Home > Communities > Punjabi Poetry > Forum > messages
ਬਦਲਦੀਆਂ ਰੁੱਤਾਂ ਦੇ ਨਾਂ
Jagjit sir ,tuhadi ditti suggestion anusar repost kar rahi haan.bahut bahut shukargujar. umeed hai aage to vi eidan hi sedh dende rahoge......ਆਦਰ ਸਹਿਤ!!!!ਕੋਮਲਦੀਪ
ਇਕ ਰੁੱਤ ਲੰਘੀ ਹੰਝੂ ਹੰਝੂ, ਇਕ ਰੁੱਤ ਸੀ ਕਿਲਕਾਰੀ, ਇਕ ਰੁੱਤ ਮੌਲਿਆ ਤਿਨਕਾ ਤਿਨਕਾ, ਇਕ ਰੁੱਤ ਬਿਰਹਨ ਸਾਰੀ | ਇਕ ਰੁੱਤ ਦੁਸ਼ਮਣ ਆਪਣੇ ਹੋਏ, ਇਕ ਰੁੱਤ ਰੱਬ ਵੀ ਰੁੱਸਿਆ, ਇਕ ਰੁੱਤ ਤੜਫੀ ਰੂਹ ਅਸਾਡੀ ਇਕ ਰੁੱਤ ਅੰਗ ਅੰਗ ਹੱਸਿਆ | ਇਕ ਰੁੱਤ ਆਈ ਮਹਿਕਾਂ ਵੰਡ ਦੀ, ਇਕ ਰੁੱਤ ਪਾ ਗਈ ਰੁਦਨ, ਇਕ ਰੁੱਤ ਉੱਜੜੀ ਪ੍ਰੀਤ ਦੀ ਨਗਰੀ, ਇਕ ਰੁੱਤ ਮਿਲ ਪਏ ਸੱਜਣ | ਇਕ ਰੁੱਤ ਮਨ ਦਾ ਵਿਹੜਾ ਸੁੰਨਾ, ਇਕ ਰੁੱਤ ਮੇਲੇ ਲੱਗਣ, ਇਕ ਰੁੱਤ ਸਾਰੀ ਜੇਠ ਹੋ ਗਈ ਇਕ ਰੁੱਤ ਸਾਰੀ ਫੱਗਣ | ਇਕ ਰੁੱਤ ਸਾਰਾ ਜੱਗ ਨੇੜੇ ਸੀ ਇਕ ਰੁੱਤ ਮੈਂ ਤੇ ਤੂੰ, ਇਕ ਰੁੱਤ ਮਾਣੀ ਛੋਹ ਜਿਸਮਾਂ ਦੀ ਇਕ ਰੁੱਤ ਸਾਰੀ ਰੂਹ | ਰੁੱਤਾ ਦੇ ਬਦਲਣ ਦੀ ਆਸ ਹੀ ਜੀਵਨ ਚਲਦਾ ਰੱਖਦੀ, ਸੁਪਨੇ ਰੀਝਾਂ, ਉਡੀਕਾਂ ਰਿੱਝਦੀਆਂ, ਸਾਹ ਦੀ ਭੱਠੀ ਭਖਦੀ !!!
12 Apr 2015
ਬਾ ਕਮਾਲ ਕਿਰਤ ਸਾਂਝੀ ਕੀਤੀ ਹੈ ਕੋਮਲ ਜੀ ਆਪਨੇ | It's just like a kaleidoscope...ਬਣਦੇ ਜੁੜਦੇ ਰੰਗ ਵਿਖਾਉਂਦੀ, ਵਾਹ !
ਜਿਉਂਦੇ ਵੱਸਦੇ ਰਹੋ |
Welcome to a Whiff of Fresh Air on the Forum !!!
TFS !
Note:
Madam Komal Ji, a s the article becomes favourite of readers, may I humbly make some suggestions as under for your consideration to enhance its readability ?
ਇਕ ਰੁੱਤ ਲੰਘੀ ਹੰਝੂ ਹੰਝੂ,
ਇਕ ਰੁੱਤ ਸੀ ਕਿਲਕਾਰੀ,
ਇਕ ਰੁੱਤ ਮੌਲਿਆ ਤਿਨਕਾ ਤਿਨਕਾ,
ਇਕ ਰੁੱਤ ਬਿਰਹਨ ਸਾਰੀ |
ਇਕ ਰੁੱਤ ਦੁਸ਼ਮਣ ਆਪਣੇ ਹੋਏ,
ਇਕ ਰੁੱਤ ਰੱਬ ਵੀ ਰੁੱਸਿਆ,
ਇਕ ਰੁੱਤ ਤੜਫੀ ਰੂਹ ਅਸਾਡੀ
ਇਕ ਰੁੱਤ ਅੰਗ ਅੰਗ ਹੱਸਿਆ |
ਇਕ ਰੁੱਤ ਆਈ ਮਹਿਕਾਂ ਵੰਡ ਦੀ,
ਇਕ ਰੁੱਤ ਪਾ ਗਈ ਰੁਦਨ,
ਇਕ ਰੁੱਤ ਉੱਜੜੀ ਪ੍ਰੀਤ ਦੀ ਨਗਰੀ,
ਇਕ ਰੁੱਤ ਮਿਲ ਪਏ ਸੱਜਣ |
ਇਕ ਰੁੱਤ ਮਨ ਦਾ ਵਿਹੜਾ ਸੁੰਨਾ,
ਇਕ ਰੁੱਤ ਮੇਲੇ ਲੱਗਣ,
ਇਕ ਰੁੱਤ ਸਾਰੀ ਜੇਠ ਹੋ ਗਈ
ਇਕ ਰੁੱਤ ਸਾਰੀ ਫੱਗਣ |
ਇਕ ਰੁੱਤ ਸਾਰਾ ਜੱਗ ਨੇੜੇ ਸੀ
ਇਕ ਰੁੱਤ ਮੈਂ ਤੇ ਤੂੰ,
ਇਕ ਰੁੱਤ ਮਾਣੀ ਛੋਹ ਜਿਸਮਾਂ ਦੀ
ਇਕ ਰੁੱਤ ਸਾਰੀ ਰੂਹ |
ਰੁੱਤਾ ਦੇ ਬਦਲਣ ਦੀ ਆਸ ਹੀ
ਜੀਵਨ ਚਲਦਾ ਰੱਖਦੀ,
ਸੁਪਨੇ ਰੀਝਾਂ, ਉਡੀਕਾਂ ਰਿੱਝਦੀਆਂ,
ਸਾਹ ਦੀ ਭੱਠੀ ਭਖਦੀ !!!
ਬਾ ਕਮਾਲ ਕਿਰਤ ਸਾਂਝੀ ਕੀਤੀ ਹੈ ਕੋਮਲ ਜੀ ਆਪਨੇ | It's just like a kaleidoscope...ਬਣਦੇ ਜੁੜਦੇ ਰੰਗ ਵਿਖਾਉਂਦੀ, ਵਾਹ !
ਜਿਉਂਦੇ ਵੱਸਦੇ ਰਹੋ |
Welcome to a Whiff of Fresh Air on the Forum !!!
TFS !
Note:
Madam Komal Ji, a s the article becomes favourite of readers, may I humbly make some suggestions as under for your consideration to enhance its readability ?
ਇਕ ਰੁੱਤ ਲੰਘੀ ਹੰਝੂ ਹੰਝੂ,
ਇਕ ਰੁੱਤ ਸੀ ਕਿਲਕਾਰੀ,
ਇਕ ਰੁੱਤ ਮੌਲਿਆ ਤਿਨਕਾ ਤਿਨਕਾ,
ਇਕ ਰੁੱਤ ਬਿਰਹਨ ਸਾਰੀ |
ਇਕ ਰੁੱਤ ਦੁਸ਼ਮਣ ਆਪਣੇ ਹੋਏ,
ਇਕ ਰੁੱਤ ਰੱਬ ਵੀ ਰੁੱਸਿਆ,
ਇਕ ਰੁੱਤ ਤੜਫੀ ਰੂਹ ਅਸਾਡੀ
ਇਕ ਰੁੱਤ ਅੰਗ ਅੰਗ ਹੱਸਿਆ |
ਇਕ ਰੁੱਤ ਆਈ ਮਹਿਕਾਂ ਵੰਡ ਦੀ,
ਇਕ ਰੁੱਤ ਪਾ ਗਈ ਰੁਦਨ,
ਇਕ ਰੁੱਤ ਉੱਜੜੀ ਪ੍ਰੀਤ ਦੀ ਨਗਰੀ,
ਇਕ ਰੁੱਤ ਮਿਲ ਪਏ ਸੱਜਣ |
ਇਕ ਰੁੱਤ ਮਨ ਦਾ ਵਿਹੜਾ ਸੁੰਨਾ,
ਇਕ ਰੁੱਤ ਮੇਲੇ ਲੱਗਣ,
ਇਕ ਰੁੱਤ ਸਾਰੀ ਜੇਠ ਹੋ ਗਈ
ਇਕ ਰੁੱਤ ਸਾਰੀ ਫੱਗਣ |
ਇਕ ਰੁੱਤ ਸਾਰਾ ਜੱਗ ਨੇੜੇ ਸੀ
ਇਕ ਰੁੱਤ ਮੈਂ ਤੇ ਤੂੰ,
ਇਕ ਰੁੱਤ ਮਾਣੀ ਛੋਹ ਜਿਸਮਾਂ ਦੀ
ਇਕ ਰੁੱਤ ਸਾਰੀ ਰੂਹ |
ਰੁੱਤਾ ਦੇ ਬਦਲਣ ਦੀ ਆਸ ਹੀ
ਜੀਵਨ ਚਲਦਾ ਰੱਖਦੀ,
ਸੁਪਨੇ ਰੀਝਾਂ, ਉਡੀਕਾਂ ਰਿੱਝਦੀਆਂ,
ਸਾਹ ਦੀ ਭੱਠੀ ਭਖਦੀ !!!
Yoy may enter 30000 more characters.
13 Apr 2015
thaaanax Jagjit sir.ਆਪਨੇ ਕੀਮਤੀ ਸਮੇ ਚੋ ਵੇਹਲ ਕਢ ਕੇ ਮੇਰੀ ਕਵਿਤਾ ਪੜ੍ਹ ਕੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰਿਯਾ.
13 Apr 2015
bahut sohna likheya hai Komal ji tusi...
its fresh like spring sprouts... beautiful
13 Apr 2015
Bahot sohni rachna h Ji. . .
Thanks for sharing
13 Apr 2015
bdldiyaa rutta de na bhut sohni rachna ee te one hi bakhoobi tusi ohna rutta nu byan kita e komal jiii thanks for share
15 Apr 2015