ਉਹਦਾ ਸ਼ਹਿਰ ਬੇਗਾਨਾ ਅੱਜ ਮੇਰੇ ਲਈ, ਕਦੇ ਅਸੀਂ ਵੀ ਓਥੇ ਸੀ,
ਜੀਣਾ ਤਾਂ ਅਸੀਂ ਵੀ ਚਾਹੁੰਦੇ ਸੀ, ਕੁੱਜ ਸਾਡੇ ਵੀ ਅਰਮਾਨ ਸੀ,
ਸਾਨੂੰ ਗਮ ਨੇ ਲਾਸ਼ ਬਣਾ ਦਿੱਤਾ, ਹੁੰਦੀ ਇਸ ਲਾਸ਼ ਵਿਚ ਵੀ ਕਦੇ ਜਾਨ ਸੀ,
ਤੇਰੇ ਸ਼ਹਿਰ ਦੀ ਭੀੜ ਵਿਚ ਗਵਾਚ ਗਏ ਹਾਂ, ਨਹੀ ਤਾਂ ਸਾਡੀ ਵੀ ਇਕ ਪਹਿਚਾਨ ਸੀ,
ਕਖਾਂ ਵਾਂਗ ਰੁੱਲ ਗਏ ਹਨ ਅਸੀਂ, ਹੁੰਦਾ ਸਾਡਾ ਵੀ ਕੋਈ ਕਦਰਦਾਨ ਸੀ,
ਇਕ ਪਾਲ ਵੀ ਨਹੀ ਫੁਰਸਤ ਉਹਨਾ ਕੋਲ, ਜਿੰਨਾ ਨਾਲ ਬਿਤਾਈ ਅਸੀਂ ਹਰ ਸ਼ਾਮ ਸੀ,
ਬੜਾ ਉੱਚਾ ਹੈ ਅੱਜ ਕਲ ਨਾਮ ਉਸਦਾ, ਹੋਏ ਜਿਹਦੇ ਲਈ ਅਸੀਂ ਬਦਨਾਮ ਸੀ |
(mobile sms)