|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ--ਬਾਬਾ ਨਜ਼ਮੀ |
ਇੱਕ ਵਾਰ ਫਿਰ ਤੋਂ ਪੇਸ਼ ਹੈ ਬਾਬਾ ਨਜ਼ਮੀ ਜੀ ਦੀ ਇੱਕ ਹੋਰ ਰਚਨਾ....
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ | ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ |
ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ, ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ |
ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ, ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ |
'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ, ਕਿੰਝ ਖਲੋਵਾਂ 'ਗਜਨੀ' ਤੇ 'ਤੈਮੂਰੀ' ਨਾਲ |
ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ, ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ |
ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ, ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ |
'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ, ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ |
|
|
12 Mar 2011
|
|
|
|
good one veer,,,priceless,,,
|
|
12 Mar 2011
|
|
|
|
bahut khoob bhaji..sachi lajawaab rachna hai ji...thanks for sharing
|
|
12 Mar 2011
|
|
|
|
ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਜੀ ...
|
|
12 Mar 2011
|
|
|
|
Jinni sohni rachna si ...onna hi sohna kamm kita e Balihar veer tusi isnu ithe share krke .......millions of Thanx
|
|
12 Mar 2011
|
|
|
|
|
ਬਹੁਤ ਸੋਹਣੀ ਰਚਨਾ ਭਾਜੀ
thanks for sharing
|
|
12 Mar 2011
|
|
|
|
lajawaab...!!!!
shukriya apne khaajane cho enniya sohniya rachnaavaN share karn layi
|
|
13 Mar 2011
|
|
|
|
ਰਚਨਾ ਨੂੰ ਪਸੰਦ ਕਰਨ ਲਈ ਤੁਹਾਡਾ ਸਾਰਿਆਂ ਦਾ ਦਿਲੀ ਧੰਨਵਾਦ ਹੈ ਜੀ
|
|
16 Mar 2011
|
|
|
|
ਬਾ-ਕਮਾਲ ਲਿਖਿਆ ਏ ਬਲਿਹਾਰ ਜੀ ! ਪੜ ਕੇ 'ਮਘਦਾ ਰਹੀਂ ਸੂਰਜਾ' ਯਾਦ ਆ ਗਈ ! ਧੰਨਵਾਦ Share ਕਰਨ ਲਈ ! ਜੀਓ ...
|
|
19 Mar 2011
|
|
|
|
ਸ਼ੁਕਰੀਆ ਦਿਵਰੂਪ 22 ਜੀ...ਇਹ ਬਾਬਾ ਨਜ਼ਮੀ ਜੀ ਦੀ ਰਚਨਾ ਏ....ਮੈਂ ਛੇਤੀ ਹੀ ਇੱਕ ਹੋਰ share ਕਰਾਂਗਾ ਉਹਨਾ ਦੀ ਕਲਮ ਤੋਂ
|
|
20 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|