|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਤਾ ਇਸ਼ਕ ਦੀਆ |
ਇਹ ਬਾਤਾ ਇਸ਼ਕ ਦੀਆ,
ਮੁਲਾਕਾਤਾ ਇਸ਼ਕ ਦੀਆਂ,
ਰੁਸਵਾਈਆਂ ਇਸ਼ਕ ਦੀਆਂ,
ਵਫਾਵਾਂ ਤੇ ਬੇਵਾਫਾਈਆਂ ਇਸ਼ਕ ਦੀਆਂ ,
ਇਹ ਤਨਹਾਈਆਂ ਇਸ਼ਕ ਦੀਆਂ,
ਕਿਆ ਬਾਂਤਾ ਨੇ ਇਸ਼ਕ ਦੀਆਂ,
ਰੁੱਸੇ ਸੱਜਣਾ ਨੂੰ ਮਨਾਉਣਾ ,
ਦੁੱਖ ਦਿਲ ਦਾ ਸੁਨਾਉਣਾ,
ਤੇ ਬੇਪਰਵਾਹੀਆਂ ਇਸ਼ਕ ਦੀਆਂ,
ਕਿਆ ਬਾਤਾ ਨੇ ਇਸ਼ਕ ਦੀਆਂ,
ਰੁੱਸੇ ਸੱਜਣ ਨਾ ਬੋਲਣ ,
ਭੇਦ ਦਿਲ ਦੇ ਨਾ ਖੋਲਣ ,
ਗੰਡਾ ਨਾ ਖੋਲਣ ਦਿਲ ਦੀਆਂ ,,
ਇਹ ਗਹਿਰਾਈਆਂ ਇਸ਼ਕ ਦੀਆਂ
|
|
06 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|