|
 |
 |
 |
|
|
Home > Communities > Punjabi Poetry > Forum > messages |
|
|
|
|
|
ਇਹ ਅਵਸਥਾ |
ਇਸ ਅਵਸਥਾ ਦਾ ਕੀ ਬਿਆਨ ਕਰਾਂ ਅੱਗੇ ਜਾਣ ਤੋਂ ਡਰ ਲਗਦਾ ਹੈ ਪਿਛੇ ਮੁੜਨ ਲਈ ਮਨ ਨਹੀਂ ਕਰਦਾ
ਸੋਚਦਾਂ ਪਿਛੇ ਮੁੜ ਜਾਵਾਂ ਪਿਛੇ ਮੁੜਨ ਵਿਚ ਮੌਜ ਬੜੀ ਹੈ ਪਰ ਕੁਝ ਹੈ ਜੋ ਮੈਨੂੰ ਖਿਚ ਰਿਹਾ ਹੈ ਖਿਚੀ ਜਾ ਰਿਹਾ ਹੈ
ਫੇਰ ਸੋਚਦਾਂ ਖਿਚ ਲੈਣ ਦਵਾਂ ਜੋਰ ਲਾ ਲੈਣ ਦਵਾਂ ਜਦ ਤੱਕ ਤਿੜਕ ਨਹੀਂ ਜਾਂਦਾ
ਸ਼ਮੀਲ
|
|
24 Dec 2012
|
|
|
|
|
bahut khoob..kmaal d rachna saamjhi kiti hai bittu g ..shukria.!
|
|
25 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|