|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਈ |
ਤਾਈ ਨੀ ਜਰਾ ਤਾਏ ਨੂੰ ਸਮਝਾਈ
ਕਾਹਦੀ ਪਾਈ ਬੈਠਾ ਏ ਲੜਾਈ
ਤਾਈ ਨੀ ਬਾਪੂ ਚੁਪ ਬੈਠਾ
ਕਿਉਕਿ ਉਹਦਾ ਵੱਡਾ ਭਾਈ
ਤਾਈ ਨੀ ਕਾਹਤੋ ਉਹ
ਕਲੇਸ਼ ਬੈਠਾ ਪਾਈ
ਉਹਨੇ ਕੱਲ ਮੇਰੀ ਵਹੁਟੀ ਦੇ
ਚਪੇੜ ਟਿਕਾਈ
ਤਾਂ ਹੀ ਮੇਰੀ ਉਹਦੇ ਨਾਲ ਲੜਾਈ
ਨੀ ਤਾਈ ਸਾਡੇ ਤਾਏ ਨੂੰ ਸਮਝਾਈ
ਤਾਈ ਨੀ ਭੁਖਾ ਬੈਠਾ ਸਵੇਰ ਦਾ
ਉਹਨੂੰ ਰੋਟੀ ਵੀ ਖਵਾਈ
ਤੂੜੀ ਵਾਲੇ ਕਮਰੇ 'ਚ
ਬੈਠਾ ਮੰਜੀ ਡਾਈ
ਨੀ ਤਾਈ
ਉਹਨੂੰ ਸ਼ੀਸ਼ਾ ਮੋਚਨਾ ਫੜਾਈ
ਤਾਈ ਨੀ ਜਰਾ ਤਾਏ ਨੂੰ ਸਮਝਾਈ
ਫਿਰ ਨਾ ਆਖੀ ਡਾਂਗ ਕਿਉ ਖੜਕਾਈ
ਬਾਪੂ ਸਾਡਾ ਸਾਊ ਇਹਦੀ ਅੱਤ ਹੈ ਮਚਾਈ
ਗੱਲ ਗੱਲ ਤੇ ਰੱਖਦਾ ਭਸੂੜੀ ਪਾਈ
ਮੈ ਕੱਲ ਇਹਨੂੰ ਘੁਟ ਸੀ ਲਵਾਈ
ਇਹਨੇ ਮੇਰੀ ਹੀ ਕਰਤੀ ਖੜਕਾਈ
ਨੀ ਤਾਈ ਹਾਏ ਤਾਏ ਤੋ ਬਚਾਵੀ
ਆਹ ਲੈ ਸਾਂਭ ਡੋਡੇ
ਹੁਣ ਇਹਨੂੰ ਨਾ ਫੜਾਈ ..................................ਤਾਈ ਨੀ ..............
|
|
13 Jun 2011
|
|
|
|
ਕਿਆ ਬਾਤ ਐ...ਤੁਸੀਂ ਤਾਂ 'ਸਾਈਂ' ਦੀ ਵੀ ਸੀਪ ਲਾ ਤੀ ..ਤਾਈ....ਹਾ ਹਾ ! Good stuff :p
|
|
13 Jun 2011
|
|
|
|
WAH JANAB .... JE SARTAJ G NE PADH LIA TAN EH V GAA DENA A OHNA NE
|
|
14 Jun 2011
|
|
|
|
|
ਵਾਹ ਬਾਈ ਤਾਯੀ ਦਿਯਾ ਭਤੀਜਿਆ ਜਿਉਂਦਾ ਰਹ..
|
|
14 Jun 2011
|
|
|
|
|
dhanvad divroop bhaji,,,,,sahi kiha sunil veer
meharbani reet g
hahahahhaha dhanwad jujhar g
|
|
15 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|