|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਪੂ ਜੀ |
ਬਾਪੂ ਜੀ ਹੁਣ ਮੁੜ ਆਓ
ਹੋਰ ਨਰਾਜ਼ਗੀ ਸਹਿਣ ਨਹੀ ਹੁਦੀ
ਵਾਆਦਾ ਕਰਦਾ ਕਿਸੇ ਗੱਲ ਦੀ
ਜਿੱਦ ਨਹੀ ਕਰਾਗਾਂ
ਤੁਹਾਡੀ ਨਹੀ ਮੋੜਾਗਾ
ਕਿੰਝ ਦੱਸਾ ਮੇਰੇ ਮੂੰਹ ਤੇ
ਹੰਝੂਆ ਦੇ ਨਿਸ਼ਾਨ ਪੱਕੇ ਪੈ ਗਏ
ਤੁਹਾਨੂੰ ਯਾਦ ਹੋਣਾ
ਤੁਸੀ ਮੇਰੀ ਅੱਖ'ਚ
ਕੱਖ ਨਾਲ ਨਿਕਲਿਆ ਪਾਣੀ ਨਹੀ ਦੇਖ ਸਕਦੇ
ਤੇ ਹੁਣ ਭੁਬਾ ਮਾਰ ਰੋਦਾਂ ਹਾ
ਤੁਹਾਡੇ ਬਗੈਰ
ਕੁਝ ਨਹੀ ਨਹੀ ਭਾਉਦਾ
ਨਾ ਦੀਵਾਲੀ, ਨਾ ਹੋਲੀ ਨਾ ਲੋਹੜੀ
ਨਿਕੇ ਨਿਕੇ ਬੱਚੇ ਸੁਆਲ ਕਰਦੇ
ਨਾਨਾ ਜੀ ਕਿਥੇ
ਤੇ ਮੇਰਾ ਮਨ ਭਰ ਜਾਦਾ
ਤੁਹਾਡੇ ਤੋ ਲਏ ਸਬਕ
ਕੁਝ ਯਾਦ ਨੇ ਕੁਝ ਭੁਲ ਗਿਆ
ਪੰਚਮ ਪਾਤਸ਼ਾਹ ਦਾ
"ਤੇਰਾ ਕੀਆ ਮੀਠਾ ਲਾਗੈ"
ਭਾਣੇ'ਚ ਰਹਿ ਨਹੀ ਹੁੰਦਾ
ਕਿਉਕਿ ਮੈ ਇਨਸਾਨ ਹਾ
ਹੋਰ ਕੱਲੇ ਤੁਰਿਆ ਨਹੀ ਜਾਦਾ
ਤੁਹਾਡੇ ਦਾਤਾਰ ਤੋਂ
ਬਾਪੂ ਜੀ ਹੁਣ ਮੁੜ ਆਓ
ਹੋਰ ਨਰਾਜ਼ਗੀ ਸਹਿਣ ਨਹੀ ਹੁਦੀ
ਵਾਆਦਾ ਕਰਦਾ ਕਿਸੇ ਗੱਲ ਦੀ
ਜਿੱਦ ਨਹੀ ਕਰਾਗਾਂ
ਤੁਹਾਡੀ ਨਹੀ ਮੋੜਾਗਾ
ਕਿੰਝ ਦੱਸਾ ਮੇਰੇ ਮੂੰਹ ਤੇ
ਹੰਝੂਆ ਦੇ ਨਿਸ਼ਾਨ ਪੱਕੇ ਪੈ ਗਏ
ਤੁਹਾਨੂੰ ਯਾਦ ਹੋਣਾ
ਤੁਸੀ ਮੇਰੀ ਅੱਖ'ਚ
ਕੱਖ ਨਾਲ ਨਿਕਲਿਆ ਪਾਣੀ ਨਹੀ ਦੇਖ ਸਕਦੇ
ਤੇ ਹੁਣ ਭੁਬਾ ਮਾਰ ਰੋਦਾਂ ਹਾ
ਤੁਹਾਡੇ ਬਗੈਰ
ਕੁਝ ਨਹੀ ਨਹੀ ਭਾਉਦਾ
ਨਾ ਦੀਵਾਲੀ, ਨਾ ਹੋਲੀ ਨਾ ਲੋਹੜੀ
ਨਿਕੇ ਨਿਕੇ ਬੱਚੇ ਸੁਆਲ ਕਰਦੇ
ਨਾਨਾ ਜੀ ਕਿਥੇ
ਤੇ ਮੇਰਾ ਮਨ ਭਰ ਜਾਦਾ
ਤੁਹਾਡੇ ਤੋ ਲਏ ਸਬਕ
ਕੁਝ ਯਾਦ ਨੇ ਕੁਝ ਭੁਲ ਗਿਆ
ਪੰਚਮ ਪਾਤਸ਼ਾਹ ਦਾ
"ਤੇਰਾ ਕੀਆ ਮੀਠਾ ਲਾਗੈ"
ਭਾਣੇ'ਚ ਰਹਿ ਨਹੀ ਹੁੰਦਾ
ਕਿਉਕਿ ਮੈ ਇਨਸਾਨ ਹਾ
ਹੋਰ ਕੱਲੇ ਤੁਰਿਆ ਨਹੀ ਜਾਦਾ
ਤੁਹਾਡੇ ਦਾਤਾਰ ਤੋਂ
|
|
08 Jan 2013
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|