|
 |
 |
 |
|
|
Home > Communities > Punjabi Poetry > Forum > messages |
|
|
|
|
|
ਬਦਲਾਅ |
ਕਦੇ ਕਦੇ ਜਰੂਰੀ ਹੋ ਜਾਂਦਾ ਹੈ ਆਸਮਾਨ ਵਿੱਚ ਕਾਲੇ ਗਹਿਰੇ ਬੱਦਲਾਂ ਦਾ ਛਾ ਜਾਣਾ ਸੂਰਜ ਦਾ ਲੁਕ ਜਾਣਾ ਤੇ ਮੋਹਲੇਧਾਰ ਮੀਂਹ ਦਾ ਵਰ ਜਾਣਾ ਕਿਉਂਕਿ ਇਸ ਬਾਰਿਸ਼ ਤੋਂ ਬਾਅਦ ਵੇਲਾ ਵਿਹਾ ਚੁੱਕੇ ਪੀਲੇ ਪੈ ਚੁੱਕੇ ਪੱਤੇ ਝੜ ਜਾਂਦੇ ਹਨ ਨਵਿਆਂ ਲਈ ਜਗਾ ਖਾਲੀ ਕਰ ਜਾਂਦੇ ਹਨ ਸੂਰਜ ਇਕ ਵਾਰ ਫੇਰ ਚਮਕਦਾ ਹੈ ਬਾਕੀ ਬਚੇ ਪੱਤਿਆਂ ਨੂੰ ਰੋਸ਼ਨ ਕਰ ਦੇਂਦਾ ਹੈ ਰੁੱਖ ਨੂੰ ਹੋਰ ਉੱਚਾ ਕਰ ਦੇਣ ਲਈ ਊਰਜਾ ਨਾਲ ਭਰ ਦੇਂਦਾ ਹੈ ਬਿਲਕੁਲ ਇਸੇ ਤਰਾਂ ਹੀ ਤਾਂ ਹੁੰਦਾ ਹੈ ਸਾਡੀ ਜਿੰਦਗੀ ਵਿੱਚ ਤੇ ਮਨੁੱਖੀ ਸਮਾਜ ਵਿੱਚ ਵੀ ਕੀ ਨਹੀਂ....?
|
|
21 Aug 2012
|
|
|
|
ਬਿਲਕੁਲ ਸਹੀ ਜੀ ,, tfs bittu ji
|
|
28 Aug 2012
|
|
|
|
the last question mark...fills the mind with lots of unanswered questions...
ਮੈਂ ਸਿਰਫ ਇਹੀ ਕਹਨਾ ਚਾਹੁੰਦੀ ਹਾਂ ਇਸ poem ਬਾਰੇ
'ਤੀਰ ਐਨ ਨਿਸ਼ਾਨੇ ਤੇ '
ਮੈਂ ਸਿਰਫ ਇਹੀ ਕਹਨਾ ਚਾਹੁੰਦੀ ਹਾਂ ਇਸ poem ਬਾਰੇ
'ਤੀਰ ਐਨ ਨਿਸ਼ਾਨੇ ਤੇ '
tfs bittu g ...amazing work by dr amrit g
|
|
28 Aug 2012
|
|
|
|
@ ਸ਼ਰਨ ਇਹ ਸੁਖਵਿੰਦਰ ਅਮ੍ਰਿਤ ਨਹੀਂ ...........ਡਾ. ਅਮ੍ਰਿਤ ਹਨ
|
|
28 Aug 2012
|
|
|
|
oops
|
|
28 Aug 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|