|
 |
 |
 |
|
|
Home > Communities > Punjabi Poetry > Forum > messages |
|
|
|
|
|
ਬਚਪਨ |
ਗੁੱਸਾ ਸੀ ਆਉਂਦਾ ਉਦੋਂ ਵੀ ,ਪਰ ਟੌਫੀ ਤੇ ਮੰਨ ਜਾਂਦੇ ਸਾਂ.. ਨਾ ਜੂਠ ਜਾਠ ਦਾ ਚੱਕਰ ਸੀ,.. ਜੀਹਦੇ ਨਾਲ ਮਰਜੀ ਖਾਂਦੇ ਸਾਂ.. ਉਂਗਲੀ ਫੜ ਤੁਰਨਾ ਮੰਮੀ ਦੀ, ਜੀਅ ਕਰਦਾ ਫੇਰ ਸਿਖਾਵੇ.. ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ...
|
|
13 Jun 2011
|
|
|
|
REALLY VERY VERY AWESOME LINES VEER G.....
|
|
13 Jun 2011
|
|
|
|
ਬੜਾ ਮਾਸੂਮ ਖਿਆਲ ਹੈ ਬਾਈ ਜੀ,,,good one
|
|
14 Jun 2011
|
|
|
|
ਮੈਂ ਵੇਚ ਕੇ ਜਵਾਨੀਂ ਲੈ ਆਵਾਂ...ਜੇ ਬਚਪਨ ਮੁੱਲ ਮਿਲ ਜਾਵੇ,,
ਬਹੁਤ ਹੀ ਸੋਹਣਾਂ ਲਿਖਿਆ ਬਾਈ ਜੀ...ਬਹੁਤ ਵਧੀਆ ਲੱਗਿਆ ਪੜਕੇ...ਪਰ ਲਗਦਾ ਹੈ ਇਹ ਇਨ-ਕੰਪਲੀਟ ਹੈ..ਜੇ ਇਦਾਂ ਹੈ ਤਾਂ ਕਿਰਪਾ ਕਰਕੇ ਪੂਰਾ ਕਰੋ..ਕਿਉਂਕਿ ਪੂਰੀ ਹੋਣ ਤੋਂ ਬਾਦ ਇਸਨੂੰ ਪੜਨ ਦਾ ਹੋਰ ਵੀ ਮਜ਼ਾ ਆਵੇਗਾ ||||
|
|
14 Jun 2011
|
|
|
|
good stuff and in agreement with Nimar...
extend it more... !!!
|
|
14 Jun 2011
|
|
|
|
|
meharbani sab di ,,,,,,,,,,nimar veer haiga ta hor v aa par gal jihi nahi c bandi pure nal
|
|
15 Jun 2011
|
|
|
|
|
|
|
|
 |
 |
 |
|
|
|