Punjabi Poetry
 View Forum
 Create New Topic
  Home > Communities > Punjabi Poetry > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਬਹਿਸ-ਮੁਹਾਬਿਸਾ



        ਦੋਸਤੋ ਇੱਕ ਸਵਾਲ ਵਾਰ ਵਾਰ ਮੈਨੂੰ ਪਰੇਸ਼ਾਨ ਕਰ ਰਿਹਾ ਮੈਂ ਇਸਨੂੰ ਵਿਚਾਰ-ਚਰਚਾ ਦਾ ਹਿੱਸਾ ਬਣਾਉਣਾ ਚਹੁੰਦਾ ਹਾਂ । ਮੈਂ ਇਸਤੋਂ ਪਹਿਲਾਂ ਇੱਕ ਗੱਲ ਸਾਫ ਕਰ ਦੇਵਾਂ ਕਿ ਮੈਂ ਕਿਸੇ ਖਾਸ ਵਿਅਕਤੀ ਬਾਰੇ ਇਹ ਗੱਲ ਨਹੀਂ ਕਰ ਰਿਹਾ ਸਗੋਂ ਮਨੁੱਖੀ ਖਾਸੇ ਦੀ ਗੱਲ ਕਰ ਰਿਹਾ ਹਾਂ ।
        ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ
(ਖਾਸ ਕਰਕੇ ਸਾਹਿਤਕ ਰੁਚੀਆਂ ਵਾਲੇ)
ਜਾਣਦਾ ਹਾਂ ਜੋ ਉਮਰ ਦੇ ਕਾਫੀ ਵੱਡੇ ਹੁੰਦੇ ਹਨ ਪਰ ਉਹ ਕੁੜੀਆਂ ਦੀਆਂ ਰਚਨਾਵਾਂ ਨੂੰ ਬਹੁਤ ਉਤਸ਼ਾਹਤ ਕਰਦੇ ਹਨ ਭਾਂਵੇਂ ਰਚਨਾ ਵਿੱਚ ਕੱਖ ਨਾ ਹੋਵੇ ਪਰ ਜੇਕਰ ਕਿਸੇ ਮੁੰਡੇ ਦੀ ਰਚਨਾ ਵਧੀਆ ਹੋਵੇ ਤਾਂ ਉਸ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਦੇ । ਅਜਿਹਾ ਬਹੁਤ ਸਾਰੇ ਲੋਕ ਕਰਦੇ ਹਨ । ਇਹ ਰੁਝਾਨ ਕਿੰਨਾ ਕੁ ਠੀਕ ਹੈ ? ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ?? ਕੀ ਉਹਨਾਂ ਦਾ ਮਕਸਦ  ਸਿਰਫ ਕੁੜੀਆਂ ਨੂੰ ਪਰਭਾਵਿਤ ਕਰਨਾ ਹੀ ਹੈ ਜਾਂ ਇਸ ਪਿੱਛੇ ਕੋਈ ਹੋਰ ਭਾਵਨਾ ਵੀ ਕੰਮ ਕਰਦੀ ਹੈ ???
                  ਇਹਨਾਂ ਸਵਾਲਾਂ ਨਾਲ ਮੈਂ ਆਪ ਸਭ ਦੇ ਰੂਬਰੂ ਹਾਂ....। ਆਪਣੇ ਕੀਮਤੀ ਤੇ ਤਰਕਯੁਕਤ ਵਿਚਾਰ ਪੇਸ਼ ਕਰਨ ਦਾ ਸੱਦਾ ਦਿੰਦਾ ਹਾਂ..।
                                                                         - ਹਰਿੰਦਰ ਬਰਾੜ

03 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Harinder ji,


es gall te meri vi behas te discussion hoi hai meriyan female friends nal te asin gall nu hass ke taal dinde han... eh soch ke ki kise di mantality nu samjheya nai ja sakda.....


gal sirf rachnavan tak ya uthshahit karran tak he nahin hai... social networking sites te same haal hai.... tuhanu difference pata lag janda je tusin kudi hunde.... 


And oh lok jo apne aap nu budhijeevi varg da hissa kahaunde ne te mature age de ne, oh zyada attract hunde ne gender biasness wall... pata nai tan ji kudrati hai.... ya eh keh lao ki Kavitavan vich prem ras ya shingar ras he ohna di jeevan shally nu motivate karda hai...


In the end, ਦਿਲ ਸਭ ਦੇ ਵਖਰੇ ਜੀ.....

 


03 May 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice topic sir g

well jitho tak Male mentality di gal aa......thy get Naughty @ or after forty....ajj hee article read kita is regarding.......n rehi gal rachanava di respect n praise d authentic emotions n feelings of everybody....whether male or female.....pr gal ethe sirf females diyan rachnava te vadh comments krn di ho rehi so menu lagda serously lagda ke vadhdi umar bande di dimag vch ik ajeeb jaal/kabzaa kr lendi ke nahi yaar je tu jawana wang likh sakda soch sakda te fer comment krn ch kee haraj aa......so vadh chad ke comments krde ke sadde yuva varag ch number ban rahe......

hun aa jande aa g Gender biasness te.....as kuljeet said changa lagda jad sayane bande new genreation naal ral mil ke sensible taur tarikke naal vicharan......but majority of d times edan hunda nahi oh apna hee ullu sidha krn aaye hunde....jaldi hee pta chal janda ajeha tharakki vivhar so palla hee jhad lena changa hunda ajeheya toh.....

 

rest to be cont. .............

03 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਹਰਿੰਦਰ ਜੀ ਬਹੁਤ ਵਧੀਆ ਵਿਸ਼ੇ ਤੇ ਵਿਚਾਰ ਵਟਾਂਦਰ ਸ਼ੁਰੂ ਕੀਤਾ ਹੈ ਤੁਸੀਂ...ਵਧਾਈ ਦੇ ਹੱਕਦਾਰ ਹੋ..
ਇਹ ਰੁਝਾਨ ਤੇ ਬਿਨਾਂ ਸ਼ੱਕ ਗਲਤ ਹੈ ਤੇ ਜਿਸਦੀ ਵੀ ਰਚਨਾ ਤੇ ਇਹੋ ਜਿਹੇ ਕਮੈਂਟ ਕੀਤੇ ਜਾਂਦੇ ਨੇ ਮੇਰੇ ਖਿਆਲ 'ਚ ਪਤਾ ਉਸਨੂੰ ਵੀ ਚਲ ਜਾਂਦਾ ਹੈ ਕਿ ਕੀ ਵਾਕਈ ਰਚਨਾ ਬਹੁਤ ਵਧੀਆ ਸੀ ਜਾਂ ਕੋਈ ਹੋ ਗੱਲ ਹੈ....
ਸਵਾਲ ਇਹ ਹੈ ਕਿ ਕੀ ਇਸਤੇ ਕਾਬੂ ਪਾਇਆ ਜਾ ਸਕਦਾ ਹੈ?
ਮੈਨੂੰ ਤੇ ਅਸੰਭਵ ਜਿਹਾ ਕੰਮ ਲੱਗਦਾ ਹੈ....ਪਰ ਹਾਂ ਜੇਕਰ ਉਹਨਾਂ ਨੂੰ ਅਣਦੇਖਿਆ ਕਰਕੇ ਜੋ ਕੁਸ਼ ਚੰਗਾ ਹੋ ਰਿਹਾ ਹੈ ਉਸਨੂੰ ਉਤਸ਼ਾਹਤ ਕਰਨ ਵੱਲ ਧਿਆਨ ਲਾਇਆ ਜਾਵੇ ਤਾਂ ਕੁਸ਼ ਨਾ ਕੁਸ਼ ਭਲਾ ਚੰਗੇ ਨਤੀਜੇ ਨਿਕਲ ਸਕਦੇ ਨੇ...


ਚਲੋ ਖੈਰ ਇਸ ਪਾਸੇ ਵੱਲ ਤੁਸੀਂ ਫਿਕਰਮੰਦੀ ਦਿਖਾਈ ਹੈ ਜੋ ਕਿ ਚੰਗੀ ਸ਼ੁਰੂਆਤ ਹੈ:)

03 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut thode dosta ne apne vichar ditte han.. main sab de vichar pade... thek ne.. par asal ch mainu lagda k ohna sare lokan di mantelty eh ban gyi hai k kudiyan sade to parbhavit ho rahian ne te oh es gall da fyida utha rahe ne...aman di gall v sahi hai k ek war hi gall kare to pta lag janda hai k oh kis disha wall ja reha.. par ki ehna loka di badtmeji nu bardashat karna chahida ja koi sabk v sikhauna chahida ??/

04 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਹਰਿੰਦਰ ਵੀਰ ਜੀ ,,,ਮੈ ਤਾਂ ਇਹੀ ਕਹਾਂਗਾ ਕੇ ਓਹਨਾ ਨੂੰ  ignore ਹੀ ਕੀਤਾ ਜਾਵੇ,,,

04 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਮੇਰੇ ਖਿਆਲ ਚ ਕੁਲਜੀਤ ਭੈਣ ਹੋਰਾਂ ਪਹਿਲਾਂ ਹੀ ਕਾਫੀ ਸਪਸ਼ਟ ਕਰ ਦਿੱਤਾ ਹੈ ਏਸ ਬਾਰੇ ! ਪਰ ਫੇਰ ਵੀ ਮੇਰੇ ਮੁਤਾਬਿਕ ਇਹ ਇੱਕ ਆਮ ਮਨੁਖੀ ਵਰਤਾਰਾ ਹੈ ! ਤੁਸੀਂ ਅਧਖੜ ਉਮਰ ਵਾਲਿਆਂ ਦੀ ਗੱਲ ਛੱਡੋ ...ਆਪਣੇ ਏਸ ਫੋਰਮ ਦੀ ਮਿਸਾਲ ਲੈ ਲਓ..ਏਥੇ ਵੀ ਕੁਛ ਹੱਦ ਤੱਕ ਇਹ ਰੁਝਾਨ ਮੌਜੂਦ ਹੈ ! ਮੈਂ ਨਿੱਜੀ ਤੌਰ ਤੇ ਕਿਸੇ ਦੀ ਰਚਨਾ ਪੜਨ ਵੇਲੇ ਓਸ ਦਾ ਨਹੀਂ ਵੇਖਦਾ..ਤੇ ਜੋ ਵੀ ਮੇਰਾ ਹ ਵਿਚਾਰ ਹੁੰਦਾ ਹੈ ਮੈਂ ਓਹੀ ਪੇਸ਼ ਕਰਦਾਂ ! ਪਰ ਹੋ ਸਕਦੈ ਜਦ ਮੈਂ ੪੫ ਸਾਲਾਂ ਦਾ ਹੋਵਾਂ ..ਮੇਰਾ ਏਹੀ ਸੁਭਾਅ ਨਾਂ ਰਵੇ ! ਬਦਲ ਜਾਵੇ ! 
ਸੋ ਜਿਵੇਂ ਕੀ ਪਹਿਲਾਂ ਗ੍ਬਿਆਸ ਵਾਲੀ ਗੱਲ ਹੋ ਚੁੱਕੀ ਹੈ ...ਉਹ ਕਾਫੀ ਹੱਦ ਤੱਕ ਠੀਕ ਹੈ ! ਏਸ ਉਮਰ ਚ ਔਰਤਾਂ ਵਾਲ ਦਿਲਚਸਪੀ ਵਧ ਜਾਂਦੀ ਹੈ ! ਉਸ ਦੇ ਬਹੁਤ ਕਾਰਣ ਹੋ ਸਕਦੇ ਨੇ...ਫੈਮਲੀ ਲਾਈਫ ਤੋਂ ਲੈ ਕੇ ਬੰਦੇ ਦੇ ਸੁਭਾਅ ਤੱਕ ! ਬਾਕੀ ਇਹ ਕੋਈ 'ਰੁਝਾਨ' ਨਹੀਂ ਹੈ ਜਿਸ ਨੂੰ ਆਪਾਂ ਰੋਕ ਲਵਾਂਗੇ..ਇਹ ਤਾਂ ਮਨੁਖੀ ਸੁਭਾਅ ਹੈ ..ਜਿਸ ਦਾ ਕੋਈ ਹੱਲ ਨਹੀਂ :)

 

ਮੇਰੇ ਖਿਆਲ ਚ ਕੁਲਜੀਤ ਭੈਣ ਹੋਰਾਂ ਪਹਿਲਾਂ ਹੀ ਕਾਫੀ ਸਪਸ਼ਟ ਕਰ ਦਿੱਤਾ ਹੈ ਏਸ ਬਾਰੇ ! ਪਰ ਫੇਰ ਵੀ ਮੇਰੇ ਮੁਤਾਬਿਕ ਇਹ ਇੱਕ ਆਮ ਮਨੁਖੀ ਵਰਤਾਰਾ ਹੈ ! ਤੁਸੀਂ ਅਧਖੜ ਉਮਰ ਵਾਲਿਆਂ ਦੀ ਗੱਲ ਛੱਡੋ ...ਆਪਣੇ ਏਸ ਫੋਰਮ ਦੀ ਮਿਸਾਲ ਲੈ ਲਓ..ਏਥੇ ਵੀ ਕੁਛ ਹੱਦ ਤੱਕ ਇਹ ਗੱਲ ਮੌਜੂਦ ਹੈ ! ਮੈਂ ਨਿੱਜੀ ਤੌਰ ਤੇ ਕਿਸੇ ਦੀ ਰਚਨਾ ਪੜਨ ਵੇਲੇ ਓਸ ਦਾ Gender ਨਹੀਂ ਵੇਖਦਾ..ਤੇ ਜੋ ਵੀ ਮੇਰਾ Honest View ਹੁੰਦਾ ਹੈ ਮੈਂ ਓਹੀ ਪੇਸ਼ ਕਰਦਾਂ ! ਪਰ ਹੋ ਸਕਦੈ ਜਦ ਮੈਂ 45 ਸਾਲਾਂ ਦਾ ਹੋਵਾਂ ..ਮੇਰਾ ਏਹੀ ਸੁਭਾਅ ਨਾਂ ਰਵੇ ! ਬਦਲ ਜਾਵੇ ! 

 

ਸੋ ਜਿਵੇਂ ਕੀ ਪਹਿਲਾਂ Gender bias ਵਾਲੀ ਗੱਲ ਹੋ ਚੁੱਕੀ ਹੈ ...ਉਹ ਕਾਫੀ ਹੱਦ ਤੱਕ ਠੀਕ ਹੈ ! ਏਸ ਉਮਰ ਚ ਔਰਤਾਂ ਵੱਲ ਦਿਲਚਸਪੀ ਵਧ ਜਾਂਦੀ ਹੈ ! ਉਸ ਦੇ ਬਹੁਤ ਕਾਰਣ ਹੋ ਸਕਦੇ ਨੇ...ਫੈਮਲੀ ਲਾਈਫ ਤੋਂ ਲੈ ਕੇ ਬੰਦੇ ਦੇ ਸੁਭਾਅ ਤੱਕ ! ਬਾਕੀ ਇਹ ਕੋਈ 'ਰੁਝਾਨ' ਨਹੀਂ ਹੈ ਜਿਸ ਨੂੰ ਆਪਾਂ ਰੋਕ ਲਵਾਂਗੇ..ਇਹ ਤਾਂ ਮਨੁਖੀ ਸੁਭਾਅ ਹੈ ..ਜਿਸ ਦਾ ਕੋਈ ਹੱਲ ਨਹੀਂ :) So Chill :)

 

 

06 May 2011

Reply