|
 |
 |
 |
|
|
Home > Communities > Punjabi Poetry > Forum > messages |
|
|
|
|
|
ਧਰਮਾਂ ਦੀ ਜੰਗ |
ਧਰਮਾਂ ਦੀ ਜੰਗ , ਜੋ ਕਦੇ ਨਾ ਮੁੱਕਣ ਵਾਲੀ, ਜਿੱਥੇ ਨਾ ਕੋਈ ਧਰ੍ਮ ਜਿੱਤਦਾ ਹੈ , ਨਾ ਕੋਈ ਹਾਰਦਾ, ਬਸ ਬੰਦਾ ਹੀ ਬੰਦੇ ਨੂੰ ਮਾਰਦਾ, ਇਨਸਾਨੀਅਤ ਨੂੰ ਸਾੜਦਾ, ਲਾਸ਼ਾ ਦਾ ਅਂਬਾਰ, ਤੇ ਖੂਨ ਦਾ ਸੈਲਾਬ, ਗਿਰਝਾਂ ਦਾ ਝੁਰਮਟ , ਬੈਠਾ ਕਰ ਰਿਹਾ ਇੰਤਜ਼ਾਰ, ਕਿਸੇ ਬਾਬਰੀ ਮਸਜਿਦ ਦੇ ਤਬਾਹ ਹੋਣ ਦਾ , ਜਾ ਸ੍ਰੀ ਹਰਮਂਦਿਰ ਸਾਹਿਬ ਤੇ ਇੱਕ ਹੋਰ ਹਮਲੇ ਦਾ, ਤਾਂ ਕਿ ਓਹ ਇਨਸਾਨੀ ਬੋਟੀਆਂ ਨਾਲ ਆਪਣਾ ਢਿੱਡ ਭਰਨ, ਓਹਨਾ ਨੂੰ ਕੀ ਫਰਕ ਪੈਂਦਾ ਲਾਸ਼ ਕਿਸੇ ਹਿੰਦੂ ਦੀ ਹੋਵੇ ਜਾ ਇਸਾਈ ਦੀ ਸਿੱਖ ਦੀ ਹੋਵੇ ਜਾ ਮੁਸਲਮਾਨ ਦੀ ਕਿਓ ਕਿ ਮਾਸ ਤਾ ਇਨ੍ਸਾਨ ਦਾ ਹੀ ਹੁੰਦਾ ਹੈ ਕਿਸੇ ਧਰ੍ਮ ਦਾ ਨਹੀ ਧਰ੍ਮ ਨਾ ਜਮਦਾ ਹੈ ਨਾ ਮਰਦਾ ਹੈ ਨਾ ਜਿੱਤਦਾ ਹੈ ਨਾ ਹਰਦਾ ਹੈ ਬਸ ਬੰਦਾ ਹੀ ਬੰਦੇ ਹੱਥੋ ਮਰਦਾ ਹੈ, ਧਰਮਾਂ ਦੀ ਜੰਗ ਜੋ ਕਦੇ ਨਾ ਮੁੱਕਣ ਵਾਲੀ,,,,,
galti salti maaf kar deoi
|
|
07 Aug 2011
|
|
|
|
ਲਾਜਵਾਬ......ਸੋਲਾਂ ਆਨੇ ਸਹੀ ਗੱਲ ਆ...!!!
|
|
07 Aug 2011
|
|
|
|
jo dharam de layi larhda hai ,,,,,oh na darrda hai ,na marda hai
bahu ginti dharama wich ghatginti da dharam dhakeshahi jarda hai
22 g apne hakk len de layi he banda jung da raah farrda hai..........
|
|
07 Aug 2011
|
|
|
|
ਪਰ ਧਰਮ ਦੇ ਨਾਂ 'ਤੇ ਜੰਗ ਜਾਂ ਜੇਹਾਦ ਛੇੜਨਾ ਕਿੰਨਾ ਕੁ ਜਾਇਜ ਹੈ ?
ਰਾਜਨੀਤੀ ਨੂੰ ਗੁਰੂ ਸਾਹਿਬਾਨ ਨੇ ਪੈਰ ਦੀ ਜੁੱਤੀ ਆਖਿਆ ਏ ਤੇ ਧਰਮ ਨੂੰ ਸਿਰ ਦਾ ਤਾਜ ...........
ਪਰ ਹੁਣ ਇਹ ਵੀ ਸੱਚ ਹੈ ਕਿ ਗੱਲ ਉੱਲਟ ਹੋਈ ਪਈ ਹੈ ......ਸੋਚ ਬਦਲੀ ਹੋਈ ਏ .......ਵਿਚਾਰ ਅਲਗ -ਅਲਗ ਨੇ ......ਬਹਿਸ 'ਚ ਕੋਈ ਕਿਸੇ ਤੋਂ ਜਿੱਤ ਨਹੀਂ ਸਕਦਾ ........
ਕਾਵਿਕ ਪਖ ਤੋਂ ਰਚਨਾ ਬਹੁਤ ਵਧੀਆ ਏ ....... ਲਿਖਦੇ ਰਹੋ

ਗੁਲਸ਼ਨ ਜੀ......ਧਰਮ ਦੇ ਨਾ ਤੇ ਲੜਨ-ਲੜਾਉਣ ਵਾਲਿਆਂ ਲਈ ਬਹੁਤ ਹੀ ਸੁਚੱਜੇ ਢੰਗ ਨਾਲ ਚੋਟ ਕੀਤੀ ਹੈ.......ਚੰਗੀ ਲੱਗੀ.... ਸ਼ੇਅਰ ਕਰਨ ਲਈ ਸ਼ੁਕ੍ਰਿਯਾ ਜੀ
|
|
07 Aug 2011
|
|
|
|
|
|
sare veer abhrawa da bht bht dhanwad sujah den layi
|
|
08 Aug 2011
|
|
|
|
bahut vadhia gall likhi hai...
sohne lafaz ate sohna andaaz...
keep going !!!
|
|
08 Aug 2011
|
|
|
|
|
|
|
|
 |
 |
 |
|
|
|