Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੳੁਹ ਹੀ ਮੰਜਿਲ
ਉਹ ਹੀ ਮੰਜਿਲ ਪਾਉਣ ਗੇ
ਸੋਹਲੇ ਫੇਰ ਗਾਉਣ ਗੇ
ਸਫਲਤਾ ਨਾਲ ਨਹਾਉਣ ਗੇ
ਜੋ ਘਰੌਂ ਨਿੱਕਲ ਪੲੇ

ਉਹ ਡਿੱਗਣ ਗੇ ਵੀ
ਉਹ ਥੱਕਣ ਗੇ ਵੀ
ਸਹਿਜੇ ਪੱਕਣ ਗੇ ਵੀ
ਜੋ ਮਜਿਲਾਂ ਵਲ ਤੁਰ ਪਏ

ਤੂ ਪਰ ਰੁਕਣਾ ਨੀ
ਤੁ ਪਰ ਝੁਕਣਾ ਨੀ
ਉਹ ਹੀ ਅਸਲ ਸਫਲ ਨੇ
ਜੋ ਨੇ ਡਿੱਗ ਕੇ ਉੱਠ ਪੲੇ।

ਭਾਵੇਂ ਮੁਢ ਥੋੜਾ ਔਖਾ ਸੀ
ੲਿੱਕ ਠੌਕਰ ਔਹਲੇ ਬੈਠਾ ਸੀ
ੲਿਕ ਠੌਕਰ ਨਾਲ ਹੀ
ਸਾਰੇ ਭਰਮ ਟੁੱਟ ਗੲੇ।

ਆਪਣੇ ਡਰਾਂ ਤੌਂ ਨਾ ਪੁੱਛ ਤੂ
ਖਾਲੀ ਘਰਾਂ ਤੌਂ ਨਾ ਪੁੱਛ ਤੂ
ਰਾਹ ਜਰਾ ਦੇ ਨਾ ਪੁੱਛ ਤੂ
ਪੁੱਛ ਜੋ ਬਸ ਮੰਜਿਲਾ ਨੂ ਗੲੇ।

ਬਣਾ ਤੂ ਆਪਣੇ ਆਪ ਹੀ ਰਾਹ
ਸਫਲਤਾ ਤੇਰੀ ਦੇ ਬਣਨ ਗਵਾਹ
ਸਿਦਕ,ਹੋਸਲਾ ਤੇ ਮਿਹਨਤ
ਜਿਹਨਾ ਨਾਲ ਰੱਬ ਵੀ ਮਿਲ ਗੲੇ।

ਬਸ ੲਿਕ ਰੱਬ ਹੀ ਸਮੁੰਦਰ ਹੈ
ਸਭ ਕੁਝ ਉਸਦੇ ਅੰਦਰ ਹੈ
'ਸੋਝੀ' ਕਰ ਤੂ ਬਸ ਸਮੁੰਦਰ ਮੰਥਨ
ਸਭ ਅਮ੍ਰਿਤ ਨੇ ਉਸ ਵਿਚ ਪੲੇ।

03 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬੱਲੇ ਬੱਲੇ ਸੰਦੀਪ ਬਾਈ ਜੀ | ਵੰਡਰਫੁੱਲ ਕਿਰਤ, ਖੁਸ਼ ਕੀਤਾ, ਜਿਉਂਦੇ ਰਹੋ !

03 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸ਼ੁਕਰੀਆ ਜਗਜੀਤ ਸਰ
ਸਮਾਂ ਖੱਟ ਕੇ ਕਿਰਤ ਪੜਨ ਲੲੀ
03 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸਾਰੀ
ਕੱਢ ਕੇ
03 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ba kamal kirat hai bai g
03 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸ਼ੁਕਰੀਆ
ਜੀ ਕਬੂਲ ਕਰਨ ਲੲੀ
03 May 2014

Reply