Home > Communities > Punjabi Poetry > Forum > messages
@ ਨਹੀ
ਬੱਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ,
ਆਦਮੀ ਕੋ ਭੀ ਮਯੱਸਰ ਨਹੀ ਇਨਸਾਂ ਹੋਨਾ|
@ ਨਹੀ
ਬੱਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ,
ਆਦਮੀ ਕੋ ਭੀ ਮਯੱਸਰ ਨਹੀ ਇਨਸਾਂ ਹੋਨਾ|
03 Jan 2011
@ aasa'n
yeh ishq nahi asaa'n bass itna samjh lijiye
ek aag ka dariya hai aur doob k jaana hai !!
04 Jan 2011
@ ishq
ho gai hai gair kee sheeri byaani kaargr,
ishq ko is ka gumaa'n, hum bezubaano par nhin |
06 Jan 2011
@ ishq
mushkil tha kuch tou ishq ki baazi ko jeetna
kuch jeetne ke shaunk mein,haare chale gaye !!
shaqeel badaani
@ ishq
mushkil tha kuch tou ishq ki baazi ko jeetna
kuch jeetne ke shaunk mein,haare chale gaye !!
shaqeel badaani
Yoy may enter 30000 more characters.
10 Feb 2011
Ishq
Ishq duniya vich dardaan da sartaj hunda e, es ishq da na koi ilazz hunda e, ajj ishq vich haar ke pata lga, pyar bhi sohniya shaklan da mohtaj hunda ae.....
15 Mar 2011
ਚਿਰਾਗ
ਅੰਧੇਰਾ ਹੋਤੇ ਹੀ ਚਿਰਾਗੋ ਕੋ ਬੁਝਾ ਦੇਤਾ ਹੂ ਮੈਂ, ਦਿਲ ਕਾਫੀ ਹੈ ਤੇਰੀ ਯਾਦ ਮੈ ਜਲਨੇ ਕੇ ਲੀਏ
20 Apr 2011
**ਜਿੰਦਗੀ**
ਤੜਪਨ ਜ਼ਿੰਦਗੀ ਦੀ ਮੁਕਦੀ ਨਹੀਂ। ਪਿਆਸ ਜਿਉਣ ਦੀ ਮੁਕਦੀ ਨਹੀਂ ਬਦਨਸੀਬ ਤੈਨੂੰ ਕਿਸੇ ਕਫ਼ਨ ਨਹੀਂ ਪਾਉਣਾ ਪਰ ਪੇਰ ਵੀ ਜਿਊਣ ਦੀ ਆਸ ਮੁਕਦੀ ਨਹੀਂ
25 May 2011
ਬੁਝਾਉਣੀ ਹੈ ਜੇ ਪਿਆਸ ਤਾਂ ਉਤਰਨਾ ਧਰਤ 'ਤੇ ਪੈਣੇ,
ਕਦੇ ਆਸਮਾਨ ਵੱਲ ਨਾ ਪੰਛੀਓ ਦਰਿਆ ਗਿਆ ਕੋਈ..।
13 Jun 2011
ਬੜੀ ਸੌਖੀ ਕ ਜ਼ਿੰਦਗੀ ਜਦੋਂ ਦਰੀਆ ਵਾਂਗ ਚਲਦੇ ਸੀ, ਹੁਣ ਨਿਤ ਤੁਫਾਨ ਉਠਦੇ ਨੇ ਜਦੋ ਦੇ ਸਮੁੰਦਰ ਹੋ ਗਏ ਹਾਂ....
13 Jun 2011
Copyright © 2009 - punjabizm.com & kosey chanan sathh