|
 |
 |
 |
|
|
Home > Communities > Punjabi Poetry > Forum > messages |
|
|
|
|
|
ਬਦ੍ਲਾਵ |
ਚੇਹਰੇ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ, ਵਕ਼ਤ ਦੇ ਨਾਲ ਦਿਲ ਵਾਲੇ ਜਜਬਾਤ ਬਦਲ ਜਾਂਦੇ ਨੇ....ਕੋਣ ਆਪਣਾ ਤੇ ਕੋਣ ਪਰਾਯਾ, ਲੋੜ ਪੇਣ ਤੇ ਤਾ ਸਬ ਸਚੇ ਝੂਠੇ ਸਾਕ ਬਦਲ ਜਾਂਦੇ ਨੇ...ਉਮਰ ਬੀਤ ਜਾਂਦੀ ਹੈ ਕਿਸੇ ਦੇ ਖਾਯਾਲਾ ਵਿਚ ਪਰ ਪਤਾ ਵੀ ਨਹੀ ਲਗਦਾ ਕਦ ਕਿਸੇ ਦੇ ਤੁਹਾਡੇ ਬਾਰੇ ਖਯਾਲਾਤ ਬਦਲ ਜਾਂਦੇ ਨੇ ....ਕਹੰਦੇ ਨੇ ਬਦਲਾਵ ਹੀ ਅਸੂਲ ਹੈ ਜਿੰਦਗੀ ਦਾ, ਪਰ ਕਈ ਬਾਰ ਇਹ ਅਸੂਲ ਬਨੋਉਣ ਵਾਲੇ ਖੁਦ ਆਪ ਬਦਲ ਜਾਂਦੇ ਨੇ... ਮੈਂ ਦੇਖਦੀ ਹੀ ਰਹ ਗਈ ਲੋਕਾਂ ਵੱਲ ਕੇ ਕਿੰਜ ਲੋਕ ਗੱਲਾਂ ਗੱਲਾਂ ਵਿਚ ਗਲਬਾਤ ਬਦਲ ਜਾਂਦੇ ਨੇ ...ਬੁਹਤ ਡਰ ਲਗਦਾ ਹੈ ਬਦ੍ਲਾਵ ਤੋ ਮੈਨੂ, ਪਤਾ ਨਹੀ ਕਯੋਂ ਦੇਖਦੇ ਦੇਖਦੇ ਮੇਰੇ ਸਬ ਸਾਥ ਬਦਲ ਜਾਂਦੇ ਨੇ ...
|
|
08 May 2012
|
|
|
RESUBMIT |
ਬਦਲਾਵ
ਚੇਹਰੇ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ, ਵਕ਼ਤ ਦੇ ਨਾਲ ਦਿਲ ਵਾਲੇ ਜਜਬਾਤ ਬਦਲ ਜਾਂਦੇ ਨੇ....
ਕੋਣ ਆਪਣਾ ਤੇ ਕੋਣ ਪਰਾਯਾ, ਲੋੜ ਪੇਣ ਤੇ ਤਾ ਸਬ ਸਚੇ ਝੂਠੇ ਸਾਕ ਬਦਲ ਜਾਂਦੇ ਨੇ...
ਉਮਰ ਬੀਤ ਜਾਂਦੀ ਹੈ ਕਿਸੇ ਦੇ ਖਾਯਾਲਾ ਵਿਚ ਪਰ ਪਤਾ ਵੀ ਨਹੀ ਲਗਦਾ ਕਦ ਕਿਸੇ ਦੇ ਤੁਹਾਡੇ ਬਾਰੇ ਖਯਾਲਾਤ ਬਦਲ ਜਾਂਦੇ ਨੇ ....
ਕਹੰਦੇ ਨੇ ਬਦਲਾਵ ਹੀ ਅਸੂਲ ਹੈ ਜਿੰਦਗੀ ਦਾ, ਪਰ ਕਈ ਬਾਰ ਇਹ ਅਸੂਲ ਬਨੋਉਣ ਵਾਲੇ ਖੁਦ ਆਪ ਬਦਲ ਜਾਂਦੇ ਨੇ...
ਮੈਂ ਦੇਖਦੀ ਹੀ ਰਹ ਗਈ ਲੋਕਾਂ ਵੱਲ ਕੇ ਕਿੰਜ ਲੋਕ ਗੱਲਾਂ ਗੱਲਾਂ ਵਿਚ ਗਲਬਾਤ ਬਦਲ ਜਾਂਦੇ ਨੇ ...
ਬੁਹਤ ਡਰ ਲਗਦਾ ਹੈ ਬਦ੍ਲਾਵ ਤੋ ਮੈਨੂ,
ਪਤਾ ਨਹੀ ਕਯੋਂ ਦੇਖਦੇ ਦੇਖਦੇ ਮੇਰੇ ਸਬ ਸਾਥ ਬਦਲ ਜਾਂਦੇ ਨੇ ...
|
|
08 May 2012
|
|
|
|
ਚੇਹਰੇ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ, ਵਕ਼ਤ ਦੇ ਨਾਲ ਦਿਲ ਵਾਲੇ ਜਜਬਾਤ ਬਦਲ ਜਾਂਦੇ ਨੇ.... ਪਹਿਲੀਆਂ ਦੋ ਲਾਈਨਾਂ ਕਮਾਲ ਨੇ, ਵਧੀਆ ਸੁਰੂਆਤ ਏ, ਮੀਟਰ ਮਤਲਬ (ਲੈਅ) ਵਧ ਘੱਟ ਆ..
|
|
08 May 2012
|
|
|
|
|
" ਕਹਿੰਦੇ ਨੇ ਬਦਲਾਵ ਹੀ ਅਸੂਲ ਹੈ ਜ਼ਿੰਦਗੀ ਦਾ ",,,,,,,,,,, ਕਿਆ ਬਾਤ ਹੈ ,,,ਬਹੁਤ ਖੂਬ !
ਪਤਾ ਹੀ ਨਹੀਂ ਲੱਗਿਆ ਕੇ ਤੁਸੀਂ ਕਦੋਂ ਲਿਖ ਦਿੱਤੀ ਇਹ ਰਚਨਾ | ਵੈਸੇ ਹੀ Forum ਨੂੰ ਫਰੋਲਦੇ ਫਰੋਲਦੇ ਲੱਭ ਗਈ | ਚੰਗੀ ਲੱਗੀ ! ਜੀਓ,,,
" ਕਹਿੰਦੇ ਨੇ ਬਦਲਾਵ ਹੀ ਅਸੂਲ ਹੈ ਜ਼ਿੰਦਗੀ ਦਾ ",,,,,,,,,,, ਕਿਆ ਬਾਤ ਹੈ ,,,ਬਹੁਤ ਖੂਬ !
ਪਤਾ ਹੀ ਨਹੀਂ ਲੱਗਿਆ ਕੇ ਤੁਸੀਂ ਕਦੋਂ ਲਿਖ ਦਿੱਤੀ ਇਹ ਰਚਨਾ | ਵੈਸੇ ਹੀ Forum ਨੂੰ ਫਰੋਲਦੇ ਫਰੋਲਦੇ ਲੱਭ ਗਈ | ਚੰਗੀ ਲੱਗੀ ! ਜੀਓ,,,
|
|
09 May 2012
|
|
|
|
|
|
|
|
|
|
 |
 |
 |
|
|
|