|
 |
 |
 |
|
|
Home > Communities > Punjabi Poetry > Forum > messages |
|
|
|
|
|
ਔਰਤ ਤਾਂ ਉਹ ਹੈ ਚਾਹੇ ਮੇਰੀ ਮਾਂ ਨਹੀਂ |
ਵੇ ਕਿੱਕਰ ਦੇਇਆ ਰੁੱਖਾ ਤੇਰੀ ਛਾਂ ਨਹੀਂ। ਜੀਣਾ ਹੈ ਮਜ਼ਬੂਰ ਜਿਸ ਲਈ ਥਾਂ ਨਹੀਂ। ਲੱਭਣ ਲਈ ਤੁਰ ਪਏ ਜਿਹੜੇ ਮਾਂਵਾਂ ਨੂੰ, ਉਹਨਾਂ ਨੂੰ ਰੱਬ ਦੇ ਘਰ ਵੀ ਨਾਂਹ ਨਹੀਂ। ਇੱਕ ਇੱਕ ਕਰ ਉਹ ਸੱਭ ਪ੍ਰਛਾਂਵੇਂ ਹੋ ਗਏ, ਸ਼ਿਲਾਲੇਖ ਤੇ ਉਹਨਾਂ ਦਾ ਹੁਣ ਨਾਂ ਨਹੀਂ। ਉਹ ਤਾਂ ਚਲਦੇ ਨੇ ਬਿਖੜੀਆਂ ਰਾਹਾਂ ਤੇ, ਦਿਲ ਚ ਰੀਝ ਮੰਜ਼ਿਲ ਦੀ ਗੁਨਾਹ ਨਹੀਂ। ਖੁਸ਼ੀਆਂ ਵੇਖ ਚੇਹਰੇ ਉਸਦੇ ਸਕੂਨ ਜਿਹਾ, ਔਰਤ ਤਾਂਉਹ ਹੈ ਚਾਹੇ ਮੇਰੀ ਮਾਂ ਨਹੀਂ।
|
|
24 Apr 2013
|
|
|
|
ਅਹਿਸਾਸਾਂ ਦਾ ਕਾਫ਼ਲਾ ਹੈ, ਮਾਰੂਥੱਲ ਦੀ ਮਿ੍ਗਤਿ੍ਸ਼ਨਾ, ਪ੍ਰਛਾਵੇਂ ਕਿੱਕਰਾਂ ਮਲ਼ਿਆਂ ਦੇ, ਪਿਆਸੇ ਭੱਟਕਦੇ ਹਿਰਨਾਂ।............ਬਹੁਤ..ਧੰਨਵਾਦ ...ਜੀ.
|
|
27 Apr 2013
|
|
|
|
ਅਹਿਸਾਸਾਂ ਦਾ ਕਾਫ਼ਲਾ ਹੈ, ਮਾਰੂਥੱਲ ਦੀ ਮਿ੍ਗਤਿ੍ਸ਼ਨਾ, ਪ੍ਰਛਾਵੇਂ ਕਿੱਕਰਾਂ ਮਲ਼ਿਆਂ ਦੇ, ਪਿਆਸੇ ਭੱਟਕਦੇ ਹਿਰਨਾਂ।............ਬਹੁਤ..ਧੰਨਵਾਦ ...ਜੀ.
|
|
27 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|