|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਜਿੱਧਰ ਵੇਖੋ ਗੁੰਝਲਾਂ ਪਈਆਂ ਹੋਈਆਂ ਨੇ, ਅਸਲਾਂ ਦੀ ਥਾਂ ਨਕਲਾਂ ਪਈਆਂ ਹੋਈਆਂ ਨੇ | ਅੰਨ੍ਹੇ ਖੌਰੇ, ਰੱਜੇ ਲੰਘੇ ਪੈਲੀ 'ਚੋਂ, ਤਾਹੀਉਂ ਮਿਧੀਆਂ ਗੰਦਲਾਂ ਪਈਆਂ ਹੋਈਆਂ ਨੇ |
- ਬਾਬਾ ਨਜਮੀ
|
|
14 Sep 2010
|
|
|
|
wahhhhhhhhhhhhhhhhhhhhhhhhhhhhhhhhhhhhhhhhh.....................
kyaaa baataa ne baba ji diyaa ....
shukriyaa ...balihar veere...
luki hoyi cheej sanmukh krn layi ....
|
|
14 Sep 2010
|
|
|
|
It's my pleasure jee.....
Baba GHAINT ae.....
Main share karanga ik hor gazal ohna dee.....may b kal nu...hun te kamm te jaan dda tym ho giya ae
|
|
14 Sep 2010
|
|
|
|
|
|
bahut hi jyada vdhiya ne videos tan Veere...main tan ajj visit kita ae forum...tfs
|
|
22 Jan 2011
|
|
|
|
ਬਲਿਹਾਰ ੨੨ ਜੀ ਇਹਨਾਂ ਮਹਾਨ ਸ਼ਖਸੀਅਤਾਂ ਨਾਲ ਮਿਲਾਉਣ ਲਈ ਬਹੁਤ-ਬਹੁਤ ਸ਼ੁਕਰੀਆ.......
|
|
25 Jan 2011
|
|
|
|
It's my pleasure to share...
tuhada sab da THANKS jee visit karna layi te ehna videos nu dekhan layi...JEO
|
|
25 Jan 2011
|
|
|
|
awesome.............
thanx balihar ji.................
|
|
25 Jan 2011
|
|
|
|
ਏਹ ਤੇ ਮੇਰੇ ਲਈ ਸੁਭਾਗ ਵਾਲੀ ਗੱਲ ਹੈ ਕਿ ਮੈਂ ਬਾਬਾ ਨਜ਼ਮੀ ਜੀ ਦੀਆਂ ਕੀਮਤੀ ਰਚਨਾਵਾਂ ਆਪ ਸਭ ਨਾਲ ਸਾਂਝੀਆਂ ਕਰ ਸਕਿਆ ਹਾਂ ਤੇ ਉਸ ਤੋਂ ਵੀ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਭ ਨੂੰ ਪਸੰਦ ਆਈਆਂ ਨੇ.....
|
|
05 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|