Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਔਲਾਦ
ਧਰਤੀ ਲਗਦਾ ਜਿਵੇਂ ਖੂਨ ਪਿਆਸੀ।
ਨਦੀਆਂ ਦੇ ਵਿੱਚ ਜਹਿਰ ਨਿਕਾਸੀ।
ਔਲਾਦ ਆਪਣੀ ਹੋਈ ਨਸ਼ਾ ਨਿਵਾਸੀ।
ਤੁਸੀਂ ਇਹ ਕਿਵੇਂ ਮੁੱਲਕ ਬਚਾਉਗੇ।
ਕਹਿਣ ਨੂੰ ਤੁਸੀਂ ਦੇਸ਼ ਹਤੈਸ਼ੀ,ਆਪਣੇ ਬੱਚੇ ਕਿਥੇ ਲੁਕਾਉਗੇ।
ਇਜਤ ਲੁਕਾਵਣ ਜਿਹੜੇ ਦੇਸ਼ ਚ ਧੀਆਂ।
ਉਡ ਗਈਆਂ ਜਿਥੇ ਕਨੂੰਨ ਦੀਆਂ ਧਜੀਆਂ।
ਸਕੀਮਾਂ ਕਾਗਜੀ ਸੱਭ ਰਹੀਆਂ ਕਜੀਆਂ।
ਨੌਜਵਾਨੀ ਨੂੰ ਕੀ ਸਮਝਾਉਗੇ। ਕਹਿਣ ਨੂੰ.........................
ਲੋਕ ਤੰਤਰ ਤੁਸੀ ਕੀਤਾ ਕਬਾੜਾ।
ਹਰ ਸੱਥ ਵਿੱਚ ਤਖੱਤ ਹਜਾਰਾ।
ਗਰੀਬ ਲੁੱਟਿਆ ਗਿਆ ਵਿਚਾਰਾ।
ਕਿਤੇ ਕੌਮ ਤੇ ਤਰਸ ਨਾ ਖਾਉਗੇ। ਕਹਿਣ ਨੂੰ............................।
ਆਪਣੇ ਆਪੇ ਲੁੱਟ ਕੇ ਹੱਸਣ।
ਮੂਰਖ ਦੇਸ਼,ਬਾਹਰ ਜਾ ਕੇ ਦੱਸਣ।
ਪਤਾ ਨਹੀਂ ਇਥੇ ਲੋਕ ਕਿਵੇਂ ਵੱਸਣ।
ਆਪਣੇ ਆਪ ਨੂੰ ਕਦ ਸੀਸਾ ਦਿਖਾਉਗੇ।ਕਹਿਣ ਨੂੰ....................

ਧਰਤੀ ਲਗਦੈ ਜਿਵੇਂ ਖੂਨ ਪਿਆਸੀ,
ਨਦੀਆਂ ਦੇ ਵਿੱਚ ਜਹਿਰ ਨਿਕਾਸੀ,
ਔਲਾਦ ਆਪਣੀ ਹੋਈ ਨਸ਼ਾ ਨਿਵਾਸੀ,
ਕਰਮ ਨਾ ਧਰਮੀ ਕਿਵੇਂ ਮੁੱਲਕ ਬਚਾਉਗੇ।
ਕਹਿਣ ਨੂੰ ਤੁਸੀਂ ਦੇਸ਼ ਹਤੈਸ਼ੀ,ਬੱਚੇ ਕਿਥੇ ਲੁਕਾਉਗੇ।

ਇੱਜਤ ਲੁਕਾਵਣ ਜਿਸ ਦੇਸ਼ ਦੀਆਂ ਧੀਆਂ,
ਉੱਡ ਗਈਆਂ ਜਿਥੇ ਕਨੂੰਨ ਦੀਆਂ ਧਜੀਆਂ,
ਸਕੀਮਾਂ ਕਾਗਜੀ ਪ੍ਰਚਾਰ ਰਹੀਆਂ ਕਜੀਆਂ,
ਨੌਜਵਾਨੀ ਸਮਝ ਗਈ  ਕੀ ਸਮਝਾਉਗੇ। ਕਹਿਣ ਨੂੰ......

ਲੋਕ ਤੰਤਰ ਤੁਸੀ ਕੀਤਾ ਕਬਾੜਾ।
ਹਰ ਸੱਥ ਬਣਿਆ ਤਖੱਤ ਹਜਾਰਾ।
ਪ੍ਰਬੰਧ ਨੇ ਲੁੱਟਿਆ ਗਰੀਬ ਵਿਚਾਰਾ।
ਕਦ ਕੌਮ ਤੇ ਤਰਸ ਨਾ ਖਾਉਗੇ। ਕਹਿਣ ਨੂੰ....

ਆਪਣੇ ਆਪੇ ਦੇਸ਼ ਲੁੱਟ ਕੇ ਹੱਸੋ।
ਮੂਰਖ ਦੇਸ਼,ਬਾਹਰ ਜਾ ਕੇ ਦੱਸੋ।
ਖਾਉ ਦੇਸ਼ ਲ਼ੁੱਟ ਵਿਦੇਸ਼ੀਂ ਜਾ ਵਸੋ।
ਆਪਣੇ ਆਪ ਨੂੰ ਕਦ ਸੀਸਾ ਦਿਖਾਉਗੇ।ਕਹਿਣ ਨੂੰ...................

 

 

 

 

 

 

 

 

 

01 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

superb sir ji jio 

 

01 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks............sir.......ji

04 Mar 2013

sagar gogna
sagar
Posts: 10
Gender: Male
Joined: 03/Nov/2011
Location: ludhiana
View All Topics by sagar
View All Posts by sagar
 
awsoem lines Sir G

awsoem lines Sir G

05 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

meharbani........vir.....ji

06 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks
15 Jun 2015

Reply