|
ਆਵਾਜ਼ |
ਆਵਾਜ਼ ਕੀ ਤਰ੍ਹਾਂ ਗੂੰਜਦੇ ਹੈਂ ਵੱਲਵਲੇ, ਸਾਹਿਲ ਨਾਲ ਟੱਕਰਾ ਲਹਿਰ ਵਾਂਗ ਲੌਟਦੇ । ਬਹੁਤ ਖੂਬ ਦਵੰਦ ਖਿਲਾਰਦੇ, ਇੱਕ ਅਜ਼ੀਬ ਝਰਨਾਹਟ ਛੇੜਦੀ, ਅਤੀਤ 'ਚੋਂ ਲੱਭਦੀ ਸਕੂਨ, ਸ਼ਹਾਦਤਾਂ ਦੀ ਕੀਮਤ ਵਸੂਲਦੀ, ਅਸੂਲ ਤਿਆਗ ਮੱਥੇ ਟੇਕਦੀ, ਰੋਜ਼ ਹੱਥ ਅੱਡ ਮੰਗਦੀ ਤੇ ਲੁੱਟਦੀ, ਤਿਆਗ ਤੇ ਕਿਰਤ ਦਾ ਸੰਦੇਸਾ ਪੜ੍ਹਦੀ, ਸੁਣੋਦੀ ਸੱਚ ਲਈ ਜਾਨਾਂ ਵਾਰਨਾ, ਧਰਮ ਕਮਾਉਣ ਦੀਆਂ ਵਾਰਾਂ, ਹੁਕਮ ਵਿੱਚ ਰਹਿਣ ਦੀ ਮਰਿਆਦਾ, ਸੇਵਾ,ਸਹਿਜ ਸੰਤੋਖ ਦੀ ਗਾਥਾ, ਅਮਲਾਂ ਤੇ ਨਿਬੇੜੇ ਹੋਣ ਦਾ ਭੈਅ, ਨਰਕ ਸੁਰਗ ਦੀਆਂ ਤਸਵੀਰਾਂ, ਬੇਅਮਲੇ ਅਮਲ ਦੇ ਸਿਧਾਂਤ ਦਸਦੇ, ਸਿਰ ਝੁਕਾਉਦੇ ਲੋਕਾਂ ਵੱਲ ਹੱਸਦੇ, ਸੱਭ ਕੁਝ ਕੁਰਬਾਨ ਕਰਨ ਵਾਲੇ, ਸੇਵਾ ਦੇ ਨਾਂ ਤੇ ਧੰਦੇ ਤੋਂ ਲੜਦੇ, ਸਰਧਾ ਦੇ ਨਾਂ ਮਾਨਸਿਕ ਰੋਗੀ ਕਰਦੇ, ਫਿਰ ਵੀ ਪੂਜੇ ਜਾਂਦੇ ਵੇਖ ਇੱਕ ਅਜ਼ੀਬ ਝਰਨਾਹਟ ਹੁੰਦੀ ਹੈ ...
|
|
12 May 2014
|