Punjabi Poetry
 View Forum
 Create New Topic
  Home > Communities > Punjabi Poetry > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਘੁਰਨੇ ਚ ਬਹਿ ਕੇ ਉਹ ਮਸਤ ਹੈ ਰਹਿੰਦਾ,,,,,,, ਬਸ ਦੁਖ ਸਾਂਝੇ ਨੀ ਕਰਦਾ ਏ .........

ਘੁਰਨੇ ਚ ਬਹਿ ਕੇ ਉਹ ਮਸਤ ਹੈ ਰਹਿੰਦਾ,,,,,,, ਬਸ ਦੁਖ ਸਾਂਝੇ ਨੀ ਕਰਦਾ ਏ .........

 

ਨਾ ਯਾਰੀ ਕਿਸੇ ਨਾਲ ਬਹੁਤੀ ਲਾਉਂਦਾ ,,,,,,ਉਹ ਆਪਣੇ ਆਪ ਚ ਈ ਰਹਿੰਦਾ ਏ  .......

 

ਬਾਤ ਪਾਉਣ ਨੂੰ ਕੋਈ ਹੈ ਨੀ ਯਾਰੋੰ,,,, ਉਹ ਕੰਧਾਂ ਨੂੰ ਗੱਲਾਂ ਸੁਣਾਉਂਦਾ ਏ .......

.

ਉਤੋਂ ਚੈਣ ਸਾਇਕਲ ਦੀ ਢਿੱਲੀ ਹੋਗੀ,,,,ਫੇਰ ਟਾਇਰ ਨੂੰ ਪੈਂਚਰ ਲਾਉਂਦਾ ਏ ...........

 

ਪਤਾ ਨੀ ਪਥਰਾਂ ਦੇ ਵਿਚ ਕੀ ਹੈ ਲਭਦਾ,,,,, ਉਹਦਾ ਰੱਬ ਜਾਣਦਾ ਏ ............

 

ਟਾਹਣੀ ਟੁੱਟੀ ਨੂੰ ਮੈਂ ਵੇਖਿਆ ਐਸਾ ,,,,,, ਫੇਰ ਰੁਖ ਉਹਦਾ ਉਹ ਲਭਦਾ ਏ ..........

 

ਰੇਤੀਲੀ ਮਿੱਟੀ ਵੀ ਗਿੱਲੀ ਹੋਗੀ ,,,,,, ਉਹ ਹਥ ਪਤਾ ਨੀ ਕਿਓਂ ਲਾਉਂਦਾ ਏ .............

 

ਫੇਰ ਕਾਪੀ ਮੇਰੀ ਤੇ ਕੀੜੀ ਚੜਗੀ,,,,, ਉਹਦੀ ਜਾਣ ਦੀ ਫਿਕਰ ਉਹ ਕਰਦਾ ਏ ...........

 

ਪਿਛੇ ਮੇਰੇ ਇਕ ਰੋਡ ਹੈ ਲੱਗਦਾ ,,,,, ਜੇਹੜਾ  *7-ਫੇਸ* ਨੂੰ  ਜਾਂਦਾ ਏ ........

 

ਔ ਪਾਰਕ ਦੇ ਵਿਚ ਸਾਫ਼-ਸਫਾਈ ਵਾਲੇ ਲੱਗੇ,,,,,ਉਹ ਘਾਹ ਬਰੀਕੀ ਵੱਡਦਾ ਏ ...........

ਇਥੇ ਕੁੜੀਆਂ ਦਾ ਝੁੰਡ ਫੇਰ ਕਠਾ ਹੋਜੇ ......ਫੇਰ ਟੈਂਪੂ ਸਵਾਰੀ ਚੱਕਦਾ ਏ ..............

 

 

ਸਹੇਲੀ ਆਪਣੀ ਨੇ ਯਾਰ ਪਿਛੇ ਬੈਠਾਇਆ ,,,,,,,,ਫੇਰ *Scooty* ਤੇਜ ਬੜਾ ਭ੍ਜਾਉਂਦੀ ਏ ........

ਸ਼ੁਕਰਾਨਾ ਕਰਦਾਂ ਮੈ ਉਹਨਾ ਲੋਕਾਂ ਦਾ ,,,, ਜਿਹਨਾ ਤੋਂ ਸੱਟ *ਦੀਪ* ਨੇ ਖਾਦੀ ਏ .......

 

*Bullet* ਵਾਲੇ ਹਵਾ ਹੈ ਕਰਦੇ ,,,,,,ਉਹ ਸਾਡੇ *Hero-Honde* ਤੋਂ ਮਚਦੀ ਏ ........

 

ਰੇਲ ਦਾ ਸਫਰ ਭਾਵੇਂ ਸਸਤਾ ਬਾਲਾ ,,,,,,, ਪਰ ਮੁਸ੍ਕ ਬੜੀ ਹੀ ਆਉਂਦੀ ਏ ..........

ਟਰੱਕਾਂ ਵਾਲੇ ਫੁੱਲ ਭਜਾਉਂਦੇ ....ਨੀਵੀਂ ਬੰਦੇ ਨੂ ਕਿਥੇ ਥੀਆਉਂਦੀ ਏ ...........

 

ਬੱਸ ਵਾਲੇ ਟਿਕਟ ਮਹਿੰਗੀ ਲਾਉਂਦੇ ,,,, ਬਸ ਬਕਾਏ ਨੂੰ ਅੱਗ ਫੇਰ ਲੱਗਦੀ ਏ ...........

ਰੋੜੇ-ਰੋੜੇ ਮੈ ਕਠੇ ਕਰਲੇ ,,,, ਕਲੀ ਜੋੱਟੇ ਦੀ ਖੇਡ ਫੇਰ ਬਣਦੀ ਏ .............

 

*ਦੀਪ-ਲਿਖਾਰੀ* ਨੇ ਹਥ ਕਚ ਸੀ ਚੁੱਕਿਆ ,,,,ਬੀਣਾ ਕਹੇ ਕਿਓਂ ਚੀਰੇ ਲਾਉਂਦੀ ਏ ........

 

ਇਹ ਕਲਮ ਪਤਾ ਨੀ ਹੁਣ ਕਦ ਹੈ ਰੁੱਕਣੀ ,,,,*ਦੀਪ* ਰੋਜ *ਨਵਾ-ਲੇਖ* ਲਿਖਦਾ ਏ ..........

 

*ਸ਼ੇਰ ਮੇਰਾ ਜਦ ਸ਼ੁਰੂ ਹੋਜੇ ,,,,,ਫੇਰ ਛੇਤੀ ਕਦੇ ਨਾ ਮੁੱਕਦਾ ਏ *........

 

ਮੈਨੂੰ ਖੁਦ ਨੂੰ ਆਪ ਨੂੰ ਪਤਾ ਨਾ ਲੱਗਿਆ ,,,,,, ਹੁਣ ਇਹ ਕਵਿਤਾਵਾਂ- ਕਹਾਣੀਆਂ ਬਣਾਉਂਦਾ ਏ .......

ਹੁਣ ਜੱਗ ਸਾਰੇ ਦੀ ਗੱਲ ਹੈ ਕਰਨੀ ,,,,,,ਇਹ ਜੋਰ ਬੜੇ ਹੀ ਲਾਉਂਦਾ ਏ ............

 

ਰੋਜ ਨਵੀਂ ਮੈ ਇਕ ਥਾਂ ਤੇ ਬੈਠਾਂ,,,,,ਬਸ  ਲਿਖਣ ਨੂੰ *topic* ਲਭਦਾ ਏ ............

ਮੇਰਾ ਦੁਨਿਆ ਵਿਚ ਕੋਈ ਹੈ ਨੀ ਯਾਰੋੰ ,,,,,,ਇਹ ਹਰ ਵਾਰ ਆਖ ਸਣਾਉਂਦਾ ਏ ............

 

ਅੱਜ ਪਤਾ ਨੀ ਮੈ ਕਿਥੇ ਗੁੰਮਿਆ ,,,,,ਨੇਹਰਾ ਸ਼ਕਲਾਂ ਦੇ ਵਿਚ ਕਿਓਂ ਦਿਸਦਾ ਏ ...........

 

*ਇਹ ਜਿੰਦਗੀ ਸੁੰਨੀ ਐਸੀ ਯਾਰੋੰ ,,,,, ਕੋਈ ਹਥ ਮੇਰਾ ਨਾ ਫੜਦਾ ਏ*.........

 

ਹੁਣ ਮੌਤ ਮੈਨੂੰ ਕਿਓਂ ਨੇੜੇ ਲੱਗਦੀ ,,,, ਮੇਰਾ ਜਿਉਣ ਨੂੰ ਚਿੱਤ ਨੀ ਕਰਦਾ ਏ ......

 

*ਜਦੋਂ ਉਹਨੇ ਕਦੇ ਵੀ ਮੰਨਣਾ ਨੀ ,,,,, ਫੇਰ ਇਹ ਪੁਤਲਿਆਂ ਤੇ ਕਿਓਂ ਮਰਦਾ ਏ *...........

 

*ਪਤਾ ਨੀ ਏਹਦੇ ਵਿਚ ਰਾਜ ਕੀ ਛੁਪਿਆ ,,,, ਇਹ ਹਰ ਵਾਰ ਇੱਕ *ਜੱਟੀ* ਦੀ ਗੱਲ ਕਿਓਂ ਕਰਦਾ ਏ* .......

 

ਰੱਬ ਵਰਗਾ ਦਿਲ ਰਖਣ ਵਾਲਾ ,,,,,,,,,, *ਦੀਪ* ਪਥਰਾਂ ਵਿਚ ਕੀ ਕਰਦਾ ਏ............

ਰੱਬ ਵਰਗਾ ਦਿਲ ਰਖਣ ਵਾਲਾ ,,,,,,,,,, *ਦੀਪ* ਪਥਰਾਂ ਵਿਚ ਕੀ ਕਰਦਾ ਏ............

 

ਘੁਰਨੇ ਚ ਬਹਿ ਕੇ ਉਹ ਮਸਤ ਹੈ ਰਹਿੰਦਾ,,,,,,, ਬਸ ਦੁਖ ਸਾਂਝੇ ਨੀ ਕਰਦਾ ਏ .........ਦੀਪ-ਲਿਖਾਰੀ ਦੀ ਕਲਮ ,,,,ਇਹ ਸਚੇ ਦੀਪ ਵਰਮੇਂ ਦੀ ਕਹਾਣੀ ,,,,,,,ਮੇਰੀ ਜਿੰਦਗੀ ਐਸੀ ਹੈ ਕੇ ਮੇਰੀ ਜਿੰਦਗੀ ਹੀ ਮੇਰੀ ਸ਼ਾਇਰੀ ਹੈ ...... ਇਹ ਸਾਰੀ ਕਹਾਣੀ ਮੇਰੀ ਕਲਮ ਹੀ ਦਸਦੀ  ਹੈ   ……… ਦੀਪਕ ਵਰਮਾਂ (Deepak Verma)…….. *ਦੀਪ-ਲਿਖਾਰੀ* ਪੇਜ (Page) Coming Soon …….. *Officialy Registered At Chandigarh Sec-17 Court (ਕਚਹਿਰੀ)*……….By Deep Verma Writer

 

https://www.facebook.com/deepakverma525

 

Contact No. 9780480164

 

17 Dec 2014

Reply