|
 |
 |
 |
|
|
Home > Communities > Punjabi Poetry > Forum > messages |
|
|
|
|
|
ਔਰਤ |
ਔਰਤ ਪੈਰ ਦੀ ਜੁੱਤੀ ਹੈ ਔਰਤ ਨਾਗਣੀ ਹੈ ਜੋ ਕਿਸੇ ਨੂੰ ਵੀ ਡੰਗ ਸਕਦੀ ਹੈ ਔਰਤ ਦੀ ਮੱਤ ਗਿੱਚੀ ਪਿੱਛੇ ਹੁੰਦੀ ਐ ਔਰਤ ਨੂੰ ਬਹੁਤਾ ਸਿਰ ਨਹੀਂ ਚੜ੍ਹਾਉਣਾ ਚਾਹੀਦਾ ...ਔਰਤ ਦਾ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਸਾਰੀ ਉਮਰ ਔਰਤ ਪ੍ਰਤੀ ਇਹ ਅਲੰਕਾਰ ਵਰਤਣ ਵਾਲਾ ਅੱਜ ਖਾਮੋਸ਼ ਹੋ ਗਿਆ ਹੈ ਨਹੀਂ! ਉਹ ਮਰਿਆ ਨਹੀਂ ਉਸ ਦਾ ਮਰਣ ਹੋ ਗਿਆ ਹੈ ਅੱਜ ਇਹੋ ਸ਼ਬਦ ਉਸ ਦੇ ਸਾਹਮਣੇ ਉਸ ਦੇ ਜਵਾਈ ਨੇ ਵਰਤੇ ਹਨ
(ਸੁਰਜੀਤ ਗੱਗ)
|
|
22 Oct 2012
|
|
|
|
Mran tn hona hi si...Jad sheshe vich apna chera nazar aa giya.....
|
|
23 Oct 2012
|
|
|
|
wah g...
jo banda khud galat bolda hove .. ohde samne ohda koi apna galat bol jave tan bande nu akal aa jandi a
|
|
23 Oct 2012
|
|
|
|
ਨਹੀਂ ਸੁਨੀਲ , ਐਦਾਂ ਨਹੀਂ ਹੈ , ਇਹ ਕਵਿਤਾ ਕੁਝ "ਹੋਰ" ਦੱਸ ਰਹੀ ਹੈ , ਸੀਮਾ ਜੀ ਨੇ ਬਿਲਕੁਲ ਸਹੀ ਸ਼ਬਦਾਂ ਵਿੱਚ ਇਸ ਦੇ ਅਰਥ ਕੀਤੇ ਹਨ।।
|
|
23 Oct 2012
|
|
|
|
ਬਹੁਤ ਹੀ ਕਮਾਲ ਦੀ ਤੇ ਪ੍ਰਭਾਵਸ਼ਾਲੀ ਸ਼ਬਦਾਵਲੀ 'ਚ ਇਨਸਾਨ (ਮਰਦ) ਨੂੰ ਸ਼ੀਸ਼ਾ ਦਿਖਾਈ ਆ ਤੁਸੀਂ .....ਜੀਓ ਖੁਸ਼ ਰਹੋ
|
|
23 Oct 2012
|
|
|
|
|
|
Very nycc.......tfs.......
|
|
23 Oct 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|