ਸੱਬ ਨੇ ਹੈ ਲੇਹਰਾਇਆ ਝੰਡਾ ਅੱਜ ਸਾਡੀ ਆਜ਼ਾਦੀ ਦਾ ,
ਖਬਰੇ ਮੈਨੂ ਹੈ ਲਗਦਾ ਝੰਡਾ ਇਹ ਬਰਬਾਦੀ ਦਾ ,
ਇੱਕ ਝੰਡਾ ਜੋ ਸਬ ਤੋਂ ਉਚ੍ਹਾ ਓਹ ਹੈ ਰਿਸਵਤ ਖੋਰੀ ਦਾ ,
ਦੂਜਾ ਝੰਡਾ ਝੂਲ ਰਿਹਾ ਹੈ ਕੀਤੀ ਸੀਨਾ ਚੋਰੀ ਦਾ ,
ਕੁਖਾਂ ਦੇ ਵਿਚ ਮਾਰਕੇ ਧੀਆਂ ਝੰਡੇ ਝਾੜਾਈ ਜਾਂਦੇ ਨੇ ,
ਫਿਰ ਬੀ ਗੀਤ ਪਤਾ ਨਹੀ ਕਹਤੋ ਖੁਸਹਾਲੀ ਦੇ ਗਾਈੰ ਜਾਂਦੇ ,
ਕੀਤੇ ਨਜ਼ਰ ਨਹੀ ਆਉਂਦਾ ਝੰਡਾ ਮੇਹਨਤਕਸ਼ ਕਿਰਸਾਨਾ ਦਾ ,
ਹਰ ਪੱਸੇ ਹੈ ਝੂਲ ਰਿਹਾ ਹੈ ਝੰਡਾ ਬੇਈਮਾਨਾ ਦਾ ,
ਐਥੇ ਅੱਜ ਬੀ ਦਾਜ ਦੀ ਖਾਤਿਰ ਧੀਆਂ ਸਾੜੀਆਂ ਜਾਂਦੀਆਂ ਨੇ ,
ਤਿਰੰਗੇ ਵਰਗੀਆਂ ਕੀਨਿਆ ਪੱਗਾਂ ਸਾੜੀਆਂ ਜਾਂਦੀਆਂ ਨੇ ,
ਕਲਮਾ,ਕਾਪੀਆਂ ਵਾਲੇ ਹਥ ਭਾਂਡੇ ਝਾਡੂ ਫੜਾਤੇ,
ਕੜੀਆਂ ਵਰਗੇ ਗ੍ਬਰੁਆਂ ਦੇ ਮੁਹ ਜ਼ਹਰ ਨਸ਼ੇ ਦੇ ਲਾਤੇ ਨੇ ,
ਉਚ੍ਹਾ ਜੋ ਕੀਤਾ ਝੰਡਾ ਸੂਰਵੀਰਾਂ ਨੇ ਹੋ ਅੱਜ ਲੀਰੋ ਲੀਰ ਗਿਆ ,
ਏਹੋ ਜਿਹੀ ਆਜ਼ਾਦੀ ਤਕ ਕੇ ਪ੍ਰੀਤ ਵਗ ਅਖੀਆਂ ਚੋਂ ਨੀਰ ਰਿਹਾ .