|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਪੂ ਤਾਂ ਹੁਣ ਬੁੜਾ ਹੋ ਕੇ ਰਹਿ ਗਿਆ |
ਬਚਪਨ ਤੋਂ ਲੈ ਕੇ ਅੱਜ ਤੱਕ ਪਾਲਿਆ ਬਾਪੂ ਨੇਂ ਹਰ ਮੁਸੀਬਤ ਨੂੰ ਸਾਡੇ ਸਿਰ ਤੋਂ ਟਾਲਿਆ ਬਾਪੂ ਨੇਂ ਬਾਪੂ ਤਾਂ ਰਿਹਾ ਖੇਤਾਂ ਵਿੱਚ ਮਰਦਾ ਸਾਰਾ ਦਿਨ ਰਿਹਾ ਦੁਪਹਿਰੇ ਕਮਾਈਆਂ ਕਰਦਾ ਲਾਡਲਾ ਜਦੋਂ ਦਾ ਗਿਆ ਵਿਆਹਿਆ ਓਦੋਂ ਤੋਂ ਹੀ ਫ਼ਰਕ ਪੈ ਗਿਆ ਕਹਿੰਦਾ cc
ਵਿਆਹ ਤੋਂ ਬਾਅਦ ਸੁਪਨੇ ਵੇਖਣ ਲੱਗਾ ਅੱਡ ਹੋਣ ਦੇ ਕਹਿੰਦਾ ਕੋਈ ਪਰਵਾਹ ਨਹੀਂ ਬਾਪੂ ਰੋਂਦਾ ਏ ਤਾਂ ਰੋਣ ਦੇ ਜੇਹੜਾ ਅੱਧਾ ਹਿੱਸਾ ਵੀ ਆਉਂਦਾ ਸੀ ਬਾਪੂ ਨੂੰ ਉਹ ਵੀ ਪੁੱਤ ਧੱਕੇ ਨਾਲ ਲੈ ਗਿਆ ਬਾਪੂ ਤਾਂ ਹੁਣ ........!!
ਜਿਸ ਬਾਪੂ ਨੇ ਚੱਲਨਾ ਸਿਖਾਇਆ ਉਸਨੂੰ ਜਿਸ ਬਾਪੂ ਨੇਂ ਕਾਲਜਾਂ ਸਕੂਲਾਂ ਚ੍ ਪੜਾਇਆ ਉਸਨੂੰ ਜਿਸ ਬਾਪੂ ਨੇ ਵਿਸਾਖੀ ਦਾ ਮੇਲਾ ਉਂਗਲ ਫ਼ੜ ਵਿਖਾਇਆ ਉਸਨੂੰ ਜਿਸ ਬਾਪੂ ਨੇਂ ਪਿੰਡ ਤੋਂ ਚੰਡੀਗੜ ਪਹੁੰਚਾਇਆ ਉਸਨੂੰ ਤੂੰ ਕੀਤਾ ਕੀ ਆ ਮੇਰੇ ਲਈ ਅੱਜ ਲਾਡਲਾ ਸਭ ਦੇ ਸਾਹਮਣੇ ਕਹਿ ਗਿਆ ਬਾਪੂ ਤਾਂ ਹੁਣ ........!!
" Manjodhan " ਤਾਂ ਰੱਬ ਤੋਂ ਪਹਿਲਾਂ ਬੇਬੇ-ਬਾਪੂ ਨੂੰ ਧਿਆਉਂਦਾ ਏ ਹਰ ਰੋਜ ਉਹਨਾਂ ਦੀ ਲੰਮੀ ਉਮਰ ਲਈ ਰੱਬ ਅੱਗੇ ਸੀਸ ਨਿਵਾਉਂਦਾ ਏ ਮਾਂ-ਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਏ ਇਹ ਗੱਲ ਬਾਬਾ ਗੁਰਦਾਸ ਮਾਨ ਕਹਿ ਗਿਆ ਬਾਪੂ ਤਾਂ ਹੁਣ ........!!
Lyricist :- Manjodhan Singh
|
|
25 Nov 2012
|
|
|
|
|
bahut wadiya Rachna hai veer ji...!!!
|
|
26 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|