ਉਹ ਬਚਪਨ ਦੇ ਦਿਨ ਚੰਗੇ ਸੀ, ਜਦੋ ਕੰਧਾ ਤੇ ਗਿਣਤੀ ਕਰਦੇ ਸੀ ||
ਕਿਤੇ ਪਾਟੀ ਨਿੱਕਰ ਹੁੰਦੀ ਸੀ, ਗਲੀਆ ਵਿਚ ਟਾਇਰ ਭਜਾਉਦੇ ਸੀ ||
ਮੀਹ ਵਿਚ ਕੁਝ ਵੀ ਪਤਾ ਨਹੀ, ਅਸੀਂ ਕਿਥੇ-ਕਿਥੇ ਨਹਾਉਦੇ ਸੀ ||
ਸੱਟ ਲੱਗੀ ਤਾ ਮਿੱਟੀ ਲਾ ਲੈਦੇ, ਕੋਈ ਭੋਰਾ ਫਿਕਰ ਨਾ ਕਰਦੇ ਸੀ ||
ਹਰ ਘਰ ਵਿਚ ਰੋਟੀ ਖਾ ਲੈਦੇ, ਹਰ ਘਰ ਹੀ ਆਪਣਾ ਸਮਝਦੇ ਸੀ ||
ਬਜੁਰਗਾ ਨੂ ਦਾਦਾ ਜੀ ਕਹਿਦੇ, ਸਤਿਕਾਰ ਤਾ ਸਭ ਦਾ ਕਰਦੇ ਸੀ ||
ਅੱਜ ਵੱਡੇ ਤਾ ਅਸੀਂ ਹੋ ਗਏ ਹਾ, ਪਰ ਦਿਨ ਉਹ ਭੁਲਾਏ ਨਹੀ ਜਾਣੇ ||
ਜੀਤ ਜਜਬਾਤ

ਉਹ ਬਚਪਨ ਦੇ ਦਿਨ ਚੰਗੇ ਸੀ....................................||
ਜੀਤ ਜਜਬਾਤ
22-05-2014