|
 |
 |
 |
|
|
Home > Communities > Punjabi Poetry > Forum > messages |
|
|
|
|
|
ਆਵਾਰਾ ਬਾਦਲ |
ਆਵਾਰਾ ਬਾਦਲ ਮਿਲਨ ਨੂੰ ਮੈਂ ਜਦ ਤਰਸਦੀ ਇਬਾਦਤ ਕਿੰਝ ਕਰੂੰ। ਸਾਗਰ ਭਵਜਲ ਬਣ ਗਿਆ ਮੈਂ ਸੰਸਾਰ ਕਿੰਝ ਤਰੂੰ। ਆਦਤ ਨਹੀਂ ਇਸ ਬੂੰਦ ਨੂੰ, ਸਾਗਰ ਨੂੰ ਭੂੱਲ ਕਰ, ਬਨਕੇ ਆਵਾਰਾ ਬਾਦਲ ਆਸਮਾਂਨ ਘੂੰਮਦਾ ਫਿਰੂੰ। ਜਿਗਰ ਵਿੱਚ ਰਵਾਨਗੀ, ਹੋਸ਼ ਆਉਂਦੀ ਕਿਸਤਰ੍ਹਾਂ, ਇਤਫ਼ਾਕ ਦੇ ਅਹਿਸਾਸ ਵਿੱਚ ਹੁਣ ਮੈਂ ਨਾ ਘਿਰੂੰ। ਨਾ ਦਰਦ ਨੂੰ ਨਾ ਹਿਜ਼ਰ ਨੂੰ ਜ਼ੂੰ ਭੁਲਾ ਪਾਵਾਂਗੇ ਅਸੀਂ, ਦੇਖ ਕਰ ਤੇਰੀ ਬੇਰੁੱਖੀ ਅਪਣੀ ਨਜ਼ਰ ਤੋਂ ਨਾ ਗਿਰੂੰ। ਪੱਥਰਾਂ ਤੇ ਰੀਂਗ ਕੇ ਬੂੰਦਾਂ,ਝਰਨਾ ਬਣ ਵਹਿ ਪਈਆਂ,, ਆਸਮਾਨੀ ਘੁੰਮਦੇ ਬਦਲੋਾਂ ਸੰਗ ਅਠਖੇਲੀਆਂ ਕਰੂੰ।
|
|
18 Feb 2014
|
|
|
|
ਬਹੁਤ ਵਧੀਆ ਸਿੰਘ ਸਾਹਿਬ |
ਜੀਓ, TFS ...
|
|
18 Feb 2014
|
|
|
|
|
ਬਹੁਤ ਖੂਬ ,..........very well written
|
|
13 Mar 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|