|
 |
 |
 |
|
|
Home > Communities > Punjabi Poetry > Forum > messages |
|
|
|
|
|
ਬਚਪਨ |
ਮੇਰਾ ਬਚਪਨ ਹਾਲੇ ਗਿਆ ਨਹੀ ਉਝ ਹੀ ਹਾਂ ਜਿਵੇ ਛੋਟਾ ਹੁੰਦਾ ਉਦੋਂ ਵੀ ਖਿਡੌਣੇ ਟੁੱਟਣ ਤੇ ਰੋਂਦਾ ਸਾ
ਅੱਜ ਵੀ ਰੋਦਾਂ ਹਾ ਤੇਰੇ ਨਾਲੋਂ ਵੱਖ ਹੋਣ ਤੇ ਉਦੋਂ ਮੇਰਾ ਬਾਪ ਮੇਰੇ ਕੋਲ ਸੀ ਉਹ ਮੇਰੇ ਹੰਝੂ ਪੂੰਝ ਦਿੰਦਾ ਹੁਣ ਉਹ ਮੇਰੇ ਕੋਲ ਨਹੀ ਜੋ ਆ ਮੇਰੇ ਹੰਝੂ ਪੂੰਝੇ ਕੋਲ ਬਿਠਾਵੇ ਜਿੱਦੀ ਵੀ ਹਾ ਜਿੱਦ ਵੀ ਕਰਦਾ ਹਾ ਬਚਪਨ ਜਿੰਨੀ ਪਰ ਆਪ ਹੀ ਮੰਨ ਜਾਦਾ ਹਾ ਕਿਉਕਿ ਮੇਰੀ ਜਿੱਦ ਪੁਗਉਣ ਵਾਲਾ ਕੋਈ ਨਹੀ ਰਾਤ ਨੂੰ ਜਾਗਦਾ ਹਾ ਨਿਗ੍ਹਾ ਤਾਰਿਆ'ਚ ਹੁੰਦੀ ਹੈ ਲੋਕ ਕਹਿੰਦੇ ਨੇ ਜਦੋਂ ਕੋਈ ਸੰਸਾਰੋ ਜਾਦਾ ਹੈ ਤਾਰਾ ਬਣ ਜਾਦਾ ਹੈ ਉਹਨਾ ਤਾਰਿਆ ਚੋ. ਬਾਪੂ ਲੱਭਦਾ ਹਾ ਸ਼ਾਇਦ ਮੈ ਉਸਨੂੰ ਦੇਖਾ ਤੇ ਉਹ ਮੈਨੂੰ ਆਣ ਮੇਰੇ ਹੰਝੂ ਫਿਰ ਪੂੰਝੇ ਤੈਨੂੰ ਲੱਭ ਕੇ "ਦਾਤਾਰ" ਦੀ ਝੋਲੀ ਪਾ ਦੇਵੇ ਬਸ ਇਹੀ ਆਸ ਤੇ ਬੈਠਾ ਤਾਰੇ ਤਕਦਾ ਹਾ ਕੇ ਮੇਰੀ ਜਿਦ ਪੂਰੀ ਹੋ ਜਾਏ ਤੂੰ ਮਿਲ ਜਾਵੇ
|
|
21 Nov 2012
|
|
|
|
|
|
ਬਹੁਤ ਵਧੀਆ........
ਸੱਚ ਹੈ.....ਬਚਪਨ ਦਾ ਉਹ ਸੁਨਹਿਰੀ ਸਮਾ ਜਿੰਦਗੀ ਚ ਕਦੇ ਨਹੀ ਭੁਲਦਾ.......
|
|
21 Nov 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|