Punjabi Poetry
 View Forum
 Create New Topic
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਬਚਪਨ ਆਪਣਾ ਯਾਦ ਆ ਗਿਆ

ਅੱਜ ਬਾਰੀ ਵਿਚੋਂ ਬਾਹਰ ਦੇਖਇਆ
ਬੱਚੇ ਸੀ ਬੇੜੀ ਚਲਾਉਂਦੇ ,
ਬਚਪਨ ਆਪਣਾ ਯਾਦ ਆ ਗਿਆ
ਕਿੱਦਾਂ ਸੀ ਟੱਪ ਵਿਚ ਨਹਾਉਂਦੇ,


ਮਾਂ ਜਦੋਂ ਸੀ ਸਾਬਣ ਲਾਉਂਦੀ
ਉਚੀ ਉਚੀ ਰੋਣਾ,
ਅੱਗੇ ਅੱਗੇ ਭੱਜੇ ਫਿਰਨਾ
ਨਾ ਛੇਤੀ ਸਰ ਵਹਾਉਣਾ,


ਖੋ -ਖੋ ਗੁੱਲੀ -ਡੰਡਾ ਬਾਂਟੇ
ਕਿੰਨੀ ਖੇਡ ਪਿਆਰੀ ਸੀ,
ਲੁਕਣ-ਮੀਚੀ ਖੇਡ ਦੇ ਰੌਲਾ ਪਾਉਣਾ
ਅੱਜ ਤੂੰ ਲਭ ,ਕਲ ਮੇਰੀ ਵਾਰੀ ਸੀ,


ਖਾਦ ਦੇ ਬੋਰੇ ਦਾ ਬਸਤਾ ਸੇਓੰ ਕੇ
ਗਲ ਵਿਚ ਓਹਨੂੰ ਪਾ ਕੇ,
ਫੱਟੀ ਹਥ ਚ ਲੈ ਕੇ ਜਾਣੀ
ਆ ਜਾਣਾ ਪਰਾਂਠੇ ਖਾ ਕੇ,


ਕਿਥੇ ਰਹ ਗਿਆ ਬਚਪਨ ਮੇਰਾ
“ਰਾਏ”ਸੋਚਾਂ ਵਿਚ ਪੈ ਗਿਆ,
ਕਰਕੇ ਬਾਰੀ ਬੰਦ ਮੈਂ
ਆਣ ਮੰਜੇ ਤੇ ਬਿਹ ਗਿਆ……


(Written by ---Shab Rai)

01 Dec 2011

Nimani Raj Sidhu
Nimani Raj
Posts: 5
Gender: Female
Joined: 01/Dec/2011
Location: Seattle
View All Topics by Nimani Raj
View All Posts by Nimani Raj
 

sachi bachpan yaad aa geya..bht vadiya sunil g

 

 

 

 

 

 

01 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

dhanwad Raj g...



and welcome at Punjabizm ...

01 Dec 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

nice n sweet sharing...thankxx

02 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Dhanwad Seerat G...

04 Dec 2011

taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 

bhhooot........... badia likhia tusi

05 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

dhanwad Taranjot g....

 

Welcome at Punjabizm ....

05 Dec 2011

Reply