|
|
 |
 |
 |
|
|
|
| Home > Communities > A voice against Social Evils > Forum > messages |
|
|
|
|
|
|
|
|
| ਬਦਲ ਗਿਆ ਅੱਜ ਜਮਾਨਾਂ ਸਾਰਾ......!! |
ਬਦਲ ਗਿਆ ਅੱਜ ਜਮਾਨਾਂ ਸਾਰਾ ਮੇਰੇ ਦੇਸ਼ ਦੀ ਅੱਜ ਨੁਹਾਰ ਬਦਲੀ ਬਦਲ ਗਿਆ ਸਮਾਜ , ਰਿਵਾਜ ਬਦਲੇ ਗੱਭਰੂ ਬਦਲਿਆ ਨਾਲੇ ਮੁਟਿਆਰ ਬਦਲੀ
ਪਿਆਰ ਨਾਲ ਰਹਿਨਾਂ ਆਦਰ ਸਤਿਕਾਰ ਕਰਨਾਂ ਕਹਿਣਾਂ ਵੱਡਿਆਂ ਦਾ ਮੰਨਣਾਂ ਭੁੱਲ ਗਏ ਹਾਂ ਅਸੀਂ ਛੱਡ ਕੇ ਆਪਣੀ ਸੱਭਿਆਤਾ ਨੂੰ ਕਿਉਂ ਪੱਛਮੀ ਸੱਭਿਅਤਾ ਤੇ ਡੁੱਲ ਗਏ ਹਾਂ
ਅੱਜ ਮੁੰਡੇ ਤੇ ਕੁੜੀ ਚ, ਫ਼ਰਕ ਕੋਈ ਨਾਂ ਦੋਵੇਂ ਜੀਨਸ ਟੀ-ਸ਼ਰਟ ਪਾ ਰਹੇ ਨੇ ਸੌਂਹ ਰੱਬ ਦੀ ਮੈਂ ਝੂਠ ਕਦੇ ਬੋਲਦੀ ਨਹੀਂ ਦੋਵੇਂ ਨਾਈ ਤੋਂ ਕਟਿੰਗ ਕਰਾ ਰਹੇ ਨੇਂ
ਚਾਰੋਂ ਪਾਸੇ ਅੱਜ ਪੈਸਾ ਪ੍ਧਾਨ ਬਣਿਆਂ ਬਿਨ ਪੈਸੇ ਤੋਂ ਕੋਈ ਕੰਮ ਨਾਂ ਚੱਲਦਾ ਏ ਜੇਹੜਾ ਚਾਰ ਪੈਸੇ ਖਰਚ ਕਰ ਸਕਦਾ ਸਾਰਾ ਜੱਗ ਹੀ ਓਸੇ ਵੱਲ ਦਾ ਏ
ਓਦੋਂ ਰਾਮ ਨੇ ਰਾਵਣ ਨੂੰ ਮਾਰਿਆ ਸੀ ਅੱਜ ਦੇ ਰਾਮ ਨੂੰ ਨਸ਼ਿਆਂ ਨੇ ਮਾਰਿਆ ਏ 14 ਸਾਲਾਂ ਦਾ ਓਹਨਾਂ ਬਣਵਾਸ ਕੱਟਿਆ ਇਹਨਾਂ ਜੇਲਾਂ ਚ, ਵਕਤ ਗੁਜਾਰਿਆ ਏ
ਐ ਮੇਰੇ ਦੇਸ਼ ਦੇ ਗੱਭਰੂਓ ਤੇ ਮੁਟਿਆਰੋ ਵਿਰਸਾ ਆਪਣਾਂ ਨਾਂ ਕਿਤੇ ਭੁਲਾ ਦੇਣਾਂ ਲੇਖੇ ਲਾ ਕੇ ਜਿੰਦੜੀ ਗਲਤੀਆਂ ਦੇ ਮੇਰੇ ਦੇਸ਼ ਦੀ ਹੋਂਦ ਨਾਂ ਮਿਟਾ ਦੇਣਾ
.......ਅਮਨਦੀਪ ਕੌਰ........
|
|
21 Oct 2010
|
|
|
|
| very nice |
very very nice g..this is the reality of today
great work . thankx for sharing
|
|
21 Oct 2010
|
|
|
|
|
simreet nice sharing keep it up .................................
|
|
21 Oct 2010
|
|
|
|
|
bahut hi sohni rachna hai reet...thankx for sharing
|
|
21 Oct 2010
|
|
|
|
|
very nice simreet g
say thnks to Amandeep kaur
gud work from u that u share it here.............
|
|
21 Oct 2010
|
|
|
|
|
|
|
ਐ ਮੇਰੇ ਦੇਸ਼ ਦੇ ਗੱਭਰੂਓ ਤੇ ਮੁਟਿਆਰੋ ਵਿਰਸਾ ਆਪਣਾਂ ਨਾਂ ਕਿਤੇ ਭੁਲਾ ਦੇਣਾਂ ਲੇਖੇ ਲਾ ਕੇ ਜਿੰਦੜੀ ਗਲਤੀਆਂ ਦੇ ਮੇਰੇ ਦੇਸ਼ ਦੀ ਹੋਂਦ ਨਾਂ ਮਿਟਾ ਦੇਣਾ
Bahut KHOOB jee....
Thanks Simreet for sharing & Thanks to Amandeep as well
|
|
21 Oct 2010
|
|
|
|
|
|
|
Avrooz , Simran , Navneet , Sunil , Balihar n Nimar ....thankx
|
|
21 Oct 2010
|
|
|
|
|
ਪਿਆਰ ਨਾਲ ਰਹਿਨਾਂ ਆਦਰ ਸਤਿਕਾਰ ਕਰਨਾਂ ਕਹਿਣਾਂ ਵੱਡਿਆਂ ਦਾ ਮੰਨਣਾਂ ਭੁੱਲ ਗਏ ਹਾਂ ਅਸੀਂ ਛੱਡ ਕੇ ਆਪਣੀ ਸੱਭਿਆਤਾ ਨੂੰ ਕਿਉਂ ਪੱਛਮੀ ਸੱਭਿਅਤਾ ਤੇ ਡੁੱਲ ਗਏ ਹਾਂ
bilkul sach likheya tusi...navi peehdi sachhi apne bajurga da aadar satikar karna bhull gi hai....rabb ehna nu akal deve.....shukariya ji sanjha karan lyi
|
|
21 Oct 2010
|
|
|
|
|
ਓਦੋਂ ਰਾਮ ਨੇ ਰਾਵਣ ਨੂੰ ਮਾਰਿਆ ਸੀ ਅੱਜ ਦੇ ਰਾਮ ਨੂੰ ਨਸ਼ਿਆਂ ਨੇ ਮਾਰਿਆ ਏ 14 ਸਾਲਾਂ ਦਾ ਓਹਨਾਂ ਬਣਵਾਸ ਕੱਟਿਆ ਇਹਨਾਂ ਜੇਲਾਂ ਚ, ਵਕਤ ਗੁਜਾਰਿਆ ਏ
bahut vadhia ji .........keep sharing ..........
amandeep ..thanx a lot
|
|
21 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|