|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ishq karo, ishq karna tumhara paidayishi haqq hai, magar kyun na is baar vatan ki mitti ko maashooq bana lein
|
|
29 Nov 2009
|
|
|
|
|
|
|
dilse niklegi na mrkr b,
vatan ki ulfat,
meri mitti se bhi,
khushbu-e-vatan ayegi...
(sh. bhgat singh wrote this in in his last letter to Durga Bhabi..)
|
|
01 Dec 2009
|
|
|
|
|
ਮੰਦਰ ਢਾਹ, ਮਸੀਤਾਂ ਢਾਹ, ਢਾਹ ਦੇ ਜੋ ਕੁਝ ਢਹਿੰਦਾ, ਇੱਕ ਨਾ ਢਾਹਵੀਂ ਦਿਲ ਬੰਦੇ ਦਾ, ਮੇਰਾ ਰੱਬ ਦਿਲਾਂ ਵਿੱਚ ਰਹਿੰਦਾ||
|
|
01 Dec 2009
|
|
|
|
|
ਵੇਦ ਕੁਰਾਨਾਂ ਪੜ ਪੜ ਥੱਕੇ ਸਿਜਦੇ ਕਰਦਿਆਂ ਘਿਸ ਗਏ ਮੱਥੇ ਨਾ ਰੱਬ ਤੀਰਥ, ਨਾ ਰੱਬ ਮੱਕੇ ਜਿਨ ਪਾਇਆ ਤਿਨ ਨੂਰ ਅਨਵਾਰ ਇਸ਼ਕ ਦੀ ਨਵੀਉਂ ਨਵੀਂ ਬਹਾਰ
|
|
01 Dec 2009
|
|
|
|
|
ਪੜ ਪੜ ਇਲਮ ਕਿਤਾਬਾਂ ਸਭੇ, ਨਾਮ ਰਖਾ ਲਿਆ ਕਾਜ਼ੀ, ਮੱਕੇ ਜਾ ਜਾ ਹਜ ਗੁਜ਼ਾਰੀ, ਨਾਮ ਰਖਾ ਲਿਆ ਹਾਜ਼ੀ, ਫੜ ਤਲਵਾਰ ਦਿਲਾਵਰ ਬਣਿਆ, ਨਾਮ ਰਖਾ ਲਿਆ ਗਾਜ਼ੀ, ਅਜੇ ਤੈਂ ਬੁੱਲਿਆ ਕੁਝ ਨੀ ਖੱਟਿਆ, ਜੇ ਤੂੰ ਯਾਰ ਨੀ ਕੀਤਾ ਰਾਜ਼ੀ||
|
|
01 Dec 2009
|
|
|
|
|
|
|
ਵਿੱਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ, ਪਤਝੜ ਦੀ ਰੁੱਤ ਫੁੱਲ ਕਦੇ ਵੀ ਸਜਦੇ ਨਾ, ਭੁੱਲ ਕੇ ਨਾ ਸਾਨੂੰ ਕਿਧਰੇ ਭੁੱਲ ਜਾਵੀਂ, ਯਾਰ ਗਵਾਚੇ ਫੇਰ ਕਦੇ ਵੀ ਲੱਭਦੇ ਨਾ...
|
|
02 Dec 2009
|
|
|
|
| yaar |
Vida-e-yaar ka manzar yaad nahi faraz
bas ek doobta sooraj meri nazar mein raha...
|
|
03 Dec 2009
|
|
|
|
|
|
| Diwana |
Diwana keh kar muge log gujar jate hai
unke liye je jara si bat hai
|
|
16 Dec 2009
|
|
|
|
|
Baat Zara si hi thi ek aam ho gayee*.
ke jab se Is dil ki har dharkan
tere naam ho gayee*
|
|
18 Dec 2009
|
|
|
|
|
|
|
|
|
|
|
|
 |
 |
 |
|
|
|