਕਲ ਨਹੀਂ ਆਉਣੀ,ਅਸੀਂ ਸਾਰੇ ਉਹ ਹਾਂ।
-ਅਫ਼ਰੋਜ਼ ਅੰਮ੍ਰਿਤਮੋਬਾਈਲ: 98554-28434
bilkul sahi description ditti hai veer ji tussi...!!!
ਛੋਟੀ ਹੈ ਪਰ ਅਰਥ ਮੋਤੀ ਹੈ |