ਬਚਪਨ ਜਵਾਨੀ ਤੇ ਬੁਢਾਪਾ ਬੁਢਾਪਾ ਸਬ ਤੋਂ ਵੱਡਾ ਸਿਆਪਾਬਚਪਨ ਚ ਕੋਈ ਚਿੰਤਾ ਨਹੀ ਹੁੰਦੀ ਚਾਹੇ ਜੂੜਾ ਚਾਹੇ ਗੁੱਤ ਮਾਂ ਆਪੇ ਗੁੰਦਦੀਸਵਾਟਰ ਕੋਟੀ ਸਾਡੇ ਲਈ ਬੁਣਦੀ ਪਿਉ ਦੀ ਗਲ ਤੋਂ ਪਹਲਾ ਸਾਡੀ ਡਿਮਾਂਡ ਸੁਣਦੀਕਰਦੇ ਨੇ ਬੱਚਿਆ ਨੂੰ ਹਰੇਕ ਦੇ ਪਾਪਾ ਬਚਪਨ ਜਵਾਨੀ ਤੇ ਬੁਢਾਪਾ ਬੁਢਾਪਾ ਸਬ ਤੋਂ ਵੱਡਾ ਸਿਆਪਾਜਵਾਨੀ ਵਿਚ ਹੁੰਦੇ ਨਵੇ ਨਵੇ ਕਾਰੇਪੁੱਤ ਬੇਗਾਨੀ ਧੀ ਵਾਲ ਨਜ਼ਰ ਵੀ ਮਾਰੇ ਮਾਪੇਆ ਦੇ ਚੜਦੇ ਹੁੰਦੇ ਏਸੇ ਵੇਲੇ ਪਾਰੇਚਾਹੇ ਕਾਕਾ ਚਾਹੇ ਕਾਕੀਦੋਵੇ ਹੁੰਦੇ ਮਨਮਰਜੀਆ ਦੇ ਮਾਰੇਖੋ ਲੇਂਦੇ ਚੋਬਰ ਇਸੇ ਸਟੇਜ ਤੇ ਆਪਾ ਬਚਪਨ ਜਵਾਨੀ ਤੇ ਬੁਢਾਪਾ ਬੁਢਾਪਾ ਸਬ ਤੋਂ ਵੱਡਾ ਸਿਆਪਾਬੁਢਾਪੇ ਦੀ ਜਿੰਦਗੀ ਹੁੰਦੀ ਬਲੈਕ & ਵਾਈਟਦਿਨ ਲਗਦਾ ਜਿਵੇ ਹੋ ਗਈ ਨਾਈਟਖੜਾ ਜਾਂਦਾ ਨੀ ਤੱਤਾ ਠੰਡਾ ਵੱਡੀ ਜਾਂਦੀ ਨੀ ਬਾਈਟਅੱਖਾ ਦੀ ਵੀ ਬੁੱਝ ਜਾਂਦੀ ਹੈ ਓਦੋਂ ਲਾਈਟਅਰਸ਼ ਕਹਿਣਾ ਪੋਤੇ ਪੋਤੀਆ ਨੇ ਚੁਪ ਕਰੋ ਜੀ ਬਾਬਾ ਬਚਪਨ ਜਵਾਨੀ ਤੇ ਬੁਢਾਪਾ ਬੁਢਾਪਾ ਸਬ ਤੋਂ ਵੱਡਾ ਸਿਆਪਾ
hahahahahah nice....
he he he thanku
hahahhaha..... kaim aa bai ji......
meharbani 22 g
Truely writing veer g .....
nice one from u....
wah bai wah....khoob...tfs
ਇਹ ਤਾਂ ਅਰਸ਼ ਅਟੱਲ ਸਚਾਈ ਏ ........ਬਹੁਤ ਸੋਹਣਾ ਲਿਖਿਆ ਏ ........ਲਿਖਦੇ ਰਹੋ
shukria sunil ,balihar and jass 22 g
nice one veer g ,,,,,,,
,,,tfs,,,,jionde vasde raho ,,,,