ਧਨਵਾਦ ਅਮਨ ਜੀ.......
ਕਿਹੜੀਆਂ ਤਿੰਨ ਚੀਜਾਂ ਪਰਦੇ ਵਿਚ ਹੀ ਰਹਿਣੀਆਂ ਚਾਹੀਦੀਆਂ ਹਨ.....?
ਦੁਧ ਪੁੱਤ ਤੇ ?????????
ਧਨ
ਅੰਨ, ਧੰਨ ਅਤੇ ਰੰਨ(ਜਨਾਨੀ)......
ਕੁਛੱਡ ਕੁੜੀ ਸ਼ਹਿਰ ਢਾਂਡੋਰਾ......