ਪੋੰ ਫੁਟਦੇ ਹੀ ਘਤ ਵਹੀਰਾਂ ਤੁਰ ਪੈਂਦੇ ਨੇ ,
ਕਿਥੋਂ ਆਉਂਦੇ ਕਿਥੇ ਜਾਂਦੇ ਇਹ ਸਾਰੇ ਦੇ ਸਾਰੇ ਲੋਕ .
ਸਚ ਲਈ ਕਦੋਂ ਆਵਾਜ਼ਾਂ ਚੁਕੀਆਂ ਇਹਨਾ ,
ਧਰਮ ਦੇ ਨਾ ਤੇ ਲੜ ਦੇ ਇਹ ਸਾਰੇ ਲੋਕ .
ਮੰਜ਼ਿਲੋੰ ਪਹਿਲਾਂ ਹੀ ਥਕ ਹਾਰ ਕੇ ਬਹਿ ਜਾਂਦੇ ,
ਇਹ ਰਸਤਿਆਂ ਦੇ ਮਾਰੇ ਲੋਕ.
ਪ੍ਰੀਤ ਨੂ ਲਗਦਾ ਸਬ ਜ਼ਮਾਨਾ ਆਪਣਾ ਸੀ ,
ਲੋੜ ਪਈ ਤਾਂ ਵੈਰੀ ਬਣਗੇ ਓਹਦੇ ਆਪਣੇ ਪਿਯਾਰੇ ਲੋਕ .