|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬਾਪ ਦੀ ਪੱਗ |
ਮੰਨੀਆ ਕਿ ਮੁੰਡਿਆ ਮੈ ਤੇਨੂੰ ਦਿਲੋ ਕਰਦੀ ਪਸੰਦ ਵੇ, ਪਛੂੰਗੀ ਮਾਪਿਆ ਨੂੰ ਵਿਆਹ ਆਪਣੇ ਲਈ ਹੋ ਜਾਣ ਰਜਾਮੰਦ ਵੇ.. ਚੋਰੀ ਛਿਪੇ ਜਾ ਘਰੋ ਭੱਜ ਤੇਰੇ ਨਾਲ ਮੈ ਵਿਆਹ ਕਰਵਾਉਣ ਦੀਆ ਝੂਠੀਆ ਸਰਤਾ ਨੀ ਲਗਾਉਣੀਆ.. ਵੇ ਮੈ ਬਾਪ ਆਪਣੇ ਦੀ ਪੱਗ ਮਿੱਟੀ ਚ ਰੋਲ ਕੇ ਤੇਰੇ ਨਾਲ ਯਾਰੀਆ ਨੀ ਪਗਾਊਣੀਆ,
ਛੋਟੀ ਉਮਰੇ ਕੀਤੀ ਹੋਈ ਭੁੱਲ ..? ਭੁੱਬਾ ਮਾਰ -ਮਾਰ ਰੋਦੇ ਨੇ ਮਾਪੇ ਤੇ ਚਕਾਉਣਾ ਪੈਦਾ ਉਹਨਾ ਸਾਰੀ ਉਮਰ ਮੁੱਲ... ਮੁਸਕਲ ਹੋ ਜਾਉ ਜਿਊਣਾ ਉਹਨਾ ਦਾ ਜੱਗ ਤੇ. ਲੋਕਾ ਨੇ ਮਾਰ-ਮਾਰ ਤਾਨੇ ਲੱਖਾ ਗੱਲਾ ਨੇ ਬਣਾਉਣੀਆ ਵੇ ਮੈ ਬਾਪ ਆਪਣੇ ਦੀ ਪੱਗ ਮਿੱਟੀ ਚ ਰੋਲ ਕੇ ਤੇਰੇ ਨਾਲ ਯਾਰੀਆ ਨੀ ਪਗਾਊਣੀਆ,
ਸਾਹਿਬਾ ਵਾਗੂੰ ਜਿਹੜੀਆ ਕੁੜੀਆ ਘਰੋ ਪੱਟ ਲੈਦੀਆ ਨੇ ਪੈਰ ਵੇ... ਮਾਣ ਪੱਲੇ ਹੈ ਨੀ ਉਹਨਾ ਦੇ ਪੇਕਿਆ ਦਾ ਤੇ ਨਾ ਹੀ ਰਹਿੰਦੀਆ ਸੋਹਰੇ ਘਰ ਦੀਆ ਵੇ...? ਵੇ ਦੱਸ ਕਿਹਦਾ ਕਿਹਦਾ ਮੂੰਹ ਫੜ ਲੈਣਾ. ਮਾਪਿਆ ਨੂੰ ਤਾ ਸਿਰ ਝੁਕਾਉਣਾ ਪੈਦਾ ਅੱਗੇ ਇਸ ਸਮਾਜ ਦੇ.. ਵੇ ਮੈ ਬਾਪ ਆਪਣੇ ਦੀ ਪੱਗ ਮਿੱਟੀ ਚ ਰੋਲ ਕੇ ਤੇਰੇ ਨਾਲ ਯਾਰੀਆ ਨੀ ਪਗਾਊਣੀਆ,
ਨਸੀਬਾ ਚ ਲਿਖਿਆ ਹੋਉ ਜੇ ਤੇਰਾ ਮੇਰਾ ਸਾਥ ਵੇ.. ਰੱਬ ਜਰੂਰ ਹੀ ਕਰਵਾਉ ਤੇਰਾ ਮੇਰਾ ਸ਼ਾਕ ਵੇ, ਬੈਡ ਬਾਜਿਆ ਦੇ ਨਾਲ ਰੂਬੀ ਪਾਪੀ ਤੂੰ ਲੈ ਕੇ ਆਵੀ ਸਾਡੇ ਘਰ ਤੂੰ ਬਰਾਤ ਵੇ.. ਨਾਲੇ ਸਾਰੇ ਹੀ ਰਿਸਤੇ ਦਾਰਾ ਨੇ ਵਿਆਹ ਆਪਣੇ ਚ ਧਮਾਲਾ ਨੇ ਪਾਉਣੀਆ, ਵੇ ਮੈ ਬਾਪ ਆਪਣੇ ਦੀ ਪੱਗ ਮਿੱਟੀ ਚ ਰੋਲ ਕੇ ਤੇਰੇ ਨਾਲ ਯਾਰੀਆ ਨੀ ਪਗਾਊਣੀਆ, ਵੇ ਮੈ ਬਾਪ ਆਪਣੇ ਦੀ ਪੱਗ ਮਿੱਟੀ ਚ ਰੋਲ ਕੇ ਤੇਰੇ ਨਾਲ ਯਾਰੀਆ ਨੀ ਪਗਾਊਣੀਆ,
|
|
11 Dec 2010
|
|
|
|
vadiya a veer g...
ek smajdaar kuri kade v apne peo di pagg nu nai roldi g...
lajwab
|
|
11 Dec 2010
|
|
|
|
BAHUT KHOOB RUBY JI .......
|
|
11 Dec 2010
|
|
|
|
bohat vdhya..j sariya kudiya di soch eho ho jave ta kudiya nu jaman to pehla marn di prblm kafi had tak solve ho jave...
|
|
11 Dec 2010
|
|
|
|
|
|
|
bahut vadiya likheya veer
ajj di peehdi di changi soch nu darsaya hai..thankx for sharing
|
|
11 Dec 2010
|
|
|
|
|
Dosto Bhut Bhut Dhanvad g tuhada sariya da ...? ma Papi Tuhada kiva sukriya aada kara ...??
Waheguru sab nu kushiya bakshe g
|
|
14 Dec 2010
|
|
|
|
ਬਾਕਮਾਲ ਹੈ ਵੀਰ ਜੀ
ਬੋਹੂਤ ਹੀ ਸੋਹਨੀ ਰਚਨਾ ਹੈ .........
|
|
14 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|