|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਬਦਕਿਸਮਤੀ ਦੀ ਪਰਛਾਈ |
ਫੁੱਲਾਂ ਕੋਲੋਂ ਖੁਸ਼ਬੂ ਨੇ ਰੁਸ ਜਾਣਾ
ਜਦ ਤੂੰ ਛੱਡਣਾ ਮੇਰੇ ਸ਼ਹਿਰ ਨੂਂ
ਇਂਨਾ ਹੌਸਲਾ ਨਹੀ ਇਸ ਜਿੰਦ ਨਿਮਾਣੀ ਵਿਚ
ਕਿ ਪੀ ਲਵੇ ਤੇਰੀ ਜੁਦਾਈ ਵਾਲੇ ਜਹਿਰ ਨੂੰ
ਤੂਂ ਤਾ ਛੱਡ ਕੇ ਤੁਰ ਚੱਲਿਆ ਵਾਗ .ਫਕੀਰਾ ਕਿਂਝ ਜ਼ਰਾ ਦਿਲ ਤੇ ਟੁੱਟੇ ਕਹਿਰ ਨੂਂ
ਕਿਸ਼ਤੀ ਡੋਬਣ ਵਾਲੇ ਬੇਵਫ਼ਾ ਮਲਾਹ
ਅਕਸਰ ਦੋਸ਼ ਦਿਂਦੇ ਆ ਸਮੁਂਦਰ ਦੀ ਲਹਿਰ ਨੂਂ
ਪਰ........
ਸਾਡਾ ਤਾ ਨਾ ਮਲਾਹ ਬੇਵਫ਼ਾ ਸੀ ਨਾ ਲਹਿਰਾ
ਬਸ.......
ਬਦਕਿਸਮਤੀ ਦੀ ਪਰਛਾਈ ਹੀ ਲੁਕਾ ਗਈ
ਜਿਂਦਗੀ ਦੀ ਸੁਨਹਿਰੀ ਸਵੇਰ ਨੁਂ !!!!!!
ਪਵਨ ਸਿੱਧੂ
|
|
05 Apr 2011
|
|
|
|
|
ਸੋਹਣਾ ਲਿਖਿਆ ਹੈ ਬੀਬਾ ! ਬੱਸ ਅਖੀਰ ਵਿਚ 'ਪਰਛਾਈ' ਲਫਜ਼ ਬਾਰੇ ਮੇਰੇ ਸ਼ੰਕੇ ਹਨ ,ਸ਼ਾਇਦ ਇਹ ਹਿੰਦੀ ਦਾ ਲਫਜ਼ ਹੈ ... ਪੰਜਾਬੀ ਚ 'ਪਰਛਾਵਾਂ' ਹੁੰਦਾ ਹੈ ! ਬਾਕੀ ਰਚਨਾ ਗੁੱਡ ਹੈ !
|
|
05 Apr 2011
|
|
|
|
|
ਧਨਵਾਦ ਜੀ ਤੁਹਾਡਾ........ਅਗੇ ਤੋ ਮੈ ਪੰਜਾਬੀ ਦੇ ਤੇ ਹਿੰਦੀ ਦੇ ਲਫਜਾ ਦਾ ਖਯਾਲ ਰਖਉਗੀ
|
|
05 Apr 2011
|
|
|
|
|
ਬਹੁਤ ਸੋਹਣਾ ਲਿਖਿਆ ਏ ਪਵਨ...
ਇੱਥੇ Share ਕਰਨ ਲਈ ਸ਼ੁਕਰੀਆ
|
|
05 Apr 2011
|
|
|
|
|
ਬਹੁਤ ਹੀ ਖੂਬਸੂਰਤ ਰਚਨਾ ਹੈ,,, keep up the good work,,,
|
|
06 Apr 2011
|
|
|
|
|
|
|
ਬਹੁਤ ਖੂਬਸੂਰਤ ਖਿਆਲਾਂ ਨੂੰ ਕਲਮਬਧ ਕੀਤਾ ਏ ਪਵਨ ਜੀ ਸਾਂਝਾ ਕਰਨ ਲਈ ਸ਼ੁਕਰੀਆ ,,,,,, ਜਿਓੰਦੇ ਵੱਸਦੇ ਰਹੋ ,,,,,,,,
|
|
06 Apr 2011
|
|
|
|
|
|
|
really beautiful creation pawandeep ji...
bahut sohna likhde hon tusi..hamesha ese vaang likhde raho
|
|
06 Apr 2011
|
|
|
|
|
|
|
|
|
|
|
|
 |
 |
 |
|
|
|