Jashan Manavange fer asin azaadi da,
Apne tang vichar pehlon azaad karo,
jehre chaman ujaar dite 47 te 84 ne,
Pehlan hoye veeran jangal avaad karo,
Maavan ,Dheean te Rukhan nu ki vadna,
Rukhan Kukhan na mavaan Barvaad karo,
Shoorveer Jo watn layi kurvaan hoye
Soch ohna di nu bee tan yaad karo,
Maa Dhee Bhain rukh jado mehfooz hoye
Jashan azaadi de fir oh ton baad karo.
ਬਹੁਤ ਵਧੀਆ......ਧਨਵਾਦ ਇਸ ਲਈ......
ਬਹੁਤ ਖੂਬ ਲਿਖਿਆ ਜੀ ......ਬਿਲਕੁਲ ਸਹੀ ਏ ਆਜ਼ਾਦੀ ਤਾਂ ਅਸਲ ਓਦੋਂ ਹੀ ਹੋਵੇਗੀ .....
bahut khoob.....!
ਸੂਰਬੀਰ ਜੋ ਵਤਨ ਲਈ ਕੁਰਬਾਨ ਹੋਏ
ਸੋਚ ਉਹਨਾਂ ਦੀ ਨੂੰ ਵੀ ਯਾਦ ਕਰੋ .........
ਬਹੁਤ ਕਾਇਮ ਲਿਖਿਆ ਹੈ ਗੁਰਪ੍ਰੀਤ ,
ਆਜ਼ਾਦੀ ਵਰ੍ਹੇ ਗੰਢ ਤੇ ਦੇਸ਼ ਦੇ ਮਹਾਨ ਨਾਇਕਾਂ ਨੂੰ ਇੱਕ ਸੱਚੇ ਦਿਲ ਨਾਲ ਦਿੱਤੀ ਸ਼ਰਧਾਂਜਲੀ ।