|
ਆਤਮ |
ਕਦਰ ਵਿਹੂਣੀ ਜਵਾਨੀ ਨਿਰੀਆਂ ਤੂਹਮਤਾਂ,
ਅਧੂਰੇ ਚਾਅ ਤੇ ਦੱਬੀਆਂ ਖ਼ਾਹਿਸ਼ਾਂ,
ਉਪਰ ਨੂੰ ਝਾਕਦੇ,
ਊੱਠ ਦੇ ਬੁ੍ਲ਼੍ਹ ਡਿੱਗਣ ਦੀ ਝਾਕ ਵਿੱਚ,
ਅੱਜੇ ਉਵਰਏਜ਼ ਹੋ ਜਾਣ ਦੇ ਬਾਦ,
ਮੰਤਰੀ ਦੀ ਚਿੱਠੀ ਜੇਬ ਚ ਪਾਈ,
ਕਿਸੇ ਨੂੰ ਪੱਲੇ ਨਹੀਂ ਬੰਨਦੇ,
ਦੋ ਵੋਟਾਂ ਦੇ ਆਸਰੇ,
ਚਾਰ ਪੈਸਿਆਂ ਦਾ ਪਾਰਟੀ ਫੰਡ,
ਦੋ ਚਾਰ ਲਾਏ ਨਾਹਰੇ,
ਤਹਿਸੀਲਦਾਰ ਬਣਨ ਦੇ ਲਾਰੇ,
ਪੇਂਟ ਨੂੰ ਵੱਟ ਨਹੀਂ ਪੈਣ ਦੇਂਦੇ,
ਆਖਰ ਉਹੀ ਪ੍ਰੇਸ਼ਾਨੀ ਦੀ ਹਾਲਤ ਵਿੱਚ,
ਨਸ਼ਈ ਹੋ ਕਰ ਜਾਂਦੇ ਨੇ ਆਤਮ ਹੱਤਿਆ,
ਮੈਂ ਫਿਰ ਕਹਾਂਗਾ ਵੀਰੇ ਅਰਦਾਸ ਕਰੀਂ,
ਆਤਮ ਵਿਸ਼ਵਾਸ਼ ਨਾਲ,
ਸੋਚ ਸਕਣ ਆਪਣੇ ਬਾਰੇ,
ਪਹਿਚਾਣ ਸਕੇ ਆਪਣੇ ਆਪ ਨੂੰ।
ਕਦਰ ਵਿਹੂਣੀ ਜਵਾਨੀ ਨਿਰੀਆਂ ਤੂਹਮਤਾਂ,
ਅਧੂਰੇ ਚਾਅ ਤੇ ਦੱਬੀਆਂ ਖ਼ਾਹਿਸ਼ਾਂ,
ਉਪਰ ਨੂੰ ਝਾਕਦੇ,
ਊੱਠ ਦੇ ਬੁ੍ਲ਼੍ਹ ਡਿੱਗਣ ਦੀ ਝਾਕ ਵਿੱਚ,
ਅੱਜੇ ਉਵਰਏਜ਼ ਹੋ ਜਾਣ ਦੇ ਬਾਦ,
ਮੰਤਰੀ ਦੀ ਚਿੱਠੀ ਜੇਬ ਚ ਪਾਈ,
ਕਿਸੇ ਨੂੰ ਪੱਲੇ ਨਹੀਂ ਬੰਨਦੇ,
ਦੋ ਵੋਟਾਂ ਦੇ ਆਸਰੇ,
ਚਾਰ ਪੈਸਿਆਂ ਦਾ ਪਾਰਟੀ ਫੰਡ,
ਦੋ ਚਾਰ ਲਾਏ ਨਾਹਰੇ,
ਤਹਿਸੀਲਦਾਰ ਬਣਨ ਦੇ ਲਾਰੇ,
ਪੇਂਟ ਨੂੰ ਵੱਟ ਨਹੀਂ ਪੈਣ ਦੇਂਦੇ,
ਆਖਰ ਉਹੀ ਪ੍ਰੇਸ਼ਾਨੀ ਦੀ ਹਾਲਤ ਵਿੱਚ,
ਨਸ਼ਈ ਹੋ ਕਰ ਜਾਂਦੇ ਨੇ ਆਤਮ ਹੱਤਿਆ,
ਮੈਂ ਫਿਰ ਕਹਾਂਗਾ ਵੀਰੇ ਅਰਦਾਸ ਕਰੀਂ,
ਆਤਮ ਵਿਸ਼ਵਾਸ਼ ਨਾਲ,
ਸੋਚ ਸਕਣ ਆਪਣੇ ਬਾਰੇ,
ਪਹਿਚਾਣ ਸਕੇ ਆਪਣੇ ਆਪ ਨੂੰ।
|
|
15 Jul 2013
|